ਸਮੱਗਰੀ 'ਤੇ ਜਾਓ

26 ਅਪ੍ਰੈਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(26 ਅਪਰੈਲ ਤੋਂ ਮੋੜਿਆ ਗਿਆ)
<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1234
567891011
12131415161718
19202122232425
2627282930  
2026

26 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 116ਵਾਂ (ਲੀਪ ਸਾਲ ਵਿੱਚ 117ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 249 ਦਿਨ ਬਾਕੀ ਹਨ।

ਵਾਕਿਆ

[ਸੋਧੋ]
ਸ਼ਰੀਨਿਵਾਸ ਰਾਮਾਨੁਜਨ

ਵਿਸ਼ਵ ਬੋਧਿਕ ਸੰਪਤੀ ਦਿਵਸ

  • 1514 ਵਿਗਿਆਨੀ ਨਿਕੋਲੌਸ ਕੋਪਰਨੀਕਸ ਨੇ ਸ਼ਨੀ ਗਰਹਿ ਦੀਖੋਜ ਕੀਤੀ
  • 1735 ਗੁਰੂ ਸਾਹਿਬ ਦਾ ਸਾਬਕਾ ਜਰਨੈਲ ਪੈਂਦੇ ਖ਼ਾਨ ਨੇ ਜਲੰਧਰ ਤੋਂ ਮੁਗ਼ਲ ਫੌਜਾਂ ਚੜ੍ਹਾ ਕੇ ਕਰਤਾਰਪੁਰ ਵਾਸਤੇ ਆਇਆ ਸੀ।
  • 1915 ਪਹਿਲਾ ਲਾਹੌਰ ਸ਼ਾਜਿਸ ਕੇਸ ਜਿਸ ਵਿੱਚ ਕਰਤਾਰ ਸਿੰਘ ਸਰਾਭੇ ਸਮੇਤ 82 ਗਦਰੀਆਂ ਖਿਲਾਫ ਮੁਕਦਮਾ ਚਲਾਇਆ ਗਿਆ।

ਜਨਮ

[ਸੋਧੋ]

ਦਿਹਾਂਤ

[ਸੋਧੋ]