ਮੋਦਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਦਕ
ਸਰੋਤ
ਸੰਬੰਧਿਤ ਦੇਸ਼ਮਹਾਰਾਸ਼ਟਰ
ਖਾਣੇ ਦਾ ਵੇਰਵਾ
ਖਾਣਾਡੈਜ਼ਰਟ
ਮੁੱਖ ਸਮੱਗਰੀਚੌਲਾਂ ਦਾ ਆਟਾ, ਕਣਕ ਅਤੇ ਮੈਦਾ, ਨਾਰੀਅਲ, ਗੁੜ

ਮੋਦਕ ਮਹਾਰਾਸ਼ਟਰ ਵਿੱਚ ਖਾਈ ਜਾਣ ਵਾਲੀ ਡੰਪਿਲਗ ਹੈ. ਇਸਨੂੰ ਮਰਾਠੀ, ਗੁਜਰਾਤੀ ਅਤੇ ਕੋਂਕਣੀ ਵਿੱਚ ਮੋਦਕ ਆਖਦੇ ਹਨ ਅਤੇ ਮਲਿਆਲਮ ਵਿੱਚ ਕੋਜ਼ਹਾਕਤਾ, ਕੰਨੜ ਵਿੱਚ ਕਾਦੂਬੂ ਆਖਦੇ ਹਨ. ਮੋਦਕ ਦੀ ਪਰਤ ਨੂੰ ਨਾਰੀਅਲ ਅਤੇ ਗੁੜ ਨਾਲ ਬਣਾਇਆ ਜਾਂਦਾ ਹੈ ਅਤੇ ਇਸਦੇ ਬਾਹਰੇ ਖੋਲ ਨੂੰ ਚਾਵਲ ਦੇ ਆਟੇ ਨੂੰ ਖੋਏ ਵਿੱਚ ਪਾਕੇ ਬਣਾਇਆ ਜਾਂਦਾ ਹੈ. ਡੰਪਲਿੰਗ ਨੂੰ ਭੁੰਨਕੇ ਜਾਂ ਤਲਕੇ ਬਣਾਇਆ ਜਾ ਸਕਦਾ ਹੈ. [1]

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]