ਜ਼ੋਰਾ ਸਿੰਘ ਮਾਨ
ਦਿੱਖ
ਜ਼ੋਰਾ ਸਿੰਘ ਮਾਨ | |
|---|---|
| ਸਾਂਸਦ, ਲੋਕ ਸਭਾ | |
| ਦਫ਼ਤਰ ਵਿੱਚ 1998-2009 | |
| ਤੋਂ ਪਹਿਲਾਂ | ਮੋਹਨ ਸਿੰਘ ਫਲੀਆਂਵਾਲਾ |
| ਤੋਂ ਬਾਅਦ | ਸ਼ੇਰ ਸਿੰਘ ਘੁਬਾਇਆ |
| ਹਲਕਾ | ਫ਼ਿਰੋਜ਼ਪੁਰ |
| ਨਿੱਜੀ ਜਾਣਕਾਰੀ | |
| ਜਨਮ | 18 ਜੂਨ 1940 ਫ਼ਿਰੋਜ਼ਪੁਰ, ਪੰਜਾਬ |
| ਮੌਤ | 27 ਜੂਨ 2010 (ਉਮਰ 70) ਨਵੀਂ ਦਿੱਲੀ, ਭਾਰਤ |
| ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ |
| ਜੀਵਨ ਸਾਥੀ | ਸਰਬਜੀਤ ਕੌਰ |
| ਰਿਹਾਇਸ਼ | |
| ਸਰੋਤ: [1] | |
ਜ਼ੋਰਾ ਸਿੰਘ ਮਾਨ (ਜਨਮ 18 ਜੂਨ 1940) 14ਵੀਂ ਲੋਕ ਸਭਾ ਦਾ ਸਾਂਸਦ ਸੀ। ਉਹ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਸੀ ਅਤੇ ਫ਼ਿਰੋਜ਼ਪੁਰ ਹਲਕੇ ਦੀ ਤਰਜਮਾਨੀ ਕਰਦਾ ਸੀ।[1][2]
ਹਵਾਲੇ
[ਸੋਧੋ]- ↑ "SAD-BJP juggernaut rolls in 11 seats". The Times of India. 14 May 2004. Retrieved 17 May 2016.
- ↑ "Jagmeet uses 'art of eoquence' to outwit Zora". Balwant Garg & Parshotam Betab. Times of India. 2 April 2004. Retrieved 17 May 2016.