ਸਮੱਗਰੀ 'ਤੇ ਜਾਓ

ਬ੍ਰਾਹਮੀ ਲਿਪੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਨਹੇਰੀ ਗੁਫਾ ਦੀ ਇੱਕ ਸ਼ਿਲਾ ਤੇ ਬ੍ਰਾਹਮੀ ਲਿਖਤ

ਬ੍ਰਾਹਮੀ ਇੱਕ ਪ੍ਰਾਚੀਨ ਲਿਪੀ ਹੈ ਜਿਸ ਤੋਂ ਕਈ ਏਸ਼ੀਆਈ ਲਿਪੀਆਂ ਦਾ ਵਿਕਾਸ ਹੋਇਆ ਹੈ। ਦੇਵਨਾਗਰੀ ਸਹਿਤ ਹੋਰ ਦੱਖਣ ਏਸ਼ੀਆਈ, ਦੱਖਣ-ਪੂਰਬ ਏਸ਼ੀਆਈ, ਤੀੱਬਤੀ ਅਤੇ ਕੁੱਝ ਲੋਕਾਂ ਦੇ ਅਨੁਸਾਰ ਕੋਰੀਆਈ ਲਿਪੀ ਦਾ ਵਿਕਾਸ ਵੀ ਇਸ ਤੋਂ ਹੋਇਆ ਸੀ। ਹੁਣ ਤਕ ਇਹ ਮੰਨਿਆ ਜਾਂਦਾ ਹੈ ਕੀ ਚੌਥੀ ਤੋਂ ਤੀਜੀ ਈਸਵੀ ਸਦੀ ਵਿੱਚ ਇਸਦਾ ਵਿਕਾਸ ਮੌਰਯਾਂ ਨੇ ਕੀਤਾ ਸੀ ਪਰ ਭਾਰਤੀ ਪੁਰਾਤਨ ਨਿਰੀਖਣ ਦੇ ਅਨੁਸਾਰ ਤਾਮਿਲ ਨਾਡੁ ਤੇ ਸ਼੍ਰੀ ਲੰਕਾ ਵਿੱਚ ਇਹ 6ਵੀਂ ਈਸਵੀ ਸਦੀ ਤੋਂ ਪੇਹਿਲਾਂ ਤੋ ਹੀ ਮੌਜੂਦ ਹੈ।

ਬ੍ਰਾਹਮੀ ਦਾ ਸਮੇਂ ਦੇ ਨਾਲ ਪਰਿਵਰਤਨ

ਬ੍ਰਾਹਮੀ ਲਿਪੀ ਤੋਂ ਵਿਉਤਪੰਨ ਲਿਪੀਆਂ

[ਸੋਧੋ]

ਬ੍ਰਾਹਮੀ ਲਿਪੀ ਤੋਂ ਵਿਉਤਪੰਨ ਕੁਝ ਲਿਪੀਆਂ ਦੀ ਆਕ੍ਰਿਤੀ ਤੇ ਧੁਨੀ ਵਿੱਚ ਸਮਾਨਤਾ ਦਿਸਦੀ ਹੈ। ਇਨ੍ਹਾਂ ਵਿੱਚੋਂ ਕੁਝ ਲਿਪੀਆਂ ਈਸਾ ਦੇ ਸਮੇਂ ਦੇ ਕੋਲ ਵਿਕਸਿਤ ਹੋਈਆਂ ਸੀ, ਜਿਹਨਾਂ ਵਿੱਚ: ਦੇਵਨਾਗਰੀ, ਬਾਂਗਲਾ ਲਿਪੀ, ਉੜਿਆ ਲਿਪੀ, ਗੁਜਰਾਤੀ ਲਿਪੀ, ਗੁਰਮੁਖੀ, ਤਾਮਿਲ ਲਿਪੀ, ਮਲਿਆਲਮ ਲਿਪੀ, ਸਿੰਹਲ ਲਿਪੀ, ਕੰਨੜ ਲਿਪੀ, ਤੇਲਗੂ ਲਿਪੀ, ਤਿੱਬਤੀ ਲਿਪੀ, ਰੰਜਨਾ, ਨੇਪਾਲ ਭਾਸ਼ਾ, ਭੁੰਜੀਮੋਲ, ਕੋਰੀਆਈ, ਥਾਈ, ਲਾਓ, ਖਮੇਰ, ਜਾਵਾਨੀਜ਼, ਖੁਦਾਬਾਦੀ ਲਿਪੀ, ਸੁਡਾਨੀ, ਲੋਂਤਾਰਾ, ਬੇਯਬੇਯਇਨ ਆਦਿ।

ਫ਼ੋਨੇਸ਼ੀਅਨ ਲਿਪੀ ਤੋਂ ਬ੍ਰਾਹਮੀ ਲਿਪੀ ਦੀ ਸੰਭਾਵਤ ਵਿਉਂਤਪਤੀ
ਯੂਨਾਨੀΑΒΓΔΕΥΖΗΘΙΚΛΜΝΞΟΠϺϘΡΣΤ
ਫ਼ੋਨੇਸ਼ਿਆਈAlephBethGimelDalethHeWawZayinHethTethYodhKaphLamedhMemNunSamekhAyinPeSadekQophResSinTaw
ਅਰਮਾਨੀ,
ਬ੍ਰਾਹਮੀ???
ਦੇਵਨਾਗਰੀ
ਬੰਗਾਲੀ
ਤਾਮਿਲ
ਕੰਨੜ
ਤੇਲੁਗੂ

