ਹੋਸਨੀ ਮੁਬਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੋਸਨੀ ਮੁਬਾਰਕ

ਮੁਹੰਮਦ ਹੋਸਨੀ ਸਈਦ ਸਈਦ ਇਬਰਾਹਿਮ ਮੁਬਾਰਕ, ਜਾਂ ਸਿਰਫ ਹੋਸਨੀ ਮੁਬਾਰਕ (ਜਨਮ: 4ਮਈ, 1928) ਅਰਬ ਗਣਰਾਜ ਮਿਸਰ ਦੇ ਚੌਥੇ ਅਤੇ ਪੂਰਵ ਰਾਸ਼ਟਰਪਤੀ ਹਨ। ਉਨ੍ਹਾਂ ਨੂੰ 1975 ਵਿੱਚ ਉਪ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ, ਅਤੇ 14ਅਕਤੂਬਰ, 1981 ਨੂੰ ਰਾਸ਼ਟਰਪਤੀ ਅਨਵਰ ਅਲ-ਸਦਾਤ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰਪਤੀ ਦਾ ਪਦ ਸੰਭਾਲਿਆ। ਮੁਹੰਮਦ ਅਲੀ ਪਾਸ਼ਾ ਤੋਂ ਬਾਅਦ ਉਹ ਸਭ ਤੋਂ ਲੰਬੇ ਸਮਾਂ ਮਿਸਰ ਦੇ ਸ਼ਾਸਕ ਰਹੇ ਹੈ। ਸਾਲ 1995 ਵਿੱਚ ਇਨ੍ਹਾਂ ਨੂੰ ਜਵਾਹਰ ਲਾਲ ਨਹਿਰੂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]