ਓਸਾਈਰਿਸ-ਰੈੱਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਸਾਈਰਿਸ-ਰੈੱਕਸ
ਓਸਾਈਰਿਸ-ਰੈੱਕਸ ਪੁਲਾੜੀ ਜਹਾਜ਼ ਦੀ ਕਿਸੇ ਕਲਾਕਾਰ ਵੱਲੋਂ ਬਣਾਈ ਰੂਪਰੇਖਾ
ਮਿਸ਼ਨ ਦੀ ਕਿਸਮਨਿੱਕੇ ਗ੍ਰਹਿ ਤੋਂ ਨਮੂਨਾ ਵਾਪਸੀ[1][2]
ਚਾਲਕਨਾਸਾ
COSPAR ID2016-055A Edit this at Wikidata
ਸੈਟਕੈਟ ਨੰ.]]41757Edit this on Wikidata
ਵੈੱਬਸਾਈਟasteroidmission.org
ਮਿਸ਼ਨ ਦੀ ਮਿਆਦਨਿੱਕੇ ਗ੍ਰਹਿ 'ਤੇ 7ਵਰ੍ਹੇ
505ਦਿਨ
ਪੁਲਾੜ ਯਾਨ ਦੀਆਂ ਵਿਸ਼ੇਸ਼ਤਾਵਾਂ
ਨਿਰਮਾਤਾਲੌਕਹੀਡ ਮਾਰਟਿਨ
ਛੱਡਨ ਵੇਲੇ ਭਾਰ1,529 kg (3,371 lb)[3]
ਸੁੱਕਾ ਭਾਰ880 kg (1,940 lb)[4]
ਪਸਾਰ≈3 m (9.8 ft) cube[5]
ਤਾਕਤ3 kW
ਮਿਸ਼ਨ ਦੀ ਸ਼ੁਰੂਆਤ
ਛੱਡਣ ਦੀ ਮਿਤੀ8 ਸਤੰਬਰ 2016 23:05 UTC[6]
ਰਾਕਟਐਟਲਸ 5ਵਾਂ 411[7]
ਛੱਡਣ ਦਾ ਟਿਕਾਣਾਕੇਪ ਕਨੈਵਰਲ SLC-41
ਠੇਕੇਦਾਰਯੂਨਾਈਟਿਡ ਲੌਂਚ ਅਲਾਇੰਸ
End of mission
ਉੱਤਰਣ ਦੀ ਮਿਤੀ24 ਸਤੰਬਰ 2023[8]
ਉੱਤਰਣ ਦਾ ਟਿਕਾਣਾਯੂਟਾ ਟੈਸਟ ਐਂਡ ਟ੍ਰੇਨਿੰਗ ਰੇਂਜ
ਗ੍ਰਹਿ-ਪੰਧੀ ਮਾਪ
ਹਵਾਲਾ ਪ੍ਰਬੰਧਸੂਰਜ-ਕੇਂਦਰੀ
ਫਰਮਾ:Ats lander
Landing dateJuly 2020α
Return launchMarch 2021
Sample massup to 2 kg (4.4 lb)
Instruments
OCAMS, OLA, OVIRS, OTES, REXIS, TAGSAM
ਤਸਵੀਰ:OSIRIS-REx Mission Logo December 2013.svg
ਨਿਊ ਫ਼ਰੰਟੀਅਰਜ਼ 4 →
 

ਔਰੀਜਿਨਜ਼, ਸਪੈਕਟਰਲ ਇੰਟਰਪ੍ਰੀਟੇਸ਼ਨ, ਰੀਸੋਰਸ ਆਈਡੈਂਟੀਫ਼ਿਕੇਸ਼ਨ, ਸਿਕਿਉਰਿਟੀ, ਰੈਗੋਲਿਥ ਇਕਸਪਲੋਰਰ ਜਾਂ ਓਸਾਈਰਿਸ-ਰੈੱਕਸ (English: Origins, Spectral Interpretation, Resource Identification, Security, Regolith Explorer (OSIRIS-REx); ਮਤਲਬ ਸਰੋਤ, ਰੰਗ-ਤਰਤੀਬੀ ਵਿਆਖਿਆ, ਵਸੀਲਾ ਸ਼ਨਾਖ਼ਤ, ਸੁਰੱਖਿਆ, ਚਟਾਨੀ ਖੋਜੀ) ਨਾਸਾ ਦਾ ਇੱਕ ਚੱਲ ਰਿਹਾ ਮਿਸ਼ਨ ਹੈ।[9][10][11][12] ਇਹਨੂੰ 8 ਸਤੰਬਰ, 2016 ਨੂੰ ਦਾਗਿਆ ਗਿਆ ਸੀ। ਇਹਦਾ ਟੀਚਾ 101955 ਬੰਨੂੰ ਨਾਮਕ ਕਾਰਬਨੀ ਨਿੱਕੇ ਗ੍ਰਹਿ ਦੀ ਘੋਖ ਕਰਨੀ ਅਤੇ ਵਧੇਰੇ ਵਿਸਥਾਰ ਵਿੱਚ ਅਧਿਐਨ ਕਰਨ ਵਾਸਤੇ 2023 ਵਿੱਚ ਧਰਤੀ ਵੱਲ ਇੱਕ ਨਮੂਨਾ ਵਾਪਸ ਲੈ ਕੇ ਆਉਣਾ ਹੈ।[13]

ਹਵਾਲੇ[ਸੋਧੋ]

  1. "NASA To Launch New Science Mission To Asteroid In 2016". NASA. Archived from the original on 2012-04-29. Retrieved 2016-09-10.
  2. "OSIRIS-REx Factsheet" (PDF). University of Arizona.
  3. "NASA Plans Asteroid Sample Return". Aviation Week. Archived from the original on 2020-04-28. Retrieved 2022-05-05. {{cite news}}: Unknown parameter |dead-url= ignored (help)
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named press kit
  5. OSIRIS-REx brochure.
  6. Buck, Joshua; Diller, George (5 August 2013). "NASA Selects Launch Services Contract for OSIRIS-REx Mission". NASA. Retrieved 8 September 2013.
  7. "NASA Selects United Launch Alliance Atlas V for Critical OSIRIS REx Asteroid Sample Return Mission". PRNewswire. 5 August 2013.
  8. "NASA to Launch New Science Mission to Asteroid in 2016 (05.25.2011)| NASA". Archived from the original on 2019-12-30. Retrieved 2016-09-10.
  9. Brown, Dwayne; Neal-Jones, Nancy (31 March 2015). "RELEASE 15-056 - NASA's OSIRIS-REx Mission Passes Critical Milestone". NASA. Retrieved 4 April 2015.
  10. Chang, Kenneth (5 September 2016). "NASA Aims at an Asteroid Holding Clues to the Solar System's Roots". New York Times. Retrieved 6 September 2016.
  11. Corum, Jonathan (8 September 2016). "NASA Launches the Osiris-Rex Spacecraft to Asteroid Bennu". New York Times. Retrieved 9 September 2016.
  12. Chang, Kenneth (8 September 2016). "The Osiris-Rex Spacecraft Begins Chasing an Asteroid". New York Times. Retrieved 9 September 2016.
  13. "OSIRIS-REx Mission Selected for Concept Development". Goddard Space Flight Center. Archived from the original on 2012-06-06. Retrieved 2016-09-10. {{cite web}}: Unknown parameter |dead-url= ignored (help)

ਬਾਹਰਲੇ ਜੋੜ[ਸੋਧੋ]