ਸਮੱਗਰੀ 'ਤੇ ਜਾਓ

ਬਿਸਮਾਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਓਟੋ ਵਾਨ ਬਿਸਮਾਰਕ
ਪਹਿਲਾ ਜਰਮਨੀ ਦਾ ਚਾਂਸਲਰ
ਦਫ਼ਤਰ ਵਿੱਚ
21 ਮਾਰਚ 1871  20 ਮਾਰਚ 1890
ਮੋਨਾਰਕਵਿਲਹੈਲਮ I
Friedrich III
ਵਿਲਹੈਲਮ II
ਉਪਓਟੋ zu Stolberg-Wernigerode
Karl Heinrich von Boetticher
ਤੋਂ ਪਹਿਲਾਂਨਵਾਂ ਅਹੁਦਾ
ਤੋਂ ਬਾਅਦਲੀਓ ਫ਼ੌਨ ਕੈਪਰੀਵੀ
ਜਰਮਨੀ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
9 ਨਵੰਬਰ 1873  20 ਮਾਰਚ 1890
ਮੋਨਾਰਕਵਿਲਹੈਲਮ I
Friedrich III
ਵਿਲਹੈਲਮ II
ਤੋਂ ਪਹਿਲਾਂAlbrecht von Roon
ਤੋਂ ਬਾਅਦਲੀਓ ਫ਼ੌਨ ਕੈਪਰੀਵੀ
ਦਫ਼ਤਰ ਵਿੱਚ
23 ਸਤੰਬਰ 1862  1 ਜਨਵਰੀ 1873
ਮੋਨਾਰਕਵਿਲਹੈਲਮ I
ਤੋਂ ਪਹਿਲਾਂAdolf zu Hohenlohe-Ingelfingen
ਤੋਂ ਬਾਅਦAlbrecht von Roon
Chancellor of the North German Confederation
ਦਫ਼ਤਰ ਵਿੱਚ
1 ਜੁਲਾਈ 1867  21 ਮਾਰਚ 1871
ਰਾਸ਼ਟਰਪਤੀਵਿਲਹੈਲਮ I
ਤੋਂ ਪਹਿਲਾਂਨਵਾਂ ਅਹੁਦਾ
ਤੋਂ ਬਾਅਦਅਹੁਦਾ ਖਤਮ
ਪਰੂਸ਼ੀਆਈ ਬਦੇਸ਼ ਮੰਤਰੀ
ਦਫ਼ਤਰ ਵਿੱਚ
23 ਨਵੰਬਰ 1862  20 ਮਾਰਚ 1890
ਪ੍ਰਧਾਨ ਮੰਤਰੀHimself
Albrecht von Roon
ਤੋਂ ਪਹਿਲਾਂAlbrecht von Bernstorff
ਤੋਂ ਬਾਅਦਲੀਓ ਫ਼ੌਨ ਕੈਪਰੀਵੀ
ਨਿੱਜੀ ਜਾਣਕਾਰੀ
ਜਨਮ1 ਅਪਰੈਲ 1815
Schönhausen, ਪਰੂਸ਼ੀਆ
(ਅਜੋਕੇ Saxony-Anhalt, ਜਰਮਨੀ ਵਿੱਚ)
ਮੌਤ30 ਜੁਲਾਈ 1898 (ਉਮਰ 83)
Friedrichsruh, Schleswig-Holstein, ਜਰਮਨ ਸਾਮਰਾਜ
ਸਿਆਸੀ ਪਾਰਟੀਆਜ਼ਾਦ
ਜੀਵਨ ਸਾਥੀਜੋਹਾਨਾ ਫ਼ੌਨ ਪੁੱਟਕਾਮੇਰ
(1847–1894; ਉਸ ਦੀ ਮੌਤ)
ਬੱਚੇਮੇਰੀ
ਹਰਬਰਟ
ਵਿਲਹੈਲਮ
ਅਲਮਾ ਮਾਤਰਗੌਟਿੰਗੇਨ ਯੂਨੀਵਰਸਿਟੀ
ਬਰਲਿਨ ਯੂਨੀਵਰਸਿਟੀ
ਗਰੈਫਸਵਾਲਡ ਯੂਨੀਵਰਸਿਟੀ[1]
ਪੇਸ਼ਾਵਕੀਲ
ਦਸਤਖ਼ਤ

