ਤੋਤੋ-ਚਾਨ: ਦ ਲਿਟਲ ਗਰਲ ਐਟ ਦ ਵਿੰਡੋ
ਦਿੱਖ
ਤਸਵੀਰ:Totto-chan.png | |
ਲੇਖਕ | ਤੇਤਸੁਕੋ ਕੁਰੋਯਾਨਾਗੀ |
---|---|
ਮੂਲ ਸਿਰਲੇਖ | ਮਾਡੋਗੀਵਾ ਨੋ ਤੋਤੋ-ਚਾਨ |
ਦੇਸ਼ | ਜਪਾਨ |
ਭਾਸ਼ਾ | ਜਾਪਾਨੀ |
ਵਿਧਾ | ਬਾਲ ਸਾਹਿਤ, ਸਵੈਜੀਵਨੀਪਰਕ ਨਾਵਲ |
ਪ੍ਰਕਾਸ਼ਨ ਦੀ ਮਿਤੀ | 1981 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1984 |
ਮੀਡੀਆ ਕਿਸਮ | ਪ੍ਰਿੰਟ (ਪੇਪਰਬੈਕ) |
ਸਫ਼ੇ | 232 |
ਆਈ.ਐਸ.ਬੀ.ਐਨ. | 4-7700-2067-8, 9784770020673error |
ਤੋਤੋ-ਚਾਨ: ਦ ਲਿਟਲ ਗਰਲ ਐਟ ਦ ਵਿੰਡੋ ਜਪਾਨੀ ਟੈਲੀਵਿਜ਼ਨ ਸਖਸ਼ੀਅਤ ਅਤੇ ਯੁਨੀਸੇਫ਼ ਸਦਭਾਵਨਾ ਦੂਤ, ਤੇਤਸੁਕੋ ਕੁਰੋਯਾਨਾਗੀ ਦੀ ਲਿਖੀ ਬਾਲ ਪੁਸਤਕ ਹੈ। ਮੂਲ ਰੂਪ ਵਿੱਚ ਇਹ 窓ぎわのトットちゃん (Madogiwa no Totto-chan) ਵਜੋਂ 1981 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਜਪਾਨ ਵਿੱਚ ਤੁਰਤ ਸਭ ਤੋਂ ਵਧ ਵਿਕਣ ਵਾਲੀ ਕਿਤਾਬ ਬਣ ਗਈ ਸੀ।[1] ਇਹ ਕਿਤਾਬ ਦੂਜੀ ਵਿਸ਼ਵ ਜੰਗ ਦੌਰਾਨ ਸੋਸਾਕੂ ਕੋਬਾਯਾਸ਼ੀ ਦੇ ਟੋਕੀਓ ਵਿੱਚ ਖੋਲੇ ਇੱਕ ਐਲੀਮੈਂਟਰੀ ਸਕੂਲ, ਤੋਮਓ ਗਾਕੁਏਨ ਵਿੱਚ ਕੂਰਿਓਨਾਗੀ ਦੁਆਰਾ ਪ੍ਰਾਪਤ ਕੀਤੀ ਗੈਰ-ਰਵਾਇਤੀ ਸਿੱਖਿਆ ਦੀਆਂ ਕਦਰਾਂ ਕੀਮਤਾਂ ਬਾਰੇ ਹੈ ਅਤੇ ਇਸਨੂੰ ਉਸ ਦੀਆਂ ਬਚਪਨ ਦੀਆਂ ਯਾਦਾਂ ਸਮਝਿਆ ਜਾਂਦਾ ਹੈ।[1][2]
ਕਿਤਾਬ ਦਾ ਜਪਾਨੀ ਨਾਂ ਫ਼ੇਲ ਹੋ ਗਏ ਲੋਕਾਂ ਲਈ ਵਰਤਿਆ ਜਾਂਦਾ ਵਾਕੰਸ਼ ਹੈ।[3]
ਹਵਾਲੇ
[ਸੋਧੋ]- ↑ 1.0 1.1 Walker, James. "BIG IN JAPAN: Tetsuko Kuroyanagi". metropolis.co.jp. Archived from the original on 2008-06-12. Retrieved 2008-11-06.
{{cite web}}
: Unknown parameter|dead-url=
ignored (|url-status=
suggested) (help) - ↑ Otake, Tomoko (September 16, 2000). "UNICEF ambassador blames politics for plight of children". www.japantimes.co.jp. Retrieved 2008-11-06.
- ↑ Chira, Susan (November 21, 1982). "GROWING UP JAPANESE". www.nytimes.com. Retrieved 2008-11-06.