ਸਮੱਗਰੀ 'ਤੇ ਜਾਓ

ਉੱਤਰਾਖੰਡ ਵਿਧਾਨ ਸਭਾ ਹਲਕਿਆਂ ਦੀ ਸੂਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਹ ਉੱਤਰਾਖੰਡ ਦੇ ਵਿਧਾਨ ਸਭਾ ਹਲਿਕਆਂ ਦੀ ਸੂਚੀ ਹੈ।

ਹਲਕਾ ਕ੍ਰਮ ਨਾਮ ਲੋਕ ਸਭਾ ਹਲਕਾ ਰਿਜ਼ਰਵ ਸਥਿਤ ਜ਼ਿਲਾ ਵੋਟਰ (2012)[1]
1 ਪੁਰੋਲਾ ਟਿਹਰੀ ਅਨੁਸੂਚੀਤ ਜਾਤੀ ਉੱਤਰਕਾਸ਼ੀ 58640
2 ਯਮੁਨੋਤਰੀ ਟਿਹਰੀ ਜਨਰਲ ਉੱਤਰਕਾਸ਼ੀ 61863
3 ਗਂਗੋਤਰੀ ਟਿਹਰੀ ਜਨਰਲ ਉੱਤਰਕਾਸ਼ੀ 71433
4 ਬਦਰੀਨਾਥ ਗੜਵਾਲ ਜਨਰਲ ਚਮੋਲੀ ਗੜਵਾਲ 85758
5 ਥਰਾਲੀ ਗੜਵਾਲ ਅਨੁਸੂਚੀਤ ਜਾਤੀ ਚਮੋਲੀ ਗੜਵਾਲ 90407
6 ਕਰਨਪਰਿਆਗ ਗੜਵਾਲ ਜਨਰਲ ਚਮੋਲੀ ਗੜਵਾਲ 83807
7 ਕੇਦਾਰਨਾਥ ਗੜਵਾਲ ਜਨਰਲ ਰੂਦਰਪਰਿਆਗ 75489
8 ਰੁਦਰਪਰਿਆਗ ਗੜਵਾਲ ਜਨਰਲ ਰੂਦਰਪਰਿਆਗ 85984
9 ਘਨਸ਼ਾਲੀ ਟਿਹਰੀ ਅਨੁਸੂਚੀਤ ਜਾਤੀ ਟਿਹਰੀ ਗੜਵਾਲ 77119
10 ਦੇਵਪਰਿਆਗ ਗੜਵਾਲ ਜਨਰਲ ਟਿਹਰੀ ਗੜਵਾਲ 71105
11 ਨਰੇਂਦਰ ਨਗਰ ਗੜਵਾਲ ਜਨਰਲ ਟਿਹਰੀ ਗੜਵਾਲ 75506
12 ਪ੍ਰਤਾਪਨਗਰ ਟਿਹਰੀ ਜਨਰਲ ਟਿਹਰੀ ਗੜਵਾਲ 73031
13 ਟਿਹਰੀ ਟਿਹਰੀ ਜਨਰਲ ਟਿਹਰੀ ਗੜਵਾਲ 71981
14 ਧਨੋਲਟੀ ਟਿਹਰੀ ਜਨਰਲ ਟਿਹਰੀ ਗੜਵਾਲ 67079
15 ਚਕਰਾਤਾ ਟਿਹਰੀ ਅਨੁਸੂਚੀਤ ਜਨਜਾਤੀ ਦੇਹਰਾਦੂਨ 86876
16 ਵਿਕਾਸਨਗਰ ਟਿਹਰੀ ਜਨਰਲ ਦੇਹਰਾਦੂਨ 93524
17 ਸਹਸਪੁਰ ਟਿਹਰੀ ਜਨਰਲ ਦੇਹਰਾਦੂਨ 111900
18 ਧਰਮਪੁਰ ਹਰਿਦੁਵਾਰ ਜਨਰਲ ਦੇਹਰਾਦੂਨ 120998
19 ਰਾਏਪੁਰ ਟਿਹਰੀ ਗੜਵਾਲ ਜਨਰਲ ਦੇਹਰਾਦੂਨ 120008
20 ਰਾਜਪੁਰ ਰੋਡ ਟਿਹਰੀ ਗੜਵਾਲ ਅਨੁਸੂਚੀਤ ਜਾਤੀ ਦੇਹਰਾਦੂਨ 98988
21 ਦੇਹਰਾਦੂਨ ਛਾਉਣੀ ਟਿਹਰੀ ਗੜਵਾਲ ਜਨਰਲ ਦੇਹਰਾਦੂਨ 102402
22 ਮਸੂਰੀ ਟਿਹਰੀ ਜਨਰਲ ਦੇਹਰਾਦੂਨ 102702