ਓਟੋ ਐਡੁਆਰਡ ਲੇਓਪੋਲਡ, ਪ੍ਰਿੰਸ ਆਫ਼ ਬਿਸਮਾਰਕ, ਡਿਊਕ ਆਫ਼ ਲੌਏਨਬਰਗ (1 ਅਪਰੈਲ 1815 30 ਜੁਲਾਈ 1898), ਮਸ਼ਹੂਰ ਓਟੋ ਵਾਨ ਬਿਸਮਾਰਕ, ਇੱਕ ਕੰਜ਼ਰਵੇਟਿਵ ਪਰੂਸ਼ੀਆਈ ਸਿਆਸਤਦਾਨ ਸੀ ਜਿਸਦਾ 1860 ਤੋਂ 1890 ਤੱਕ ਜਰਮਨ ਅਤੇ ਯੂਰਪੀ ਮਾਮਲਿਆਂ ਵਿੱਚ ਦਬਦਬਾ ਰਿਹਾ। 1860ਵਿੱਚ ਉਸਨੇ ਕਈ ਜੰਗਾਂ ਲੜੀਆਂ ਜਿਹਨਾਂ ਦੇ ਸਿੱਟੇ ਵਜੋਂ ਜਰਮਨੀ ਦਾ ਏਕੀਕਰਨ (ਆਸਟਰੀਆ ਨੂੰ ਛੱਡ ਕੇ) ਪਰੂਸ਼ੀਆ ਅਗਵਾਈ ਹੇਠ ਇੱਕ ਸ਼ਕਤੀਸ਼ਾਲੀ ਜਰਮਨ ਸਾਮਰਾਜ ਦੇ ਉਭਾਰ ਦੇ ਰੂਪ ਵਿੱਚ ਹੋਇਆ। 1871 ਤੱਕ ਇਹ ਟੀਚਾ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਬੜੀ ਮੁਹਾਰਤ ਨਾਲ ਸ਼ਕਤੀ ਸੰਤੁਲਨ ਕੂਟਨੀਤੀ ਦਾ ਯੂਰਪ ਵਿੱਚ ਜਰਮਨ ਚੌਧਰ ਨੂੰ ਸੁਰੱਖਿਅਤ ਰੱਖਣ ਲਈ ਇਸਤੇਮਾਲ ਕੀਤਾ। ਇਤਿਹਾਸਕਾਰ ਐਰਿਕ ਹਾਬਸਬਾਮ ਅਨੁਸਾਰ ਇਹ ਬਿਸਮਾਰਕ ਹੀ ਸੀ, ਜਿਹੜਾ "1871 ਦੇ ਬਾਅਦ ਲਗਭਗ ਵੀਹ ਸਾਲ ਲਈ ਬਹੁਪੱਖੀ ਕੂਟਨੀਤਕ ਸ਼ਤਰੰਜ ਦੀ ਖੇਡ ਵਿੱਚ ਨਿਰਵਿਵਾਦ ਸੰਸਾਰ ਚੈਂਪੀਅਨ ਰਿਹਾ ਅਤੇ ਸ਼ਕਤੀਆਂ ਦੇ ਵਿਚਕਾਰ ਅਮਨ ਕਾਇਮ ਰੱਖਣ ਲਈ ਆਪਣੇ-ਆਪ ਨੂੰ ਨਿਰਪਲ ਤੌਰ ਤੇ ਅਤੇ ਸਫਲਤਾਪੂਰਕ ਸਮਰਪਿਤ ਕੀਤਾ। "[2]

ਮੌਤ

[ਸੋਧੋ]

ਇਸ ਦੀ ਮੌਤ ਜੁਲਾਈ 1898 ਵਿੱਚ ਫ੍ਰੇਡਰਿਚਸਰੂ ਵਿਖੇ 83 ਸਾਲ ਦੀ ਉਮਰ ਵਿੱਚ ਹੋਈ।

ਹਵਾਲੇ

[ਸੋਧੋ]
  1. Steinberg, Jonathan. Bismarck: A Life. p. 51. ISBN 9780199782529.
  2. Eric Hobsbawm, The Age of Empire: 1875–1914 (1987), p. 312.