ਸਮੱਗਰੀ 'ਤੇ ਜਾਓ

ਜਗਜੀਤ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਗਜੀਤ ਸਿੰਘ
ਭੁਵਨੇਸ਼ਵਰ ਵਿੱਚ 7 ਸਤੰਬਰ 2011 ਨੂੰ ਆਪਣੇ ਇੱਕ ਸ਼ੋ ਦੌਰਾਨ
ਭੁਵਨੇਸ਼ਵਰ ਵਿੱਚ 7 ਸਤੰਬਰ 2011 ਨੂੰ ਆਪਣੇ ਇੱਕ ਸ਼ੋ ਦੌਰਾਨ
ਜਾਣਕਾਰੀ
ਜਨਮ ਦਾ ਨਾਮਜਗਜੀਤ ਸਿੰਘ
ਜਨਮ8 ਫਰਵਰੀ 1941
ਸ੍ਰੀ ਗੰਗਾਨਗਰ, ਰਾਜਸਥਾਨ, ਭਾਰਤ
ਮੌਤਅਕਤੂਬਰ 10, 2011(2011-10-10) (ਉਮਰ 70)
ਮੁੰਬਈ, ਮਹਾਂਰਾਸ਼ਟਰ, ਭਾਰਤ
ਵੰਨਗੀ(ਆਂ)ਗਜ਼ਲ, ਸ਼ਾਸ਼ਤਰੀ ਸੰਗੀਤ, ਲੋਕ-ਗੀਤ, ਧਾਰਮਿਕ ਗੀਤ
ਕਿੱਤਾਗੀਤਕਾਰ, ਗਾਇਕ, ਸੰਗੀਤ ਨਿਰਦੇਸ਼ਕ
ਸਾਜ਼ਆਵਾਜ਼, ਹਰਮੋਨੀਅਮ, ਤਾਨਪੁਰਾ, ਪਿਆਨੋ
ਸਾਲ ਸਰਗਰਮ1965–2011
ਜੀਵਨ ਸਾਥੀ(s)ਚਿਤ੍ਰਾ ਸਿੰਘ

ਜਗਜੀਤ ਸਿੰਘ (8 ਫ਼ਰਵਰੀ 1941–10 ਅਕਤੂਬਰ 2011) ਭਾਰਤ ਦਾ ਇੱਕ ਉੱਘਾ ਗ਼ਜ਼ਲ ਗਾਇਕ ਸੀ। ਜਗਜੀਤ ਸਿੰਘ ਨੂੰ ਸੰਨ ੨੦੦੩ ਵਿੱਚ ਭਾਰਤ ਸਰਕਾਰ ਦੁਆਰਾ ਕਲਾ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਜਨਮ

[ਸੋਧੋ]

8 ਫ਼ਰਵਰੀ, 1942 ਨੂੰ ਸ੍ਰੀ ਗੰਗਾਨਗਰ, ਰਾਜਸਥਾਨ ਵਿੱਚ ਜਨਮੇ ਜਗਜੀਤ ਸਿੰਘ ਭਾਰਤ ਦੇ ਗ਼ਜ਼ਲ ਗਾਇਕ ਸਨ।[1]

ਕੈਰੀਅਰ

[ਸੋਧੋ]

