ਸਤਾਨੀਸਲਾਵ ਲੈੱਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਤਾਨੀਸਲਾਵ ਲੈੱਮ
ਸਤਾਨੀਸਲਾਵ ਲੈੱਮ ਅਤੇ ਟੋਆਏ ਕਾਸਮੋਨਾਟ 1966 ਵਿੱਚ
ਜਨਮ 12 ਸਤੰਬਰ 1921
ਲਵੋਵ, ਪੋਲੈਂਡ (ਹੁਣ ਯੂਕਰੇਨ)
ਮੌਤ 27 ਮਾਰਚ 2006 (ਉਮਰ 84)
ਕਰਾਕੋ, ਪੋਲੈਂਡ
ਕੌਮੀਅਤ ਪੋਲਿਸ਼
ਕਿੱਤਾ ਲੇਖਕ
ਪ੍ਰਭਾਵਿਤ ਕਰਨ ਵਾਲੇ ਫਿਓਦਰ ਦਾਸਤੋਵਸਕੀ,[1] ਸਿਪਰੀਅਨ ਨਾਰਵਿਡ,
ਸਤਾਨੀਸਲਾਵ ਵਿਟਕੀਵਿਟਜ਼
ਜੀਵਨ ਸਾਥੀ ਬਾਰਬਰਾ ਲੇਸਨਿਆਕ (1953–2006; ਉਸ ਦੀ ਮੌਤ; 1 ਬੱਚਾ)[2]
ਵਿਧਾ ਵਿਗਿਆਨ ਕਥਾ, ਦਰਸ਼ਨਸ਼ਾਸਤਰ ਅਤੇ ਤਨਜ
ਵੈੱਬਸਾਈਟ
http://lem.pl/

ਸਤਾਨੀਸਲਾਵ ਲੈੱਮ (ਪੋਲੈਂਡੀ ਉਚਾਰਨ: [staˈɲiswaf ˈlɛm] ( ਸੁਣੋ); 12 ਸਤੰਬਰ 1921 – 27 ਮਾਰਚ 2006) ਇੱਕ ਪੋਲਿਸ਼ ਲੇਖਕ ਸੀ ਜਿਸਨੇ ਵਿਗਿਆਨ ਕਥਾ ਸਾਹਿਤ, ਦਰਸ਼ਨਸ਼ਾਸਤਰ ਅਤੇ ਤਨਜ ਦੇ ਖੇਤਰਾਂ ਵਿੱਚ ਕਈ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ। ਉਸ ਦੀਆਂ ਰਚਨਾਵਾਂ 41 ਬੋਲੀਆਂ ਵਿੱਚ ਅਨੁਵਾਦ ਹੋ ਚੁਕੀਆਂ ਹਨ ਅਤੇ 2 ਕਰੋੜ 70 ਲੱਖ ਤੋਂ ਵੱਧ ਕਾਪੀਆਂ ਵਿਕ ਚੁਕੀਆਂ ਹਨ।[3] ਉਸ ਦਾ ਸਭ ਤੋਂ ਮਸ਼ਹੂਰ ਨਾਵਲ 1961 ਵਿੱਚ ਪ੍ਰਕਾਸ਼ਿਤ ਹੋਣ ਵਾਲਾ ਸੋਲਾਰਿਸ ਸੀ, ਜਿਸਤੇ ਆਧਾਰਿਤ ਤਿੰਨ ਫਿਲਮਾਂ ਬਣ ਚੁੱਕੀਆਂ ਹਨ।

[1]-->

ਹਵਾਲੇ[ਸੋਧੋ]