ਬਿਸਮਾਰਕ
ਓਟੋ ਵਾਨ ਬਿਸਮਾਰਕ | |
---|---|
ਪਹਿਲਾ ਜਰਮਨੀ ਦਾ ਚਾਂਸਲਰ | |
ਦਫ਼ਤਰ ਵਿੱਚ 21 ਮਾਰਚ 1871 – 20 ਮਾਰਚ 1890 | |
ਮੋਨਾਰਕ | ਵਿਲਹੈਲਮ I Friedrich III ਵਿਲਹੈਲਮ II |
ਉਪ | ਓਟੋ zu Stolberg-Wernigerode Karl Heinrich von Boetticher |
ਤੋਂ ਪਹਿਲਾਂ | ਨਵਾਂ ਅਹੁਦਾ |
ਤੋਂ ਬਾਅਦ | ਲੀਓ ਫ਼ੌਨ ਕੈਪਰੀਵੀ |
ਜਰਮਨੀ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 9 ਨਵੰਬਰ 1873 – 20 ਮਾਰਚ 1890 | |
ਮੋਨਾਰਕ | ਵਿਲਹੈਲਮ I Friedrich III ਵਿਲਹੈਲਮ II |
ਤੋਂ ਪਹਿਲਾਂ | Albrecht von Roon |
ਤੋਂ ਬਾਅਦ | ਲੀਓ ਫ਼ੌਨ ਕੈਪਰੀਵੀ |
ਦਫ਼ਤਰ ਵਿੱਚ 23 ਸਤੰਬਰ 1862 – 1 ਜਨਵਰੀ 1873 | |
ਮੋਨਾਰਕ | ਵਿਲਹੈਲਮ I |
ਤੋਂ ਪਹਿਲਾਂ | Adolf zu Hohenlohe-Ingelfingen |
ਤੋਂ ਬਾਅਦ | Albrecht von Roon |
Chancellor of the North German Confederation | |
ਦਫ਼ਤਰ ਵਿੱਚ 1 ਜੁਲਾਈ 1867 – 21 ਮਾਰਚ 1871 | |
ਰਾਸ਼ਟਰਪਤੀ | ਵਿਲਹੈਲਮ I |
ਤੋਂ ਪਹਿਲਾਂ | ਨਵਾਂ ਅਹੁਦਾ |
ਤੋਂ ਬਾਅਦ | ਅਹੁਦਾ ਖਤਮ |
ਪਰੂਸ਼ੀਆਈ ਬਦੇਸ਼ ਮੰਤਰੀ | |
ਦਫ਼ਤਰ ਵਿੱਚ 23 ਨਵੰਬਰ 1862 – 20 ਮਾਰਚ 1890 | |
ਪ੍ਰਧਾਨ ਮੰਤਰੀ | Himself Albrecht von Roon |
ਤੋਂ ਪਹਿਲਾਂ | Albrecht von Bernstorff |
ਤੋਂ ਬਾਅਦ | ਲੀਓ ਫ਼ੌਨ ਕੈਪਰੀਵੀ |
ਨਿੱਜੀ ਜਾਣਕਾਰੀ | |
ਜਨਮ | 1 ਅਪਰੈਲ 1815 Schönhausen, ਪਰੂਸ਼ੀਆ (ਅਜੋਕੇ Saxony-Anhalt, ਜਰਮਨੀ ਵਿੱਚ) |
ਮੌਤ | 30 ਜੁਲਾਈ 1898 (ਉਮਰ 83) Friedrichsruh, Schleswig-Holstein, ਜਰਮਨ ਸਾਮਰਾਜ |
ਸਿਆਸੀ ਪਾਰਟੀ | ਆਜ਼ਾਦ |