ਫਿਲਮਾਂ ਲਈ ਗਾਇਕੀ

[ਸੋਧੋ]
Film Name Year Details
ਉਮਰ 2006 ਪਿੱਠਵਰਤੀ ਗਾਇਕ: "ਖੁਮਾਰੀ ਚੜ੍ ਕੇ ਉਤਰ ਗਈ"
ਬਾਬੂਲ 2006 ਪਿੱਠਵਰਤੀ ਗਾਇਕ: "ਕਹਿਤਾ ਹੈ ਬਾਬੂਲ"
ਕਸਕ 2005 [2]
ਵੀਰ ਜ਼ਾਰਾ 2004 [3]
ਧੂਪ 2003 ਪਿੱਠਵਰਤੀ ਗਾਇਕ: "ਬੇਨਾਮ ਸਾ ਯੇ ਦਰਦ", "ਹਰ ਏਕ ਘਰ ਮੇਂ ਦੀਆ", "ਤੇਰੀ ਆਖੋਂ ਸੇ ਹੀ"[4]
ਜੋਗਰਜ ਪਾਰਕ 2003 "ਬੜੀ ਨਾਜੁਕ ਹੈ "[5]
ਆਪਕੋ ਪਹਿਲੇ ਭੀ ਕਹਿਣ ਦੇਖਾ ਹੈ 2003 "ਐਸੀ ਆਂਖੇਂ ਨਹੀਂ ਦੇਖੀ "
ਲੀਲਾa 2002 "ਧੂਆਂ ਉਠਾ ਹੈ ", "ਜਾਗ ਕੇ ਕਟੀ", "Jਜਬ ਸੇ ਕਰੀਬ ਹੋ ਕੇ ਚਲੇ ", "ਤੇਰੇ ਖਿਆਲ ਕੀ "
ਵਧ 2002 "ਬਹੁਤ ਖੂਬਸੂਰਤ"
ਦੇਹਮ 2001 "ਯੂੰ ਤੋ ਗੁਜਰ ਰਹਾ ਹੈ "
ਤੁਮ ਬਿਨ 2001 ਕੋਈ ਫਰਿਆਦ
ਤਰਕੀਬ 2000 ਕਿਸਕਾ ਚੇਹਰਾ ਅਬ ਭੀ ਦੇਖੂੰ... ਤੇਰਾ ਚਿਹਰਾ ਦੇਖ ਕਰ
ਸਹੀਦ ਊਧਮ ਸਿੰਘ 2000
ਭੋਪਾਲ ਐਕਸਪ੍ਰੈਸ 1999 ਇਸ ਦੁਨੀਆ ਮੇਂ ਰੱਖਾ ਕਯਾ ਹੈ।
ਸਰਫ਼ਰੋਸ਼ 1999 "ਹੋਸ਼ ਵਾਲੋਂ ਕੋ "
ਦੁਸ਼ਮਨ 1998 "ਚਿਠੀ ਨਾ ਕੋਈ ਸੰਦੇਸ਼"
ਖੁਦਾਈ 1994 "ਦਿਨ ਆ ਗਏ ਸ਼ਬਾਬ ਕੇ ", "ਉਲਫਤ ਕਾ ਜਬ ਕਿਸੀ ਨੇ ਲਿਯਾ ਨਾਮ", "ਯੇ ਸ਼ੀਸੇ ਯੇ ਰਿਸ਼ਤੇ"
ਮਾਮੂ 1994 ਹਜ਼ਾਰ ਬਾਰ ਰੁਕੇ ਹਮ, ਹਜ਼ਾਰ ਬਾਰ ਚਲੇ ਗੁਲਜ਼ਾਰ ਦੁਆਰਾ
ਖਲਨਾਇਕ 1993 "ਓ ਮਾਂ ਤੁਝੇ ਸਲਾਮ"
ਨਰਗਿਸ 1992 "ਦੋਨੋ ਕੇ ਦਿਲ ਹੈਂ ਮਜਬੂਰ ਪਿਆਰ ਸੇ", "ਮੈਂ ਕੈਸੇ ਕਹੂੰ ਜਾਨੇਮਨ"
ਬਿਲੂ ਬਾਦਸ਼ਾਹ 1989
ਆਖਰੀ ਕਹਾਨੀ 1989
ਦੂਸਰਾ ਕਾਨੂੰਨ 1989 TV
ਕਾਨੂੰਨ ਕੀ ਆਵਾਜ਼ 1989
