ਸਮੀਕਸ਼ਾ ਸਿੰਘ
ਸਮੀਕਸ਼ਾ | |
---|---|
ਜਨਮ | ਸਮੀਕਸ਼ਾ ਸਿੰਘ 8 ਅਕਤੂਬਰ 1985 |
ਹੋਰ ਨਾਮ | ਸਮੀਕਸ਼ਾ, ਸਮੀਕਸ਼ਾ ਚੁਗ |
ਪੇਸ਼ਾ | ਮਾਡਲ, ਫਿਲਮੀ ਅਦਾਕਾਰਾ |
ਸਰਗਰਮੀ ਦੇ ਸਾਲ | 2004–ਹੁਣ ਤੱਕ |
ਜੀਵਨ ਸਾਥੀ |
ਸਮੀਕਸ਼ਾ ਸਿੰਘ, ਇੱਕ ਭਾਰਤੀ ਅਦਾਕਾਰਾ ਹੈ। ਚੰਡੀਗੜ੍ਹ ਨਾਲ ਸਬੰਧਤ ਅਤੇ ਮੁੰਬਈ ਵਿੱਚ ਰਹਿੰਦੀ ਹੈ। ਸਮੀਕਸ਼ਾ ਹੁਣ ਤੱਕ ਪੰਜਾਬੀ, ਤੇਲਗੁ ਅਤੇ ਤਮਿਲ ਫਿਲਮਾਂ ਵਿੱਚ ਭੂਮਿਕਾ ਨਿਭਾ ਚੁੱਕੀ ਹੈ।[1]
ਸੁਰੂਆਤੀ ਜ਼ਿੰਦਗੀ
[ਸੋਧੋ]ਸਮੀਕਸ਼ਾ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ। ਉਸਨੇ ਇਲੈਕਟ੍ਰੋਨਿਕ ਵਿੱਚ ਇੰਨਜਿੰਰਿੰਗ ਕੀਤੀ। ਹਿਲੀ ਫ਼ਿਲਮ ਤੇਲਗੂ ਭਾਸ਼ਾ ’ਚ ‘143’ ਆਈ ਸੀ।.ਤਾਮਿਲ ਦੇ ਮਸ਼ਹੂਰ ਫ਼ਿਲਮਸਾਜ਼ ਵਿਸ਼ਨੂ ਵਰਧਨ[2] ਦੀ ਫ਼ਿਲਮ ‘ਅਰਿੰਦਮ ਅਰੀਆਲਮ’ ਨੇ ਮੇਰੀ ਪਛਾਣ ਬਣਾਈ।। ਇਹ ਫ਼ਿਲਮ ਉਸ ਸਮੇਂ ਦੀ ਸੁਪਰਹਿੱਟ ਫ਼ਿਲਮ ਸੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਉਸਨੇ ਬਹੁਤ ਸਾਰਿਆਂ ਤਮਿਲ ਫਿਲਮਾਂ ਵਿੱਚ ਕੰਮ ਕੀਤਾ।[3]
ਕਰੀਅਰ
[ਸੋਧੋ]ਸਮੀਕਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ। ਸ਼ੁਰੂਆਤੀ ਦੌਰ ’ਚ ਉਸਨੇ ਮਾਰੂਤੀ ਸਜ਼ੂਕੀ, ਜੌਨਸਿਨ ਬੇਬੀ, ਕਿਟਕੈਟ ਵਰਗੇ ਪ੍ਰੋਡਕਟਸ ਲਈ ਮਾਡਲਿੰਗ ਕੀਤੀ। ਪਹਿਲੀ ਫ਼ਿਲਮ ਤੇਲਗੂ ਭਾਸ਼ਾ ’ਚ ‘143’ ਆਈ ਸੀ। ਉਸਦੀ ਪਹਿਲੀ ਪੰਜਾਬੀ ਫ਼ਿਲਮ ਜੱਟਸ ਇਨ ਗੋਲਮਾਲ ਸੀ, ਇਸ ਤੋਂ ਪਹਿਲਾਂ ਨਿਰਦੇਸ਼ਕ ਸਮੀਪ ਕੰਗ ਨੇ ਆਪਣੀ ਫ਼ਿਲਮ ਲੱਕੀ ਦੀ ਅਣਲੱਕੀ ਸਟੋਰੀ ਵਿੱਚ ਉਸਨੂੰ ਮਹਿਮਾਨ ਅਦਾਕਾਰ ਵਜੋਂ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਅਮਰੀਕ ਗਿੱਲ ਦੀ ਕਿਰਪਾਨ ਅਤੇ ਨਿਰਦੇਸ਼ਕ ਜਸਪ੍ਰੀਤ ਰਾਜਨ ਦੀ ਫ਼ਤਿਹ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਊਣ ਦਾ ਮੌਕਾ ਮਿਲਿਆ।
ਫਿਲਮੋਗ੍ਰਾਫੀ
[ਸੋਧੋ]ਸਾਲ | ਫਿਲਮ | ਭਾਸ਼ਾ | ਭੂਮਿਕਾ | ਨੋਟਸ | |
---|---|---|---|---|---|
2016 | ਪ੍ਰਣਾਮ | ਹਿੰਦੀ | Manjri | Filming | |
2016 | Vaapsi | ਪੰਜਾਬੀ | jeetan | Filming | |
2014 | Fateh | ਪੰਜਾਬੀ | Sehaj Sandhu | ||
2014 | Kirpaan | ਪੰਜਾਬੀ | Seerat | ||
2013 | Jatts In Golmaal | ਪੰਜਾਬੀ | Raavi | ||
Lucky Di Unlucky Story | ਪੰਜਾਬੀ | Sheffy | |||
2012 | Kulumanali | ਤੇਲਗੂ | |||
2011 | Dhada | ਤੇਲਗੂ | Mrs, Rajiv | ||
2011 | Karthikai | ਤਮਿਲ | Simultaneously made in ਤੇਲਗੂ as Samrajyam | ||
2008 | Brahmanandam Drama Company | ਤੇਲਗੂ | Soni | ||
