ਵਾਪਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਾਪਸੀ
ਨਿਰਦੇਸ਼ਕਰਾਕੇਸ਼ ਮਹਿਤਾ
ਸਕਰੀਨਪਲੇਅਰਾਕੇਸ਼ ਮਹਿਤਾ
ਕਹਾਣੀਕਾਰਰਾਕੇਸ਼ ਮਹਿਤਾ
ਨਿਰਮਾਤਾਲਖਵਿੰਦਰ ਸ਼ਾਬਲਾ
ਸ਼ੈਲੇ ਆਰਿਆ
ਜਗਮੋਹਨ ਅਰੋੜਾ
ਸਿਤਾਰੇਹਰੀਸ਼ ਵਰਮਾ
ਸਮੀਕਸ਼ਾ ਸਿੰਘ
ਗੁਲਸ਼ਨ ਗਰੋਵਰ
ਆਸ਼ੀਸ਼ ਦੁੱਗਲ
ਧਰਿੱਤੀ ਸਹਾਰਨ
ਲਖਵਿੰਦਰ ਸ਼ਾਬਲਾ
ਮਨਦੀਪ ਕੌਰ
ਸਿਨੇਮਾਕਾਰਧੀਰੇਂਦਰ ਸ਼ੁਕਲਾ
ਸੰਪਾਦਕਰਾਕੇਸ਼ ਮਹਿਤਾ
ਅਲੋਕ ਪਾਂਡੇ
ਸੰਗੀਤਕਾਰਗੁਰਮੀਤ ਸਿੰਘ
ਪ੍ਰੋਡਕਸ਼ਨ
ਕੰਪਨੀਆਂ
ਮਿਰਾਜ ਵੈਨਚਰਸ
ਸਪੀਡ ਰਿਕਾਰਡਸ
ਰਿਲੀਜ਼ ਮਿਤੀ
  • ਜੂਨ 3, 2016 (2016-06-03)
ਦੇਸ਼ਭਾਰਤ, ਕਨਾਡਾ
ਭਾਸ਼ਾਪੰਜਾਬੀ

ਵਾਪਸੀ ਇੱਕ ਪੰਜਾਬੀ ਡਰਾਮਾ ਫ਼ਿਲਮ ਹੈ। ਇਸਦੇ ਨਿਰਦੇਸ਼ਕ ਰਾਕੇਸ਼ ਮਹਿਤਾ ਹਨ ਅਤੇ ਇਸ ਵਿੱਚ ਹਰੀਸ਼ ਵਰਮਾ, ਸਮੀਕਸ਼ਾ ਸਿੰਘ ਅਤੇ ਗੁਲਸ਼ਨ ਗਰੋਵਰ ਹਨੈ। ਇਹ ਫਿਲਮ ਇੱਕ ਨੌਜਵਾਨ ਹਾਕੀ ਖਿਡਾਰੀ ਅਜੀਤ ਸਿੰਘ ਦੇ ਬਾਰੇ ਹੈ ਜੋ ਪੰਜਾਬ ਦੇ ਬਦਲਦੇ ਹਾਲਾਤਾਂ (ਪੰਜਾਬ ਸੰਕਟ) ਤੋਂ ਘਬਰਾ ਕੇ ਵਿਦੇਸ਼ ਚਲਾ ਜਾਂਦਾ ਹੈੈ।[1] ਫਿਲਮ ਦਾ ਟ੍ਰੇਲਰ ੧੩ ਅਪ੍ਰੈਲ ੨੦੧੬ ਨੂੰ ਰਿਲੀਜ਼ ਹੋਇਆ ਸੀ ਅਤੇ ਫਿਲਮ ੩ ਜੂਨ ੨੦੧੬ ਨੂੰ ਰਿਲੀਜ਼ ਹੋਈ।[2][3][4]

ਪਲਾਟ[ਸੋਧੋ]

ਵਾਪਸੀ ਪੰਜਾਬ ਸੰਕਟ ਦੇ ਦੌਰ ਨੂੰ ਬਿਆਨ ਕਰਦੀ ਫਿਲਮ ਹੈ ਜਦੋਂ ੧੯੮੪ ਦੇ ਹਰਿਮੰਦਿਰ ਸਾਹਿਬ ਉੱਪਰ ਹਮਲੇ ਤੋਂ ਬਾਅਦ ਕਈ ਸਿੱਖਾਂ ਨੇ ਪੰਜਾਬ ਅਤੇ ਭਾਰਤ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਕਈ ਸਾਲ ਭਟਕਣ ਮਗਰੋਂ ਹੁਣ ਉਹ ਉਸ ਪਲ ਨੂੰ ਉਡੀਕ ਰਹੇ ਹਨ ਜਦ ਉਹ ਆਪਣੇ ਮੁਲਕ ਵਾਪਸ ਆਉਣਗੇ।[5][6]

ਸੰਗੀਤ[ਸੋਧੋ]

ਕਾਸਟ[ਸੋਧੋ]

ਹਵਾਲੇ[ਸੋਧੋ]