ਕੁੱਤੇ ਵਾਲੀ ਮਹਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁੱਤੇ ਵਾਲੀ ਮਹਿਲਾ  
[[File:TheLadywiththeDog.jpeg]]
ਲੇਖਕਐਂਤਨ ਚੈਖਵ
ਮੂਲ ਸਿਰਲੇਖДама с собачкой
ਦੇਸ਼ਰੂਸ
ਭਾਸ਼ਾਰੂਸੀ
ਪੰਨੇ34
ਆਈ.ਐੱਸ.ਬੀ.ਐੱਨ.।SBN 0-393-09002-7

"ਕੁੱਤੇ ਵਾਲੀ ਮਹਿਲਾ" (ਰੂਸੀ: Дама с собачкой, ਦਾਮਾ ਸ ਸੋਬਾਚਕੋਏ)[1] ਐਂਤਨ ਚੈਖਵ ਦੀ ਪਹਿਲੀ ਦਫ਼ਾ 1899 ਵਿੱਚ ਛਪੀ ਇੱਕ ਕਹਾਣੀ ਹੈ। ਇਹ ਇੱਕ ਰੂਸੀ ਸ਼ਾਹੂਕਾਰ ਅਤੇ ਇੱਕ ਨੌਜਵਾਨ ਔਰਤ ਦੇ ਵਿਚਕਾਰ ਇੱਕ ਵਿਭਚਾਰੀ ਸੰਬੰਧਾਂ ਦੀ ਕਹਾਣੀ ਹੈ। ਕਹਾਣੀ ਦੇ ਚਾਰ ਹਿੱਸੇ ਹਨ: ਭਾਗ ਪਹਿਲਾ ਯਾਲਟਾ ਵਿੱਚ ਸ਼ੁਰੂਆਤੀ ਮੀਟਿੰਗ, ਦੂਜੇ ਭਾਗ ਵਿੱਚ ਸੰਬੰਧਾਂ ਦਾ ਵਿਕਸਿਤ ਹੋਣਾ ਅਤੇ ਯਾਲਟਾ ਵਿੱਚ ਬਾਕੀ ਸਮਾਂ, ਤੀਜੇ ਭਾਗ ਵਿੱਚ ਗੁਰੋਵ ਦੀ ਮਾਸਕੋ ਵਾਪਸੀ ਅਤੇ ਅੰਨਾ ਦੇ ਸ਼ਹਿਰ ਦਾ ਉਸ ਦਾ ਦੌਰਾ, ਅਤੇ ਚੌਥੇ ਭਾਗ ਵਿੱਚ ਅੰਨਾ ਦਾ ਮਾਸਕੋ ਦੌਰਾ। ਵਲਾਦੀਮੀਰ ਨਾਬੋਕੋਵ ਨੇ ਇਸ ਨੂੰ ਕਦੇ ਵੀ ਲਿਖੀਆਂ ਗਈਆਂ ਸਭ ਤੋਂ ਮਹਾਨ ਨਿੱਕੀਆਂ ਕਹਾਣੀਆਂ ਵਿੱਚੋਂ ਇੱਕ ਕਿਹਾ ਸੀ।[2]

ਹਵਾਲੇ[ਸੋਧੋ]

  1. ਰੂਸੀ ਵਿੱਚ ਆਰਟੀਕਲ ਨਹੀਂ ਹੁੰਦੇ ਇਸ ਲਈ "Lady with Dog (diminutive)" ਸ਼ਬਦੀ ਅਨੁਵਾਦ ਬਣਿਆ, ਅੰਗਰੇਜ਼ੀ ਵਿੱਚ ਟਾਈਟਲ ਦੇ ਅਨੇਕ ਅਨੁਵਾਦ ਮਿਲਦੇ ਹਨ, ਜਿਵੇਂ, "The Lady with a Dog", "The Lady with the Little Dog", "The Lady with the Pet Dog", etc.
  2. From Vladimir Nabokov's Lectures on Russian Literature, quoted by Francine Prose in Learning from Chekhov, 231.