23 ਡੋਈਵਾਲਾ ਹਰਿਦੁਵਾਰ ਜਨਰਲ ਦੇਹਰਾਦੂਨ 107015
24 ਰਿਸ਼ੀਕੇਸ਼ ਹਰਿਦੁਵਾਰ ਜਨਰਲ ਦੇਹਰਾਦੂਨ 119646
25 ਹਰਿਦਵਾਰ ਹਰਿਦੁਵਾਰ ਜਨਰਲ ਹਰਿਦੁਵਾਰ 121669
26 ਭੇਲ ਰਾਨੀਪੁਰ ਹਰਿਦੁਵਾਰ ਜਨਰਲ ਹਰਿਦੁਵਾਰ 113343
27 ਜਵਾਲਾਪੁਰ ਹਰਿਦੁਵਾਰ ਅਨੁਸੂਚੀਤ ਜਾਤੀ ਹਰਿਦੁਵਾਰ 90228
28 ਭਗਵਾਨਪੁਰ ਹਰਿਦੁਵਾਰ ਅਨੁਸੂਚੀਤ ਜਾਤੀ ਹਰਿਦੁਵਾਰ 98545
29 ਝਬਰੇੜਾ ਹਰਿਦੁਵਾਰ ਅਨੁਸੂਚੀਤ ਜਾਤੀ ਹਰਿਦੁਵਾਰ 95231
30 ਪਿਰਾਨ ਕਲਿਯਰ ਹਰਿਦੁਵਾਰ ਜਨਰਲ ਹਰਿਦੁਵਾਰ 91933
31 ਰੁੜਕੀ ਹਰਿਦੁਵਾਰ ਜਨਰਲ ਹਰਿਦੁਵਾਰ 96239
32 ਖਾਨਪੁਰ ਹਰਿਦੁਵਾਰ ਜਨਰਲ ਹਰਿਦੁਵਾਰ 111521
33 ਮਂਗਲੌਰ ਹਰਿਦੁਵਾਰ ਜਨਰਲ ਹਰਿਦੁਵਾਰ 91769
34 ਲਕਸਰ ਹਰਿਦੁਵਾਰ ਜਨਰਲ ਹਰਿਦੁਵਾਰ 80150
35 ਹਰਿਦ੍ਵਾਰ ਦਿਹਾਤੀ ਹਰਿਦੁਵਾਰ ਜਨਰਲ ਹਰਿਦੁਵਾਰ 96902
36 ਯਮਕੇਸ਼ਵਰ ਗੜਵਾਲ ਜਨਰਲ ਗੜਵਾਲ 78147
37 ਪੈੜੀ ਗੜਵਾਲ ਅਨੁਸੂਚੀਤ ਜਾਤੀ ਗੜਵਾਲ 85182
38 ਸ਼੍ਰੀਨਗਰ ਗੜਵਾਲ ਜਨਰਲ ਗੜਵਾਲ 92823
39 ਚੌਬਟੱਾਖਾਲ ਗੜਵਾਲ ਜਨਰਲ ਗੜਵਾਲ 86551
40 ਲੈਂਸਡਾਉਨ ਗੜਵਾਲ ਜਨਰਲ ਗੜਵਾਲ 76445
41 ਕੋਟੀਦੁਵਾਰ ਗੜਵਾਲ ਜਨਰਲ ਗੜਵਾਲ 87222
42 ਧਾਰਚੂਲਾ ਅਲਮੋੜਾ ਜਨਰਲ ਪਿਥੌਰਗੜ੍ਹ ਜ਼ਿਲਾ 72755
43 ਡੀਡੀਹਾਟ ਅਲਮੋੜਾ ਜਨਰਲ ਪਿਥੌਰਗੜ੍ਹ ਜ਼ਿਲਾ 75458
44 ਪਿਥੌਰਗੜ੍ਹ ਅਲਮੋੜਾ ਜਨਰਲ ਪਿਥੌਰਗੜ੍ਹ ਜ਼ਿਲਾ 87580
45 ਗਂਗੋਲੀਹਾਟ ਅਲਮੋੜਾ ਅਨੁਸੂਚੀਤ ਜਾਤੀ ਪਿਥੌਰਗੜ੍ਹ ਜ਼ਿਲਾ 88073
46 ਕਪਕੋਟ ਅਲਮੋੜਾ ਜਨਰਲ ਬਾਗੇਸ਼ਵਰ 85489
47 ਬਾਗੇਸ਼੍ਵਰ ਅਲਮੋੜਾ ਅਨੁਸੂਚੀਤ ਜਾਤੀ ਬਾਗੇਸ਼ਵਰ 99035
48 ਦਵਾਰਾਹਾਟ ਅਲਮੋੜਾ ਜਨਰਲ ਅਲਮੋੜਾ 84170
49 ਸਲਟ ਅਲਮੋੜਾ ਜਨਰਲ ਅਲਮੋੜਾ 90303
