ਗਜਰੇਲਾ
ਦਿੱਖ
ਗਜਰੇਲਾ | |
---|---|
ਸਰੋਤ | |
ਹੋਰ ਨਾਂ | ਗਾਜਰ ਦਾ ਹਲਵਾ, ਪੰਜਾਬ ਗਜਰੇਲਾ, ਗਾਜਰਪਾਕ |
ਸੰਬੰਧਿਤ ਦੇਸ਼ | ਭਾਰਤ, ਪਾਕਿਸਤਾਨ |
ਇਲਾਕਾ | ਭਾਰਤੀ ਅਤੇ ਪਾਕਿਸਤਾਨੀ ਪੰਜਾਬ ਨਾਲ ਸਬੰਧਿਤ |
ਖਾਣੇ ਦਾ ਵੇਰਵਾ | |
ਖਾਣਾ | ਖੁਸ਼ਕ |
ਪਰੋਸਣ ਦਾ ਤਰੀਕਾ | ਠੰਡਾ ਜਾਂ ਗਰਮ |
ਮੁੱਖ ਸਮੱਗਰੀ | ਗਾਜਰ, ਦੁੱਧ, ਪਾਣੀ, ਘੀ, ਖੰਡ |
ਹੋਰ ਕਿਸਮਾਂ | ਲਾਲ ਮਖਮਲੀ ਹਲਵਾ, ਗਾਜਰ ਅਤੇ ਚੁਕੰਦਰ ਹਲਵਾ, ਗਾਜਰ ਅਤੇ ਪਨੀਰ ਦਾ ਹਲਵਾ |
ਗਜਰੇਲਾ,ਜਿਸ ਨੂੰ ਕਿ ਗਾਜਰਪਾਕ ਅਤੇ ਗਾਜਰ ਦਾ ਹਲਵਾ ਵੀ ਕਿਹਾ ਜਾਂਦਾ ਹੈ[1][2], ਇੱਕ ਖਾਣ ਵਾਲੀ ਖੁਸ਼ਕ ਮਿਠਾਈ ਹੈ। ਇਸਨੂੰ ਮੁੱਖ ਤੌਰ 'ਤੇ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਵਿੱਚ ਬਣਾਇਆ ਜਾਂਦਾ ਹੈ[3]। ਇਸਨੂੰ ਬਣਾਉਣ ਲਈ ਗਾਜਰਾਂ ਨੂੰ ਕੱਦੂਕਸ ਕਰ ਕੇ ਇਸ ਵਿੱਚ ਪਾਣੀ, ਚੀਨੀ, ਅਤੇ ਦੁੱਧ ਨੂੰ ਵੱਡੇ ਭਾਂਡੇ ਵਿੱਚ ਪਾ ਕੇ ਲੰਬੇ ਸਮੇਂ ਲਈ ਅੱਗ ਤੇ ਸੇਕਿਆ ਜਾਂਦਾ ਹੈ। ਇਸ ਨੂੰ ਵਰਤਾਉਣ ਤੋਂ ਪਹਿਲਾਂ ਇਸ ਉੱਤੇ ਕਾਜੂ ਅਤੇ ਬਦਾਮ ਸਜਾਵਟ ਲਈ ਪਾਏ ਜਾਂਦੇ ਹਨ[4]।
ਇਸਨੂੰ ਮੁੱਖ ਤੌਰ 'ਤੇ ਭਾਰਤ ਅਤੇ ਪਾਕਿਸਤਾਨ ਵਿੱਚ ਦਿਵਾਲੀ, ਈਦ, ਹੋਲੀ ਅਤੇ ਰੱਖੜੀਆਂ ਦੇ ਤਿਓਹਾਰਾਂ ਤੇ ਬਣਾਇਆ ਜਾਂਦਾ ਹੈ। ਇਸਨੂੰ ਮੁੱਖ ਤੌਰ 'ਤੇ ਸਰਦੀਆਂ ਵਿੱਚ ਬਣਾਇਆ ਜਾਂਦਾ ਹੈ।
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
- ↑ NDTV Cooks. "Gajar Ka Gajrela". Retrieved 23 August 2012.
- ↑ The Hindu (2 January 2010). "Vasundhara Chauhan Article72932". Chennai,।ndia. Retrieved 23 August 2012.
- ↑ Gulfnews. "Carrot Halwa Panna Cotta". Archived from the original on 6 ਜਨਵਰੀ 2014. Retrieved 23 August 2012.
{{cite web}}
: Unknown parameter|dead-url=
ignored (|url-status=
suggested) (help)
<ref>
tag defined in <references>
has no name attribute.