ਵਿਅੰਜਨ

[ਸੋਧੋ]
NLAC(ਆਈ.ਪੀ.ਏ)ਦੇਵਨਾਗਰੀਬੰਗਾਲੀਗੁਰਮੁਖੀਗੁਜਉੜਿਆਤਾਮਿਲਤੇਲਕੰਨੜਮਲਿਸਿੰਹਲਤਿੱਬਤੀਥਾਈਬਰਮੀਖਮੇਰਲਾਓ
kkက
kh
gɡ
ghɡʱ
ŋ
cc
ch
jɟ
jhɟʱ​ඣ​
ñɲဉ/ည
ʈ
ṭhʈʰ
ɖ
ḍhɖʱ
ɳ
t
tht̺ʰ
d
dhd̺ʰ
nn
n
pp
ph
bb
bh
mm
yj
rrর/ৰ
r
ll
ɭਲ਼
ɻ
vʋ
śɕਸ਼
ʂ
ss
hh

ਸਵਰ

[ਸੋਧੋ]
NLAC(ਆਈ.ਪੀ.ਏ)ਦੇਵਨਾਗਰੀਪੂਰਵੀ ਨਗਰੀਗੁਰਮੁਖੀਗੁਜਰਾਤੀਉੜਿਆਤਾਮਿਲਤੇਲੁਗੂਕੰਨੜਮਲਿਆਲਮਸਿੰਹਲਤਿੱਬਤੀਬਰਮੀ
aəက
āɑːकाকাਕਾકાକାகாకాಕಾകാකාအာကာ
æකැ
ǣකෑ
iiकिকিਕਿકિକିகிకిಕಿകിකිཨིཀིကိ
īकीকীਕੀકીକୀகீకీಕೀകീකීကီ
uuकुকুਕੁકુକୁகுకుಕುകുකුཨུཀུကု
ūकूকূਕੂકૂକୂகூకూಕೂകൂකූကူ
eeकॆகெకెಕೆകെකෙကေ
ēकेকেਕੇકેକେகேకేಕೇകേකේཨེཀེအေးကေး
aiaiकैকৈਕੈકૈକୈகைకైಕೈകൈකෛ
ooकॊகொకొಕೊകൊකොကော
ōकोকোਕੋકોକୋகோకోಕೋകോකෝཨོཀོ
auauकौকৌਕੌકૌକୌகௌకౌಕೌകൗකෞကော်
कृকৃકૃକୃకృಕೃകൃකෘကၖ
r̩ːकॄকৄકૄකෲကၗ
कॢকৢకౄക്ഌ(ඏ)[1]ကၘ
l̩ːकॣকৣക്ൡ(ඐ)ကၙ

ਅੰਕ ਜਾਂ ਸੰਖਿਆ ਸੂਚਕ

[ਸੋਧੋ]
ਅੰਕਦੇਵਨਾਗਰੀਪੂਰਵੀ ਨਾਗਰੀਗੁਰਮੁਖੀਗੁਜਰਾਤੀਉੜਿਆਤਾਮਿਲਤੇਲੁਗੂਕੰਨੜਮਲਿਆਲਮਤਿੱਬਤੀਬਰਮੀ
0
1
2
3
4
5
6
7
8
9

ਯੂਨੀਕੋਡ

[ਸੋਧੋ]
ਬ੍ਰਾਹਮੀ ਲਿਪੀ
Unicode.org chart (PDF)
0123456789ABCDEF
U+1100x 𑀀 𑀁 𑀂 𑀃 𑀄 𑀅 𑀆 𑀇 𑀈 𑀉 𑀊 𑀋 𑀌 𑀍 𑀎 𑀏
U+1101x 𑀐 𑀑 𑀒 𑀓 𑀔 𑀕 𑀖 𑀗 𑀘 𑀙 𑀚 𑀛 𑀜 𑀝 𑀞 𑀟
U+1102x 𑀠 𑀡 𑀢 𑀣 𑀤 𑀥 𑀦 𑀧 𑀨 𑀩 𑀪 𑀫 𑀬 𑀭 𑀮 𑀯
U+1103x 𑀰 𑀱 𑀲 𑀳 𑀴 𑀵 𑀶 𑀷 𑀸 𑀹 𑀺 𑀻 𑀼 𑀽 𑀾 𑀿
U+1104x 𑁀 𑁁 𑁂 𑁃 𑁄 𑁅 𑁆 𑁇 𑁈 𑁉 𑁊 𑁋 𑁌 𑁍
U+1105x 𑁒 𑁓 𑁔 𑁕 𑁖 𑁗 𑁘 𑁙 𑁚 𑁛 𑁜 𑁝 𑁞 𑁟
U+1106x 𑁠 𑁡 𑁢 𑁣 𑁤 𑁥 𑁦 𑁧 𑁨 𑁩 𑁪 𑁫 𑁬 𑁭 𑁮 𑁯
U+1107x
1.^

ਹਵਾਲੇ

[ਸੋਧੋ]
  1. Only ancient written Sinhala