ਦੀਵਾਨ-ਏ-ਗ਼ਾਲਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੀਵਾਨ ਏ ਗ਼ਾਲਿਬ
ਦੀਵਾਨ ਏ ਗ਼ਾਲਿਬ ਦਾ ਕਵਰ
ਲੇਖਕਮਿਰਜ਼ਾ ਅਸਦਉੱਲਾਹ ਖਾਂ ਗ਼ਾਲਿਬ
ਦੇਸ਼ਭਾਰਤ
ਭਾਸ਼ਾਫ਼ਾਰਸੀ ਅਤੇ ਉਰਦੂ
ਵਿਧਾਗਜ਼ਲ ਸ਼ਾਇਰੀ

ਦੀਵਾਨ ਏ ਗ਼ਾਲਿਬ ਫ਼ਾਰਸੀ ਅਤੇ ਉਰਦੂ ਸ਼ਾਇਰ ਮਿਰਜ਼ਾ ਅਸਦਉੱਲਾਹ ਖਾਂ ਗ਼ਾਲਿਬ ਦੀਆਂ ਕਵਿਤਾਵਾਂ (ਗਜ਼ਲਾਂ)ਦਾ ਸੰਗ੍ਰਹਿ ਹੈ।[1] ਭਾਵੇਂ ਇਸ ਵਿੱਚ ਗ਼ਾਲਿਬ ਦੀਆਂ ਸਾਰੀਆਂ ਗਜ਼ਲਾਂ ਸ਼ਾਮਲ ਨਹੀਂ ਹਨ ਕਿਉਂ ਜੋ ਉਹ ਗਜ਼ਲਾਂ ਦੀ ਚੋਣ ਕਰਨ ਵਿੱਚ ਕੁਝ ਵਧੇਰੇ ਹੀ ਦਿਲਚਸਪੀ ਲੈਂਦੇ ਸਨ। ਪਰ ਹੋਰ ਦੀਵਾਨ ਏ ਗ਼ਾਲਿਬ ਵੀ ਹਨ ਜਿਹਨਾਂ ਵਿੱਚ ਉਰਦੂ ਵਿਦਵਾਨਾਂ ਨੇ ਉਹਨਾਂ ਦੀਆਂ ਸਾਰੀਆਂ ਵਡਮੁੱਲੀਆਂ ਰਚਨਾਵਾਂ ਨੂੰ ਇਕੱਤਰ ਕਰਨ ਦਾ ਯਤਨ ਕੀਤਾ ਹੈ। ਦੀਵਾਨ ਏ ਗ਼ਾਲਿਬ ਦੀਆਂ ਨੁਕਸ਼ਾ ਏ ਨਿਜ਼ਾਮੀ, ਨੁਕਸ਼ਾ ਏ ਆਰਸ਼ੀ, ਨੁਕਸ਼ਾ ਏ ਹਮਿਦਿਆ (ਭੂਪਾਲ), ਨੁਕਸ਼ਾ ਅਜ਼ ਗ਼ੁਲਾਮ ਮੇਹਰ ਵਰਗੀਆਂ ਅਨੇਕ ਠੇਠ ਨਕਲਾਂ ਮੌਜੂਦ ਹਨ।[2].

ਬਾਹਰਲੇ ਲਿੰਕ[ਸੋਧੋ]

ਹਵਾਲੇ[ਸੋਧੋ]