ਇਨਾਇਤ ਹੁਸੈਨ ਭੱਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਨਾਇਤ ਹੁਸੈਨ ਭੱਟੀ
ਇਨਾਇਤ ਹੁਸੈਨ ਭੱਟੀ
ਇਨਾਇਤ ਹੁਸੈਨ ਭੱਟੀ
ਜਾਣਕਾਰੀ
ਜਨਮ(1928-01-12)12 ਜਨਵਰੀ 1928
ਮੂਲਗੁਜਰਾਤ, ਪੰਜਾਬ, ਬਰਤਾਨਵੀ ਭਾਰਤ
ਮੌਤ31 ਮਈ 1999(1999-05-31) (ਉਮਰ 71)
ਗੁਜਰਾਤ, ਪੰਜਾਬ, ਪਾਕਿਸਤਾਨ
ਵੰਨਗੀ(ਆਂ)ਲੋਕ ਸੰਗੀਤ, ਪਾਕਿਸਤਾਨੀ ਸੰਗੀਤ
ਕਿੱਤਾਗਾਇਕ, ਫਿਲਮ ਅਦਾਕਾਰ, ਫਿਲਮ ਨਿਰਮਾਤਾ
ਸਾਲ ਸਰਗਰਮ1949–1997

ਇਨਾਇਤ ਹੁਸੈਨ ਭੱਟੀ (1928–1999) ਪਾਕਿਸਤਾਨੀ ਗਾਇਕ, ਅਦਾਕਾਰ, ਨਿਰਮਾਤਾ, ਨਿਰਦੇਸ਼ਕ, ਸਕਰਿਪਟ ਲੇਖਕ, ਸੋਸ਼ਲ ਵਰਕਰ, ਕਾਲਮਨਵੀਸ, ਧਾਰਮਿਕ ਵਿਦਵਾਨ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਪ੍ਰਚਾਰਕ ਸੀ।