ਜਥੇਦਾਰ ਪ੍ਰਹਲਾਦ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਣਯੋਗ ਜਥੇਦਾਰ
ਬਾਬਾ ਪ੍ਰਹਲਾਦ ਸਿੰਘ

ਸ਼ਹੀਦ
ਅਕਾਲ ਤਖ਼ਤ ਦੇ 8ਵੇਂ ਜਥੇਦਾਰ 
ਤੋਂ ਪਹਿਲਾਂਹਨੂਮਾਨ ਸਿੰਘ
ਤੋਂ ਬਾਅਦਅਰੂੜ ਸਿੰਘ ਨੌਸ਼ਹਿਰਾ
ਬੁੱਢਾ ਦਲ ਦੇ 8ਵੇਂ ਜਥੇਦਾਰ
ਤੋਂ ਪਹਿਲਾਂਹਨੂਮਾਨ ਸਿੰਘ
ਤੋਂ ਬਾਅਦਗਿਆਨ ਸਿੰਘ
ਨਿੱਜੀ ਜਾਣਕਾਰੀ
ਮੌਤਹਜ਼ੂਰ ਸਾਹਿਬ, ਨੰਦੇੜ
ਕੌਮੀਅਤ

ਜਥੇਦਾਰ ਪ੍ਰਹਲਾਦ ਸਿੰਘ ਇੱਕ ਨਿਹੰਗ ਸਿੰਘ ਸਨ ਅਤੇ ਬੁੱਢਾ ਦਲ ਦੇ 8ਵੇਂ ਜਥੇਦਾਰ ਸਨ।[1] ਉਹ 1846 ਵਿੱਚ ਬੁੱਢਾ ਦਲ ਅਤੇ ਅਕਾਲ ਤਖ਼ਤ ਦੇ ਜਥੇਦਾਰ ਬਣੇ।

ਜਦੋਂ ਪਟਿਆਲਾ ਦੇ ਰਾਜੇ ਅਤੇ ਅੰਗਰੇਜ਼ਾਂ ਨਾਲ ਲੜਨ ਤੋਂ ਬਾਅਦ ਨਿਹੰਗ ਪੰਜਾਬ ਤੋਂ ਬਾਹਰ ਨਿੱਕਲੇ ਤਾਂ ਉਹ ਨੰਦੇੜ ਵੱਲ ਵਧਣ ਲੱਗੇ। ਆਲਾ ਸਿੰਘ ਨੇ ਇਨ੍ਹਾਂ ਉੱਤੇ ਹਮਲਾ ਕਰ ਦਿੱਤਾ। ਪ੍ਰਹਲਾਦ ਸਿੰਘ ਸ਼ਹੀਦ ਹੋ ਗਏ ਅਤੇ ਆਲਾ ਸਿੰਘ ਵੀ ਇਸੇ ਜੰਗ ਵਿੱਚ ਮਾਰਿਆ ਗਿਆ।[2]

ਹਵਾਲੇ[ਸੋਧੋ]

  1. Budha Dal Website
  2. "Misl Shaheddan Website". Archived from the original on 2016-12-08. Retrieved 2016-12-14. {{cite web}}: Unknown parameter |dead-url= ignored (|url-status= suggested) (help)