50 ਰਾਨੀਖੇਤ ਅਲਮੋੜਾ ਜਨਰਲ ਅਲਮੋੜਾ 74031
51 ਸੋਮੇਸ਼ਵਰ ਅਲਮੋੜਾ ਅਨੁਸੂਚੀਤ ਜਾਤੀ ਅਲਮੋੜਾ 75643
52 ਅਲਮੋੜਾ ਅਲਮੋੜਾ ਜਨਰਲ ਅਲਮੋੜਾ 78503
53 ਜਾਗੇਸ਼ਵਰ ਅਲਮੋੜਾ ਜਨਰਲ ਅਲਮੋੜਾ 81998
54 ਲੋਹਾਘਾਟ ਅਲਮੋੜਾ ਜਨਰਲ ਚੰਪਾਵਤ 93567
55 ਚੰਪਾਵਤ ਨੈਨੀਤਾਲ-ਊਧਮ ਸਿੰਘ ਨਗਰ ਜਨਰਲ ਚੰਪਾਵਤ 76311
56 ਲਾਲਕੁਆਂ ਨੈਨੀਤਾਲ-ਊਧਮ ਸਿੰਘ ਨਗਰ ਜਨਰਲ ਨੈਨੀਤਾਲ 90260
57 ਭੀਮਤਾਲ ਨੈਨੀਤਾਲ-ਊਧਮ ਸਿੰਘ ਨਗਰ ਜਨਰਲ ਨੈਨੀਤਾਲ 86901
58 ਨੈਨੀਤਾਲ ਨੈਨੀਤਾਲ-ਊਧਮ ਸਿੰਘ ਨਗਰ ਅਨੁਸੂਚੀਤ ਜਾਤੀ ਨੈਨੀਤਾਲ 94360
59 ਹਲਦਵਾਨੀ ਨੈਨੀਤਾਲ-ਊਧਮ ਸਿੰਘ ਨਗਰ ਜਨਰਲ ਨੈਨੀਤਾਲ 114739
60 ਕਾਲਾਢੁੰਗੀ ਨੈਨੀਤਾਲ-ਊਧਮ ਸਿੰਘ ਨਗਰ ਜਨਰਲ ਨੈਨੀਤਾਲ 113325
61 ਰਾਮਨਗਰ ਗੜਵਾਲ ਜਨਰਲ ਨੈਨੀਤਾਲ 90668
62 ਜਸਪੁਰ ਨੈਨੀਤਾਲ-ਊਧਮ ਸਿੰਘ ਨਗਰ ਜਨਰਲ ਊਧਮ ਸਿੰਘ ਨਗਰ 98839
63 ਕਾਸ਼ੀਪੁਰ ਨੈਨੀਤਾਲ-ਊਧਮ ਸਿੰਘ ਨਗਰ ਜਨਰਲ ਊਧਮ ਸਿੰਘ ਨਗਰ 117999
64 ਬਾਜਪੁਰ ਨੈਨੀਤਾਲ-ਊਧਮ ਸਿੰਘ ਨਗਰ ਅਨੁਸੂਚੀਤ ਜਾਤੀ ਊਧਮ ਸਿੰਘ ਨਗਰ 109343
65 ਗਦਰਪੁਰ ਨੈਨੀਤਾਲ-ਊਧਮ ਸਿੰਘ ਨਗਰ ਜਨਰਲ ਊਧਮ ਸਿੰਘ ਨਗਰ 103062
66 ਰੁਦਰਪੁਰ ਨੈਨੀਤਾਲ-ਊਧਮ ਸਿੰਘ ਨਗਰ ਜਨਰਲ ਊਧਮ ਸਿੰਘ ਨਗਰ 119500
67 ਕਿਚਛਾ ਨੈਨੀਤਾਲ-ਊਧਮ ਸਿੰਘ ਨਗਰ ਜਨਰਲ ਊਧਮ ਸਿੰਘ ਨਗਰ 95287
68 ਸਿਤਾਰਗਂਜ ਨੈਨੀਤਾਲ-ਊਧਮ ਸਿੰਘ ਨਗਰ ਜਨਰਲ ਊਧਮ ਸਿੰਘ ਨਗਰ 91480
69 ਨਾਨਕਮੱਤਾ ਨੈਨੀਤਾਲ-ਊਧਮ ਸਿੰਘ ਨਗਰ ਅਨੁਸੂਚੀਤ ਜਨਜਾਤੀ ਊਧਮ ਸਿੰਘ ਨਗਰ 90386
70 ਖਟੀਮਾ ਨੈਨੀਤਾਲ-ਊਧਮ ਸਿੰਘ ਨਗਰ ਜਨਰਲ ਊਧਮ ਸਿੰਘ ਨਗਰ 91104

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]