ਸਮੱਗਰੀ 'ਤੇ ਜਾਓ

ਭਗਵਾਨਪੁਰ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਗਵਾਨਪੁਰ ਵਿਧਾਨ ਸਭਾ ਹਲਕਾ
ਨਕਸ਼ਾ
Interactive map of ਭਗਵਾਨਪੁਰ ਵਿਧਾਨ ਸਭਾ ਹਲਕਾ

ਭਗਵਾਨਪੁਰ ਵਿਧਾਨ ਸਭਾ ਹਲਕਾ ਉੱਤਰਾਖੰਡ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਹਰਿਦੁਵਾਰ ਜ਼ਿਲੇ ਵਿੱਚ ਸਥਿਤ ਇਹ ਹਲਕਾ ਅਨੁਸੂਚੀਤ ਜਾਤੀ ਦੇ ਉਮੀਦਵਾਰਾਂ ਲਈ ਰਾਖਵਾ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 98545 ਵੋਟਰ ਸਨ।[2]

ਵਿਧਾਇਕ

[ਸੋਧੋ]

2012 ਦੇ ਵਿਧਾਨ ਸਭਾ ਚੋਣਾਂ ਵਿੱਚ ਸੁਰਿੰਦਰ ਰਾਕੇਸ਼ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2012 ਬਹੁਜਨ ਸਮਾਜ ਪਾਰਟੀ ਸੁਰਿੰਦਰ ਰਾਕੇਸ਼ 98545 79.7 % 6781 [2]
2007 ਬਹੁਜਨ ਸਮਾਜ ਪਾਰਟੀ ਸੁਰਿੰਦਰ ਰਾਕੇਸ਼ 105366 67 % 4133 [3]
2002 ਭਾਰਤੀ ਜਨਤਾ ਪਾਰਟੀ ਚੰਦਰਸ਼ੇਖਰ 86171 64.4 % 3348 [4]
ਸਿਲਿਸਲੇਵਾਰ

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]