Panchamirtham | ਤਮਿਲ | Mandakini | Dubbed into Malayalam | ||
2007 | Mr.Hot Mr.Kool | ਹਿੰਦੀ | Dolly | ||
Murugaa | Tamil | Special Appearance, | |||
Kotha Katha | Telugu | Dubbed into Tamil as Puthu Kathai | |||
Thee Nagar | Tamil | Special Appearance | |||
2006 | Mercury Pookkal | Tamil | |||
Manathodu Mazhaikalam | Tamil | Sruthi | |||
Madana | Kannada | Urvashi | Remake of 2004 Tamil film, Manmadhan | ||
2005 | Arinthum Ariyamalum | Tamil | Sandhya | Dubbed into Telugu as Kalisunte | |
2004 | 143 | Telugu | Sanjana |
ਟੈਲੀਵਿਜਨ
[ਸੋਧੋ]ਸਾਲ | ਸ਼ੋਅ | ਕਿਰਦਾਰ | ਚੈੱਨਲ |
---|---|---|---|
2006 | ਜ਼ਾਰਾਂ | ਜਾਰਾਂ ਖਾਨ |
ਸਹਾਰਾ ਵਨ |
2009 | ਯਹਾਂ ਮੈਂ ਘਰ ਘਰ ਖੇਲੀ |
ਨਿਲੰਜਨਾ ਰਾਯ |
ਜ਼ੀ.ਟੀ.ਵੀ |
2012 | ਅਰਜੁਨ | ਰੋਸ਼ਨੀ ਰਾਵਤੇ |
ਸਟਾਰ ਪਲੱਸ |
2014 | ਬਾਲ ਵੀਰ | ਰੋਸ਼ਨੀ ਰਾਵਤੇ | ਸਭ ਟੀ.ਵੀ. |
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 20 ਫ਼ਰਵਰੀ 2014. Retrieved 24 ਮਾਰਚ 2016.
{{cite web}}
: Unknown parameter|dead-url=
ignored (|url-status=
suggested) (help) - ↑ http://entertainment.oneindia.in/telugu/top-stories/2010/naga-chaitanya-samiksha-bhuyan-280710.html[permanent dead link]
- ↑ http://epaper.timesofindia.com/Default/Scripting/ArticleWin.asp?From=Search&Key=TOICH/2009/01/05/30/Ar03001.xml&CollName=TOI_CHENNAI_ARCHIVE_2008&DOCID=110752&Keyword=(%3Cmany%3E%3Cstem%3ESamiksha)&skin=pastissues2&AppName=2&ViewMode=HTML&GZ=T
- CS1 errors: unsupported parameter
- Articles with dead external links from ਅਕਤੂਬਰ 2022
- Use dmy dates
- Use Indian English from February 2016
- All Wikipedia articles written in Indian English
- ਸਫ਼ਾਈ ਚਾਹੁੰਦੇ ਸਫ਼ੇ from February 2011
- Articles with invalid date parameter in template
- ਸਫ਼ਾਈ ਚਾਹੁੰਦੇ ਸਭ ਸਫ਼ੇ
- Cleanup tagged articles without a reason field from February 2011
- Wikipedia pages needing cleanup from February 2011
- ਭਾਰਤੀ ਅਦਾਕਾਰਾਵਾਂ
- ਜ਼ਿੰਦਾ ਲੋਕ