ਸਮੱਗਰੀ 'ਤੇ ਜਾਓ

ਕੁੱਤੇ ਵਾਲੀ ਮਹਿਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁੱਤੇ ਵਾਲੀ ਮਹਿਲਾ
ਲੇਖਕਐਂਤਨ ਚੈਖਵ
ਮੂਲ ਸਿਰਲੇਖДама с собачкой
ਦੇਸ਼ਰੂਸ
ਭਾਸ਼ਾਰੂਸੀ
ਪ੍ਰਕਾਸ਼ਨ ਦੀ ਮਿਤੀ
1899
ਸਫ਼ੇ34
ਆਈ.ਐਸ.ਬੀ.ਐਨ.।SBN 0-393-09002-7error

"ਕੁੱਤੇ ਵਾਲੀ ਮਹਿਲਾ" ([Дама с собачкой, ਦਾਮਾ ਸ ਸੋਬਾਚਕੋਏ] Error: {{Lang-xx}}: text has italic markup (help))[1] ਐਂਤਨ ਚੈਖਵ ਦੀ ਪਹਿਲੀ ਦਫ਼ਾ 1899 ਵਿੱਚ ਛਪੀ ਇੱਕ ਕਹਾਣੀ ਹੈ। ਇਹ ਇੱਕ ਰੂਸੀ ਸ਼ਾਹੂਕਾਰ ਅਤੇ ਇੱਕ ਨੌਜਵਾਨ ਔਰਤ ਦੇ ਵਿਚਕਾਰ ਇੱਕ ਵਿਭਚਾਰੀ ਸੰਬੰਧਾਂ ਦੀ ਕਹਾਣੀ ਹੈ। ਕਹਾਣੀ ਦੇ ਚਾਰ ਹਿੱਸੇ ਹਨ: ਭਾਗ ਪਹਿਲਾ ਯਾਲਟਾ ਵਿੱਚ ਸ਼ੁਰੂਆਤੀ ਮੀਟਿੰਗ, ਦੂਜੇ ਭਾਗ ਵਿੱਚ ਸੰਬੰਧਾਂ ਦਾ ਵਿਕਸਿਤ ਹੋਣਾ ਅਤੇ ਯਾਲਟਾ ਵਿੱਚ ਬਾਕੀ ਸਮਾਂ, ਤੀਜੇ ਭਾਗ ਵਿੱਚ ਗੁਰੋਵ ਦੀ ਮਾਸਕੋ ਵਾਪਸੀ ਅਤੇ ਅੰਨਾ ਦੇ ਸ਼ਹਿਰ ਦਾ ਉਸ ਦਾ ਦੌਰਾ, ਅਤੇ ਚੌਥੇ ਭਾਗ ਵਿੱਚ ਅੰਨਾ ਦਾ ਮਾਸਕੋ ਦੌਰਾ। ਵਲਾਦੀਮੀਰ ਨਾਬੋਕੋਵ ਨੇ ਇਸ ਨੂੰ ਕਦੇ ਵੀ ਲਿਖੀਆਂ ਗਈਆਂ ਸਭ ਤੋਂ ਮਹਾਨ ਨਿੱਕੀਆਂ ਕਹਾਣੀਆਂ ਵਿੱਚੋਂ ਇੱਕ ਕਿਹਾ ਸੀ।[2]

ਹਵਾਲੇ

[ਸੋਧੋ]
  1. ਰੂਸੀ ਵਿੱਚ ਆਰਟੀਕਲ ਨਹੀਂ ਹੁੰਦੇ ਇਸ ਲਈ "Lady with Dog (diminutive)" ਸ਼ਬਦੀ ਅਨੁਵਾਦ ਬਣਿਆ, ਅੰਗਰੇਜ਼ੀ ਵਿੱਚ ਟਾਈਟਲ ਦੇ ਅਨੇਕ ਅਨੁਵਾਦ ਮਿਲਦੇ ਹਨ, ਜਿਵੇਂ, "The Lady with a Dog", "The Lady with the Little Dog", "The Lady with the Pet Dog", etc.
  2. From Vladimir Nabokov's Lectures on Russian Literature, quoted by Francine Prose in Learning from Chekhov, 231.