ਦਵਾਰਾਹਾਟ ਵਿਧਾਨ ਸਭਾ ਹਲਕਾ
ਦਿੱਖ
ਦਵਾਰਾਹਾਟ ਵਿਧਾਨ ਸਭਾ ਹਲਕਾ |
---|
ਦਵਾਰਾਹਾਟ ਵਿਧਾਨ ਸਭਾ ਹਲਕਾ ਉੱਤਰਾਖੰਡ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਅਲਮੋੜਾ ਜ਼ਿਲੇ ਵਿੱਚ ਸਥਿਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 84170 ਵੋਟਰ ਸਨ।[2]
ਵਿਧਾਇਕ
[ਸੋਧੋ]2012 ਦੇ ਵਿਧਾਨ ਸਭਾ ਚੋਣਾਂ ਵਿੱਚ ਮਦਨ ਸਿੰਘ ਬਿਸ਼ਟ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।
ਸਾਲ | ਪਾਰਟੀ | ਵਿਧਾਇਕ | ਰਜਿਸਟਰਡ ਵੋਟਰ | ਵੋਟਰ % | ਜੇਤੂ ਦਾ ਵੋਟ ਅੰਤਰ | ਸਰੋਤ | |
---|---|---|---|---|---|---|---|
2012 | ਭਾਰਤੀ ਰਾਸ਼ਟਰੀ ਕਾਂਗਰਸ | ਮਦਨ ਸਿੰਘ ਬਿਸ਼ਟ | 84170 | 51.80 % | 3326 | [2] | |
2007 | ਉਤਰਾਖੰਡ ਕਰਾਂਤੀ ਦਲ | ਪੁਸ਼ਪੇਸ਼ ਤ੍ਰਿਪਾਠੀ | 66459 | 58.7 % | 2555 | [3] | |
2004 (ਉਪ ਚੋਣਾਂ) |
ਉਤਰਾਖੰਡ ਕਰਾਂਤੀ ਦਲ | ਪੁਸ਼ਪੇਸ਼ ਤ੍ਰਿਪਾਠੀ | 64,125 | 49.01% | 5,064 | [4] | |
2002 | ਉਤਰਾਖੰਡ ਕਰਾਂਤੀ ਦਲ | ਬਿਪਿਨ ਚੰਦਰਾ ਤ੍ਰਿਪਾਠੀ | 61128 | 49.2 % | 4002 | [6] |
ਬਾਹਰੀ ਸਰੋਤ
[ਸੋਧੋ]- ਉੱਤਰਾਖੰਡ ਮੁੱਖ ਚੌਣ ਅਧਿਕਾਰੀ ਦੀ ਵੇਬਸਾਈਟ (ਹਿੰਦੀ ਵਿੱਚ)
ਹਵਾਲੇ
[ਸੋਧੋ]- ↑ (PDF) Delimitation of Parliamentary and Assembly Constituencies Order, 2008, Schedule XI (Report). ਭਾਰਤ ਚੋਣ ਕਮਿਸ਼ਨ. pp. 158–64. http://eci.nic.in/eci_main/CurrentElections/CONSOLIDATED_ORDER%20_ECI%20.pdf.
- ↑ 2.0 2.1 (PDF) Statistical Report On General Election, 2012 To The Legislative Assembly Of Uttarakhand (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/AE2012/Statistical_Report_UKT2012.pdf.
- ↑ (PDF) Statistical Report On General Election, 2007 To The Legislative Assembly Of Uttarakhand (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2007/Stat_rept_2007_UT.pdf.
- ↑ "Bye - Elections 2004". ਭਾਰਤ ਚੋਣ ਕਮਿਸ਼ਨ.
- ↑ "कांग्रेस ने उपचुनावों में भी जीत का लहराया परचम". नवभारत टाइम्स. 16 ਅਕਤੂਬਰ 2004.
- ↑ (PDF) Statistical Report On General Election, 2002 To The Legislative Assembly Of Uttarakhand (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2002/Stat_rep_2002_UT.pdf.