ਸਮੱਗਰੀ 'ਤੇ ਜਾਓ

ਵਰਸਾਏ ਦੀ ਸੰਧੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਰਸਾਏ ਦੀ ਸੰਧੀ
ਸ਼ਾਂਤੀ ਦੀ ਸੰਧੀ[1]
{{{image_alt}}}
ਸੰਧੀ ਦਾ ਕਵਰ
ਦਸਤਖ਼ਤ ਹੋਏ28 ਜੂਨ, 1919[2]
ਟਿਕਾਣਾਫ਼੍ਰਾਂਸ ਵਿੱਖੇ ਵਰਸਾਏ ਦੇ ਹਾਲ
ਲਾਗੂ10 ਜਨਵਰੀ, 1920
ਸ਼ਰਤਜਰਮਨੀ ਦੀ ਸੋਧ
ਦਸਤਖ਼ਤੀਏਸਬੰਧਤ ਸ਼ਕਤੀਆਂ[1][4]

Central Powers
 ਜਰਮਨੀ
ਅਮਾਨਤੀਆFrench government[5]
ਬੋਲੀਆਂਫ਼੍ਰਾਂਸੀਸੀ ਅਤੇ ਅੰਗਰੇਜ਼ੀ
Treaty of Versailles at Wikisource
The Signing of the Peace Treaty of Versailles

ਵਰਸਾਏ ਦੀ ਸੰਧੀ(ਫਰਾਂਸੀਸੀ: Traité de Versailles) ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਹੋਈਆਂ ਸ਼ਾਂਤੀ ਸੰਧੀਆਂ ਵਿੱਚੋਂ ਇੱਕ ਸੰਧੀ ਸੀ। ਇਸ ਸੰਧੀ ਉੱਤੇ 28 ਜੂਨ 1919 ਨੂੰ ਹਸਤਾਖਰ ਕੀਤੇ ਗਏ, ਆਰਕਡਿਊਕ ਫਰਾਂਜ਼ ਫਰਦੀਨੰਦ ਦੀ ਮੌਤ ਤੋਂ ਪੂਰੇ 5 ਸਾਲ ਬਾਅਦ। ਇਸ ਸੰਧੀ ਨੇ ਨਾਲ ਅਲੀਡ ਤਾਕਤਾਂ ਅਤੇ ਜਰਮਨੀ ਦੇ ਵਿਚਕਾਰ ਚਲ ਰਹੀ ਜੰਗ ਖਤਮ ਹੋਈ। ਬਾਕੀ ਸੈਂਟਰਲ ਤਾਕਤਾਂ ਨਾਲ ਵੱਖਰੀਆਂ ਸੰਧੀਆਂ ਦੇ ਨਾਲ ਸਮਝੌਤਾ ਕੀਤਾ ਗਿਆ।

ਇਸ ਸੰਧੀ ਦੇ ਅਨੁਸਾਰ ਜਰਮਨੀ ਨੂੰ ਪਹਿਲੇ ਵਿਸ਼ਵ ਯੁੱਧ ਵਿੱਚ ਹੋਏ ਨੁਕਸਾਨ ਲਈ ਜਰਮਨੀ ਅਤੇ ਸੈਂਟਰਲ ਤਾਕਤਾਂ ਦਾ ਕਸੂਰਵਾਰ ਹੋਣਾ ਮੰਨਣਾ ਪਿਆ। ਇਹ ਗੱਲ ਇਸ ਸੰਧੀ ਦੇ 231ਵੇਂ ਆਰਟੀਕਲ ਵਿੱਚ ਲਿਖੀ ਗਈ ਸੀ।

  1. 1.0 1.1 1.2 Treaty of Versailles Preamble
  2. Slavicek, p. 114
  3. "Article 5. Form of a Treaty", The American Journal of International Law, Vol. 29, Supplement: Research in International Law (1935), pp. 722–39, at p. 725.
  4. The order below is as it appears in the preamble of the treaty. The states are divided into two groups. In each, the states are listed alphabetically according to the French language. The United States is alphabetised as Amérique. The order is otherwise the same as for English, except Czechoslovakia, which in French is Tchécoslovaquie.[3]
  5. Treaty of Versailles Signatures and Protocol