ਇਨਾਇਤ ਹੁਸੈਨ ਭੱਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਨਾਇਤ ਹੁਸੈਨ ਭੱਟੀ
Late .aniyat husain bhatti.jpg
ਇਨਾਇਤ ਹੁਸੈਨ ਭੱਟੀ
ਜਾਣਕਾਰੀ
ਜਨਮ (1928-01-12)12 ਜਨਵਰੀ 1928
ਮੂਲ ਗੁਜਰਾਤ, ਪੰਜਾਬ, ਬਰਤਾਨਵੀ ਭਾਰਤ
ਮੌਤ 31 ਮਈ 1999(1999-05-31) (ਉਮਰ 71)
ਗੁਜਰਾਤ, ਪੰਜਾਬ, ਪਾਕਿਸਤਾਨ
ਵੰਨਗੀ(ਆਂ) ਲੋਕ ਸੰਗੀਤ, ਪਾਕਿਸਤਾਨੀ ਸੰਗੀਤ
ਕਿੱਤਾ ਗਾਇਕ, ਫਿਲਮ ਅਦਾਕਾਰ, ਫਿਲਮ ਨਿਰਮਾਤਾ
ਸਰਗਰਮੀ ਦੇ ਸਾਲ 1949–1997

ਇਨਾਇਤ ਹੁਸੈਨ ਭੱਟੀ (1928–1999) ਪਾਕਿਸਤਾਨੀ ਗਾਇਕ, ਅਦਾਕਾਰ, ਨਿਰਮਾਤਾ, ਨਿਰਦੇਸ਼ਕ, ਸਕਰਿਪਟ ਲੇਖਕ, ਸੋਸ਼ਲ ਵਰਕਰ, ਕਾਲਮਨਵੀਸ, ਧਾਰਮਿਕ ਵਿਦਵਾਨ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਪ੍ਰਚਾਰਕ ਸੀ।