ਮਿਰਜ਼ਾ ਗ਼ਾਲਿਬ 1988 ਟੀ ਵੀ ਸੀਰਿਅਲ
ਰਾਹੀ 1987
ਆਸ਼ਿਆਨਾ 1986 "ਹਮਸਫਰ ਬਣ ਕੇ ਹਮ "
ਲੌਂਗ ਦਾ ਲਿਸ਼ਕਾਰਾ 1986 "ਇਸ਼ਕ ਹੈ ਲੋਕੋ "
"ਮੈਂ ਕੰਡਿਆਲੀ ਥੋਹਰ ਵੇ"
"ਸਾਰੇ ਪਿੰਡ ਚ ਪੁਆੜੇ ਪਾਏ "
ਫਿਰ ਆਈ ਬਰਸਾਤ 1985 "ਨਾ ਮੁਹੱਬਤ ਨਾ ਦੋਸਤੀ ਕੇ ਲੀਏ"
ਰਾਵਨ 1984 "ਹਮ ਤੋ ਯੂੰ ਆਪਨੀ ਜ਼ਿੰਦਗੀ ਸੇ ਮਿਲੇ"
"ਮੈਂ ਘਰ ਮੇਂ ਚੁਨਰਿਯਾ"
ਬਹਿਰੂਪੀ 1984
ਭਾਵਨਾ 1984 "ਮੇਰੇ ਦਿਲ ਮੇਂ ਤੂ ਹੀ ਤੂ ਹੈ "
ਕਾਲਕਾ 1983
ਤੁਮ ਲੌਟ ਆਉ 1983
ਜੁਲਫ਼ ਕੇ ਸਾਏ ਸਾਏ 1983 "ਨਸ਼ੀਲੀ ਰਾਤ ਮੇਂ "
ਅਰਥ 1982 "ਝੁਕੀ ਝੁਕੀ ਸੀ ਨਜ਼ਰ "
"ਕੋਈ ਯਹ ਕਿਸੇ ਬਤਾਏ"
"ਤੇਰੇ ਖੁਸ਼ਬੂ ਮੇਂ ਬਸੇ ਖਤ"
"ਤੂ ਨਹੀਂ ਤੋ ਜ਼ਿੰਦਗੀ ਮੇਂ ਔਰ ਕਯਾ ਰਹਿ ਜਾਏਗਾ "
"ਤੁਮ ਇਤਨਾ ਜੋ ਮੁਸਕਰਾ ਰਹੇ ਹੋ "
ਸਾਥ ਸਾਥ 1982 "ਪਿਆਰ ਮੁਝ ਸੇ ਜੋ ਕਿਯਾ ਤੁਮਨੇ "
"ਤੁਮ ਕੋ ਦੇਖਾ ਤੋ ਏਹ ਖਿਆਲ ਆਯਾ "
"ਏਹ ਬਤਾ ਦੇ ਮੁਝੇ ਜ਼ਿੰਦਗੀ"
>"ਏਹ ਤੇਰਾ ਘਰ ਏਹ ਮੇਰਾ ਘਰ "
"ਯੂੰ ਜ਼ਿੰਦਗੀ ਕੀ ਰਾਹ ਮੇਂ " ਚਿਤਰਾ ਸਿੰਘ
ਸਿਤਮ 1982 (ਜਗਜੀਤ-ਚਿਤਰਾ ਵਜੋਂ)
ਪ੍ਰੇਮ ਗੀਤ 1981 ਹੋਂਠੋਂ ਸੇ ਚੂਮ ਲੋ ਤੁਮ ਮੇਰਾ ਗੀਤ ਅਮਰ ਕਰ ਦੋ: ਪਹਿਲਾ ਹਿੱਟ ਫਿਲਮੀ ਗੀਤ
ਏਕ ਬਾਰ ਕਹੋ 1980
ਗ੍ਰਹਿ ਪਰਿਵੇਸ਼ 1979
ਆਵਿਸ਼ਕਾਰ 1973
ਆਂਖੋਂ ਆਂਖੋਂ ਮੇਂ 1972 ਐਸੋਸੀਏਟ ਕੈਮਰਾ ਆਪਰੇਟਰ
ਹਿਨਾ 1999 ਟੀ ਵੀ ਸੀਰੀਅਲ
ਨੀਮ ਕਾ ਪੇੜ 1994 ਟੀ ਵੀ ਸੀਰੀਅਲ ("ਮੂੰਹ ਕੀ ਬਾਤੇਂ ਸੁਨ ਹਰ ਕੋਈ ")
ਹੈਲੋ ਜ਼ਿੰਦਗੀ 19** ਟੀ ਵੀ ਸੀਰੀਅਲ