ਜੀਵਨ ਸਾਥੀ | ਜੋਹਾਨਾ ਫ਼ੌਨ ਪੁੱਟਕਾਮੇਰ (1847–1894; ਉਸ ਦੀ ਮੌਤ) |
ਬੱਚੇ | ਮੇਰੀ ਹਰਬਰਟ ਵਿਲਹੈਲਮ |
ਅਲਮਾ ਮਾਤਰ | ਗੌਟਿੰਗੇਨ ਯੂਨੀਵਰਸਿਟੀ ਬਰਲਿਨ ਯੂਨੀਵਰਸਿਟੀ ਗਰੈਫਸਵਾਲਡ ਯੂਨੀਵਰਸਿਟੀ[1] |
ਪੇਸ਼ਾ | ਵਕੀਲ |
ਦਸਤਖ਼ਤ | |
ਓਟੋ ਐਡੁਆਰਡ ਲੇਓਪੋਲਡ, ਪ੍ਰਿੰਸ ਆਫ਼ ਬਿਸਮਾਰਕ, ਡਿਊਕ ਆਫ਼ ਲੌਏਨਬਰਗ (1 ਅਪਰੈਲ 1815 – 30 ਜੁਲਾਈ 1898), ਮਸ਼ਹੂਰ ਓਟੋ ਵਾਨ ਬਿਸਮਾਰਕ, ਇੱਕ ਕੰਜ਼ਰਵੇਟਿਵ ਪਰੂਸ਼ੀਆਈ ਸਿਆਸਤਦਾਨ ਸੀ ਜਿਸਦਾ 1860 ਤੋਂ 1890 ਤੱਕ ਜਰਮਨ ਅਤੇ ਯੂਰਪੀ ਮਾਮਲਿਆਂ ਵਿੱਚ ਦਬਦਬਾ ਰਿਹਾ। 1860ਵਿੱਚ ਉਸਨੇ ਕਈ ਜੰਗਾਂ ਲੜੀਆਂ ਜਿਹਨਾਂ ਦੇ ਸਿੱਟੇ ਵਜੋਂ ਜਰਮਨੀ ਦਾ ਏਕੀਕਰਨ (ਆਸਟਰੀਆ ਨੂੰ ਛੱਡ ਕੇ) ਪਰੂਸ਼ੀਆ ਅਗਵਾਈ ਹੇਠ ਇੱਕ ਸ਼ਕਤੀਸ਼ਾਲੀ ਜਰਮਨ ਸਾਮਰਾਜ ਦੇ ਉਭਾਰ ਦੇ ਰੂਪ ਵਿੱਚ ਹੋਇਆ। 1871 ਤੱਕ ਇਹ ਟੀਚਾ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਬੜੀ ਮੁਹਾਰਤ ਨਾਲ ਸ਼ਕਤੀ ਸੰਤੁਲਨ ਕੂਟਨੀਤੀ ਦਾ ਯੂਰਪ ਵਿੱਚ ਜਰਮਨ ਚੌਧਰ ਨੂੰ ਸੁਰੱਖਿਅਤ ਰੱਖਣ ਲਈ ਇਸਤੇਮਾਲ ਕੀਤਾ। ਇਤਿਹਾਸਕਾਰ ਐਰਿਕ ਹਾਬਸਬਾਮ ਅਨੁਸਾਰ ਇਹ ਬਿਸਮਾਰਕ ਹੀ ਸੀ, ਜਿਹੜਾ "1871 ਦੇ ਬਾਅਦ ਲਗਭਗ ਵੀਹ ਸਾਲ ਲਈ ਬਹੁਪੱਖੀ ਕੂਟਨੀਤਕ ਸ਼ਤਰੰਜ ਦੀ ਖੇਡ ਵਿੱਚ ਨਿਰਵਿਵਾਦ ਸੰਸਾਰ ਚੈਂਪੀਅਨ ਰਿਹਾ ਅਤੇ ਸ਼ਕਤੀਆਂ ਦੇ ਵਿਚਕਾਰ ਅਮਨ ਕਾਇਮ ਰੱਖਣ ਲਈ ਆਪਣੇ-ਆਪ ਨੂੰ ਨਿਰਪਲ ਤੌਰ ਤੇ ਅਤੇ ਸਫਲਤਾਪੂਰਕ ਸਮਰਪਿਤ ਕੀਤਾ। "[2]
ਮੌਤ
[ਸੋਧੋ]ਇਸ ਦੀ ਮੌਤ ਜੁਲਾਈ 1898 ਵਿੱਚ ਫ੍ਰੇਡਰਿਚਸਰੂ ਵਿਖੇ 83 ਸਾਲ ਦੀ ਉਮਰ ਵਿੱਚ ਹੋਈ।
ਹਵਾਲੇ
[ਸੋਧੋ]- ↑ Steinberg, Jonathan. Bismarck: A Life. p. 51. ISBN 9780199782529.
- ↑ Eric Hobsbawm, The Age of Empire: 1875–1914 (1987), p. 312.