ਸ਼ੇਰ ਸਿੰਘ ਘੁਬਾਇਆ
ਦਿੱਖ
ਸ਼ੇਰ ਸਿੰਘ ਘੁਬਾਇਆ | |
---|---|
ਸਾਂਸਦ, ਲੋਕ ਸਭਾ | |
ਦਫ਼ਤਰ ਵਿੱਚ 2009 | |
ਤੋਂ ਪਹਿਲਾਂ | ਜ਼ੋਰਾ ਸਿੰਘ ਮਾਨ |
ਹਲਕਾ | ਫ਼ਿਰੋਜ਼ਪੁਰ |
ਨਿੱਜੀ ਜਾਣਕਾਰੀ | |
ਜਨਮ | ਫ਼ਿਰੋਜ਼ਪੁਰ, ਪੰਜਾਬ | 10 ਜੂਨ 1962
ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ |
ਜੀਵਨ ਸਾਥੀ | ਕ੍ਰਿਸ਼ਨਾ ਰਾਣੀ |
ਰਿਹਾਇਸ਼ | |
ਸਰੋਤ: [1] |
ਸ਼ੇਰ ਸਿੰਘ ਘੁਬਾਇਆ (ਜਨਮ 10 ਜੂਨ 1962) ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਅਤੇ ਲੋਕ ਸਭਾ ਦਾ ਸਾਂਸਦ ਹੈ। ਉਸਨੂੰ ਸਾਲ 2009 ਵਿੱਚ ਫ਼ਿਰੋਜ਼ਪੁਰ ਹਲਕੇ ਤੋਂ ਸਾਂਸਦ ਚੁਣਿਆ ਗਿਆ ਸੀ।[1][2]
ਹਵਾਲੇ
[ਸੋਧੋ]- ↑ "Social activists back anti-graft mission". Times of India. 24 August 2011. Retrieved 17 May 2016.
- ↑ "Rapid rise, low profile". Pawan Sharma and Gaurav Sagar Bhaskar. Hindustan Times. 17 February 2014. Retrieved 17 May 2016.