ਗ਼ਜ਼ਲ ਐਲਬਮ

[ਸੋਧੋ]
  • ਇੰਤਹਾ (2009)
  • ਕੋਈ ਬਾਤ ਚਲੇ (2006)
  • ਤੁਮ ਤੋ ਨਹੀਂ ਹੋ (2003)
  • ਸ਼ਹਰ (2000)
  • ਮਰਾਸਿਮ (1999)
  • ਟੂਗੇਦਰ (Together) (1999)
  • ਸਿਲਸਿਲੇ (1998)
  • ਦ ਪਲੇਬੈਕ ਯੀਅਰਸ (Playback Years, The) (1998)
  • ਲਵ ਇਸ ਬਲਾਈਂਡ (Love is Blind) (1997)
  • ਅਟਰਨਿਟੀ (Eternity) (1997)
  • ਯੁਨੀਕ (Unique) (1996)
  • ਜਾਮ ਉਠਾ (1996)
  • ਇਨ ਹਾਰਮੋਨੀ (In Harmony)
  • ਕ੍ਰਾਈ ਫਾਰ ਕ੍ਰਾਈ (Cry for Cry) (1995)
  • ਮਿਰਾਜ (1995)
  • ਇਨਸਾਈਟ (Insight) (1994)
  • ਡਿਜਾਇਰਜ (Desires) (1994)
  • ਐਕਸਟੇਸੀਜ (Ecstasies) (1994)
  • ਅਦਾ (1993)
  • ਏਨਕੋਰ (Encore) (1993)
  • ਜਗਜੀਤ ਸਿੰਹ ਕੇ ਸਾਥ ਲਾਈਵ (Live with Jagjit Singh) (1993)
  • ਫ਼ੇਸ ਟੂ ਫ਼ੇਸ (Face to Face) (1993)
  • ਇਨ ਸਰਚ (In Search) (1992)
  • ਵਿਜ਼ਨਸ (Visions) (1992)
  • ਰੇਯਰ ਜੇਮਸ (Rare Gems) (1992)
  • ਸਜਦਾ (1991)
  • ਹੋਪ (Hope) (1991)
  • ਕਹਕਸ਼ਾਂ (1991)
  • ਸਮਵਨ ਸਮਵੇਹਰ (Someone Somewhere) (1990)
  • ਯੋਰ ਚ੍ਹੋਸ (Your Choice)
  • ਮਿਰਜਾ ਗਾਲਿਬ (1988)
  • ਬਿਆਂਡ ਟਾਇਮ (Beyond Time) (1987)
  • ਪੈਸ਼ਨ - "ਬਲੈਕ ਮੈਜਿਕ" ਵਜੋਂ ਵੀ ਜਾਣਿਆ ਜਾਂਦਾ ਹੈ (1987)
  • ਲਾਇਵ ਇਨ ਕਾਨਸਰਟ (1987)
  • ਦ ਅਨਫੋਰਗੇਟਬਲਸ (The Unforgettable) (1987)
  • ਏ ਸਾਊਂਡ ਅਫੇਅਰ (Sound Affair, A) (1985)
  • ਇਕੋਸ (Echoes) (1985)
  • ਲਾਇਵ ਏਟ ਰਾਯਲ ਅਲਬਰਟ ਹਾਲ ਲਾਈਵ (Live at Royal Albert Hall) (1983)
  • ਦ ਲੇਟੈਸਟ (The Latest) (1982)
  • ਲਾਇਵ ਇਨ ਕਾਨਸਰਟ ਐਟ ਵੇਮਬਲੀ (Live in Concert at Wembley) (1981)
  • ਮੈਂ ਔਰ ਮੇਰੀ ਤਨਹਾਈ (1981)
  • ਅ ਮਾਈਲਸਟੋਨ (Milestone, A) (1980)
  • ਅਨਫੋਰਗੇਟਬਲਸ (Unforgettables) (1976)

ਹਵਾਲੇ

[ਸੋਧੋ]
  1. ਸੁਰਿੰਦਰ ਸਿੰਘ ਤੇਜ (14 ਫ਼ਰਵਰੀ 2016). "ਇਨਸਾਨੀਅਤ ਦਾ ਸ਼ਾਇਰ". ਪੰਜਾਬੀ ਟ੍ਰਿਬਿਊਂਨ. p. 6. Retrieved 14 ਫ਼ਰਵਰੀ 2016.
  2. http://jagjitsingh.imess.net/songs/Kasak/ Archived 2009-07-15 at the Wayback Machine. lyrics
  3. http://jagjitsingh.imess.net/songs/Veer_Zaara/ Archived 2009-07-15 at the Wayback Machine. lyrics
  4. http://jagjitsingh.imess.net/songs/Dhoop/ Archived 2009-07-15 at the Wayback Machine. lyrics
  5. http://jagjitsingh.imess.net/songs/Joggers_Park/ Archived 2009-07-15 at the Wayback Machine. lyrics