ਬ੍ਰਾਹਮੀ ਲਿਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਨਹੇਰੀ ਗੁਫਾ ਦੀ ਇੱਕ ਸ਼ਿਲਾ ਤੇ ਬ੍ਰਾਹਮੀ ਲਿਖਤ

ਬ੍ਰਾਹਮੀ ਇੱਕ ਪ੍ਰਾਚੀਨ ਲਿਪੀ ਹੈ ਜਿਸ ਤੋਂ ਕਈ ਏਸ਼ੀਆਈ ਲਿਪੀਆਂ ਦਾ ਵਿਕਾਸ ਹੋਇਆ ਹੈ। ਦੇਵਨਾਗਰੀ ਸਹਿਤ ਹੋਰ ਦੱਖਣ ਏਸ਼ੀਆਈ, ਦੱਖਣ-ਪੂਰਬ ਏਸ਼ੀਆਈ, ਤੀੱਬਤੀ ਅਤੇ ਕੁੱਝ ਲੋਕਾਂ ਦੇ ਅਨੁਸਾਰ ਕੋਰੀਆਈ ਲਿਪੀ ਦਾ ਵਿਕਾਸ ਵੀ ਇਸ ਤੋਂ ਹੋਇਆ ਸੀ। ਹੁਣ ਤਕ ਇਹ ਮੰਨਿਆ ਜਾਂਦਾ ਹੈ ਕੀ ਚੌਥੀ ਤੋਂ ਤੀਜੀ ਈਸਵੀ ਸਦੀ ਵਿੱਚ ਇਸਦਾ ਵਿਕਾਸ ਮੌਰਯਾਂ ਨੇ ਕੀਤਾ ਸੀ ਪਰ ਭਾਰਤੀ ਪੁਰਾਤਨ ਨਿਰੀਖਣ ਦੇ ਅਨੁਸਾਰ ਤਾਮਿਲ ਨਾਡੁ ਤੇ ਸ਼੍ਰੀ ਲੰਕਾ ਵਿੱਚ ਇਹ 6ਵੀਂ ਈਸਵੀ ਸਦੀ ਤੋਂ ਪੇਹਿਲਾਂ ਤੋ ਹੀ ਮੌਜੂਦ ਹੈ।

ਬ੍ਰਾਹਮੀ ਦਾ ਸਮੇਂ ਦੇ ਨਾਲ ਪਰਿਵਰਤਨ

ਬ੍ਰਾਹਮੀ ਲਿਪੀ ਤੋਂ ਵਿਉਤਪੰਨ ਲਿਪੀਆਂ[ਸੋਧੋ]

ਬ੍ਰਾਹਮੀ ਲਿਪੀ ਤੋਂ ਵਿਉਤਪੰਨ ਕੁਝ ਲਿਪੀਆਂ ਦੀ ਆਕ੍ਰਿਤੀ ਤੇ ਧੁਨੀ ਵਿੱਚ ਸਮਾਨਤਾ ਦਿਸਦੀ ਹੈ। ਇਨ੍ਹਾਂ ਵਿੱਚੋਂ ਕੁਝ ਲਿਪੀਆਂ ਈਸਾ ਦੇ ਸਮੇਂ ਦੇ ਕੋਲ ਵਿਕਸਿਤ ਹੋਈਆਂ ਸੀ, ਜਿਹਨਾਂ ਵਿੱਚ: ਦੇਵਨਾਗਰੀ, ਬਾਂਗਲਾ ਲਿਪੀ, ਉੜਿਆ ਲਿਪੀ, ਗੁਜਰਾਤੀ ਲਿਪੀ, ਗੁਰਮੁਖੀ, ਤਾਮਿਲ ਲਿਪੀ, ਮਲਿਆਲਮ ਲਿਪੀ, ਸਿੰਹਲ ਲਿਪੀ, ਕੰਨੜ ਲਿਪੀ, ਤੇਲਗੂ ਲਿਪੀ, ਤਿੱਬਤੀ ਲਿਪੀ, ਰੰਜਨਾ, ਨੇਪਾਲ ਭਾਸ਼ਾ, ਭੁੰਜੀਮੋਲ, ਕੋਰੀਆਈ, ਥਾਈ, ਲਾਓ, ਖਮੇਰ, ਜਾਵਾਨੀਜ਼, ਖੁਦਾਬਾਦੀ ਲਿਪੀ, ਸੁਡਾਨੀ, ਲੋਂਤਾਰਾ, ਬੇਯਬੇਯਇਨ ਆਦਿ।

ਫ਼ੋਨੇਸ਼ੀਅਨ ਲਿਪੀ ਤੋਂ ਬ੍ਰਾਹਮੀ ਲਿਪੀ ਦੀ ਸੰਭਾਵਤ ਵਿਉਂਤਪਤੀ
ਯੂਨਾਨੀ Α Β Γ Δ Ε Υ Ζ Η Θ Ι Κ Λ Μ Ν Ξ Ο Π Ϻ Ϙ Ρ Σ Τ
ਫ਼ੋਨੇਸ਼ਿਆਈ Aleph Beth Gimel Daleth He Waw Zayin Heth Teth Yodh Kaph Lamedh Mem Nun Samekh Ayin Pe Sadek Qoph Res Sin Taw
ਅਰਮਾਨੀ ,
ਬ੍ਰਾਹਮੀ ? ? ?
ਦੇਵਨਾਗਰੀ
ਬੰਗਾਲੀ
ਤਾਮਿਲ
ਕੰਨੜ
ਤੇਲੁਗੂ

