ਦੀਵਾਨ-ਏ-ਗ਼ਾਲਿਬ
ਦਿੱਖ
ਲੇਖਕ | ਮਿਰਜ਼ਾ ਅਸਦਉੱਲਾਹ ਖਾਂ ਗ਼ਾਲਿਬ |
---|---|
ਦੇਸ਼ | ਭਾਰਤ |
ਭਾਸ਼ਾ | ਫ਼ਾਰਸੀ ਅਤੇ ਉਰਦੂ |
ਵਿਧਾ | ਗਜ਼ਲ ਸ਼ਾਇਰੀ |
ਦੀਵਾਨ ਏ ਗ਼ਾਲਿਬ ਫ਼ਾਰਸੀ ਅਤੇ ਉਰਦੂ ਸ਼ਾਇਰ ਮਿਰਜ਼ਾ ਅਸਦਉੱਲਾਹ ਖਾਂ ਗ਼ਾਲਿਬ ਦੀਆਂ ਕਵਿਤਾਵਾਂ (ਗਜ਼ਲਾਂ)ਦਾ ਸੰਗ੍ਰਹਿ ਹੈ।[1] ਭਾਵੇਂ ਇਸ ਵਿੱਚ ਗ਼ਾਲਿਬ ਦੀਆਂ ਸਾਰੀਆਂ ਗਜ਼ਲਾਂ ਸ਼ਾਮਲ ਨਹੀਂ ਹਨ ਕਿਉਂ ਜੋ ਉਹ ਗਜ਼ਲਾਂ ਦੀ ਚੋਣ ਕਰਨ ਵਿੱਚ ਕੁਝ ਵਧੇਰੇ ਹੀ ਦਿਲਚਸਪੀ ਲੈਂਦੇ ਸਨ। ਪਰ ਹੋਰ ਦੀਵਾਨ ਏ ਗ਼ਾਲਿਬ ਵੀ ਹਨ ਜਿਹਨਾਂ ਵਿੱਚ ਉਰਦੂ ਵਿਦਵਾਨਾਂ ਨੇ ਉਹਨਾਂ ਦੀਆਂ ਸਾਰੀਆਂ ਵਡਮੁੱਲੀਆਂ ਰਚਨਾਵਾਂ ਨੂੰ ਇਕੱਤਰ ਕਰਨ ਦਾ ਯਤਨ ਕੀਤਾ ਹੈ। ਦੀਵਾਨ ਏ ਗ਼ਾਲਿਬ ਦੀਆਂ ਨੁਕਸ਼ਾ ਏ ਨਿਜ਼ਾਮੀ, ਨੁਕਸ਼ਾ ਏ ਆਰਸ਼ੀ, ਨੁਕਸ਼ਾ ਏ ਹਮਿਦਿਆ (ਭੂਪਾਲ), ਨੁਕਸ਼ਾ ਅਜ਼ ਗ਼ੁਲਾਮ ਮੇਹਰ ਵਰਗੀਆਂ ਅਨੇਕ ਠੇਠ ਨਕਲਾਂ ਮੌਜੂਦ ਹਨ।[2].
ਬਾਹਰਲੇ ਲਿੰਕ
[ਸੋਧੋ]- ਦੀਵਾਨ ਏ ਗ਼ਾਲਿਬ ਪਰਸੀਅਨ ਲਿਪੀ ਵਿੱਚ ਪੜ੍ਹੋ Archived 2007-05-21 at the Wayback Machine.
- ਦੀਵਾਨ ਏ ਗ਼ਾਲਿਬ ਦੇਵਨਾਗਰੀ ਵਿੱਚ ਪੜ੍ਹੋ
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |