ਸਤਾਨੀਸਲਾਵ ਲੈੱਮ
ਦਿੱਖ
ਸਤਾਨੀਸਲਾਵ ਲੈੱਮ | |
---|---|
ਜਨਮ | 12 ਸਤੰਬਰ 1921 ਲਵੋਵ, ਪੋਲੈਂਡ (ਹੁਣ ਯੂਕਰੇਨ) |
ਮੌਤ | 27 ਮਾਰਚ 2006 (ਉਮਰ 84) ਕਰਾਕੋ, ਪੋਲੈਂਡ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਪੋਲਿਸ਼ |
ਕਾਲ | 1946–2005 |
ਸ਼ੈਲੀ | ਵਿਗਿਆਨ ਕਥਾ, ਦਰਸ਼ਨਸ਼ਾਸਤਰ ਅਤੇ ਤਨਜ |
ਜੀਵਨ ਸਾਥੀ | ਬਾਰਬਰਾ ਲੇਸਨਿਆਕ (1953–2006; ਉਸ ਦੀ ਮੌਤ; 1 ਬੱਚਾ)[1] |
ਵੈੱਬਸਾਈਟ | |
http://lem.pl/ |
ਸਤਾਨੀਸਲਾਵ ਲੈੱਮ, Polish: Stanisław Herman Lem (ਪੋਲੈਂਡੀ ਉਚਾਰਨ: [staˈɲiswaf ˈlɛm] ( ਸੁਣੋ); 12 ਸਤੰਬਰ 1921 – 27 ਮਾਰਚ 2006) ਇੱਕ ਪੋਲਿਸ਼ ਲੇਖਕ ਸੀ ਜਿਸਨੇ ਵਿਗਿਆਨ ਕਥਾ ਸਾਹਿਤ, ਦਰਸ਼ਨਸ਼ਾਸਤਰ ਅਤੇ ਤਨਜ ਦੇ ਖੇਤਰਾਂ ਵਿੱਚ ਕਈ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ। ਉਸ ਦੀਆਂ ਰਚਨਾਵਾਂ 41 ਬੋਲੀਆਂ ਵਿੱਚ ਅਨੁਵਾਦ ਹੋ ਚੁਕੀਆਂ ਹਨ ਅਤੇ 2 ਕਰੋੜ 70 ਲੱਖ ਤੋਂ ਵੱਧ ਕਾਪੀਆਂ ਵਿਕ ਚੁਕੀਆਂ ਹਨ।[3] ਉਸ ਦਾ ਸਭ ਤੋਂ ਮਸ਼ਹੂਰ ਨਾਵਲ 1961 ਵਿੱਚ ਪ੍ਰਕਾਸ਼ਿਤ ਹੋਣ ਵਾਲਾ ਸੋਲਾਰਿਸ ਸੀ, ਜਿਸਤੇ ਆਧਾਰਿਤ ਤਿੰਨ ਫਿਲਮਾਂ ਬਣ ਚੁੱਕੀਆਂ ਹਨ।[2]
ਹਵਾਲੇ
[ਸੋਧੋ]- ↑ "Stanislaw Lem - Obituaries - News". The Independent. 2006-03-31. Retrieved 2013-09-13.
- ↑ 2.0 2.1 http://mesharpe.metapress.com/app/home/contribution.asp?referrer=parent&backto=issue,6,8;journal,176,184;linkingpublicationresults,1:110922,1[permanent dead link]
- ↑ Stanislaw Lem 1921 - 2006. Obituary at Lem's official site