ਵਿਅੰਜਨ[ਸੋਧੋ]

NLAC (ਆਈ.ਪੀ.ਏ) ਦੇਵਨਾਗਰੀ ਬੰਗਾਲੀ ਗੁਰਮੁਖੀ ਗੁਜ ਉੜਿਆ ਤਾਮਿਲ ਤੇਲ ਕੰਨੜ ਮਲਿ ਸਿੰਹਲ ਤਿੱਬਤੀ ਥਾਈ ਬਰਮੀ ਖਮੇਰ ਲਾਓ
k k က
kh
g ɡ
gh ɡʱ
ŋ
c c
ch
j ɟ
jh ɟʱ ​ඣ​
ñ ɲ ဉ/ည
ʈ
ṭh ʈʰ
ɖ
ḍh ɖʱ
ɳ
t
th t̺ʰ
d
dh d̺ʰ
n n
n
p p
ph
b b
bh
m m
y j
r r র/ৰ
r
l l
ɭ ਲ਼
ɻ
v ʋ
ś ɕ ਸ਼
ʂ
s s
h h

ਸਵਰ[ਸੋਧੋ]

NLAC (ਆਈ.ਪੀ.ਏ) ਦੇਵਨਾਗਰੀ ਪੂਰਵੀ ਨਗਰੀ ਗੁਰਮੁਖੀ ਗੁਜਰਾਤੀ ਉੜਿਆ ਤਾਮਿਲ ਤੇਲੁਗੂ ਕੰਨੜ ਮਲਿਆਲਮ ਸਿੰਹਲ ਤਿੱਬਤੀ ਬਰਮੀ
a ə က
ā ɑː का কা ਕਾ કા କା கா కా ಕಾ കാ කා အာ ကာ
æ කැ
ǣ කෑ
i i कि কি ਕਿ કિ କି கி కి ಕಿ കി කි ཨི ཀི ကိ
ī की কী ਕੀ કી କୀ கீ కీ ಕೀ കീ කී ကီ
u u कु কু ਕੁ કુ କୁ கு కు ಕು കു කු ཨུ ཀུ ကု
ū कू কূ ਕੂ કૂ କୂ கூ కూ ಕೂ കൂ කූ ကူ
e e कॆ கெ కె ಕೆ കെ කෙ ကေ
ē के কে ਕੇ કે କେ கே కే ಕೇ കേ කේ ཨེ ཀེ အေး ကေး
ai ai कै কৈ ਕੈ કૈ କୈ கை కై ಕೈ കൈ කෛ
o o कॊ கொ కొ ಕೊ കൊ කො ကော
ō को কো ਕੋ કો କୋ கோ కో ಕೋ കോ කෝ ཨོ ཀོ
au au कौ কৌ ਕੌ કૌ କୌ கௌ కౌ ಕೌ കൗ කෞ ကော်
कृ কৃ કૃ କୃ కృ ಕೃ കൃ කෘ ကၖ
r̩ː कॄ কৄ કૄ කෲ ကၗ
कॢ কৢ కౄ ക്ഌ (ඏ)[1] ကၘ
l̩ː कॣ কৣ ക്ൡ (ඐ) ကၙ

ਅੰਕ ਜਾਂ ਸੰਖਿਆ ਸੂਚਕ[ਸੋਧੋ]

ਅੰਕ ਦੇਵਨਾਗਰੀ ਪੂਰਵੀ ਨਾਗਰੀ ਗੁਰਮੁਖੀ ਗੁਜਰਾਤੀ ਉੜਿਆ ਤਾਮਿਲ ਤੇਲੁਗੂ ਕੰਨੜ ਮਲਿਆਲਮ ਤਿੱਬਤੀ ਬਰਮੀ
0
1
2
3
4
5
6
7
8
9

ਯੂਨੀਕੋਡ[ਸੋਧੋ]

ਬ੍ਰਾਹਮੀ ਲਿਪੀ
Unicode.org chart (PDF)
0 1 2 3 4 5 6 7 8 9 A B C D E F
U+1100x 𑀀 𑀁 𑀂 𑀃 𑀄 𑀅 𑀆 𑀇 𑀈 𑀉 𑀊 𑀋 𑀌 𑀍 𑀎 𑀏
U+1101x 𑀐 𑀑 𑀒 𑀓 𑀔 𑀕 𑀖 𑀗 𑀘 𑀙 𑀚 𑀛 𑀜 𑀝 𑀞 𑀟
U+1102x 𑀠 𑀡 𑀢 𑀣 𑀤 𑀥 𑀦 𑀧 𑀨 𑀩 𑀪 𑀫 𑀬 𑀭 𑀮 𑀯
U+1103x 𑀰 𑀱 𑀲 𑀳 𑀴 𑀵 𑀶 𑀷 𑀸 𑀹 𑀺 𑀻 𑀼 𑀽 𑀾 𑀿
U+1104x 𑁀 𑁁 𑁂 𑁃 𑁄 𑁅 𑁆 𑁇 𑁈 𑁉 𑁊 𑁋 𑁌 𑁍
U+1105x 𑁒 𑁓 𑁔 𑁕 𑁖 𑁗 𑁘 𑁙 𑁚 𑁛 𑁜 𑁝 𑁞 𑁟
U+1106x 𑁠 𑁡 𑁢 𑁣 𑁤 𑁥 𑁦 𑁧 𑁨 𑁩 𑁪 𑁫 𑁬 𑁭 𑁮 𑁯
U+1107x
1.^


ਹਵਾਲੇ[ਸੋਧੋ]

  1. Only ancient written Sinhala