ਗਲੋਰੀਆ
ਗਲੋਰੀਆ Глория | |
---|---|
ਜਾਣਕਾਰੀ | |
ਜਨਮ | ਰੂਜ | 28 ਜੂਨ 1973
ਮੂਲ | ਬੁਲਗਾਰੀਆ |
ਵੰਨਗੀ(ਆਂ) | ਪੌਪ, ਨਾਟ-ਸੰਗੀਤ, ਪੌਪ ਫੋਕ, ਬੁਲਗਾਰੀਆਈ ਰਵਾਇਤੀ ਸੰਗੀਤ |
ਕਿੱਤਾ | ਗਾਇਕਾ |
ਲੇਬਲ | ਪੇਨਰ |
ਗਾਲੀਨਾ ਪੇਨੇਵਾ ਇਵਾਨੋਵਾ (ਬੁਲਗਾਰੀਆਈ: Галина Пенева Иванова), ਜਨਮ ਜੂਨ 28, 1973 ਨੂੰ ਰੂਜ, ਬੁਲਗਾਰੀਆ ਵਿੱਚ), ਜਿਸਨੂੰ ਕਿ ਗਲੋਰੀਆ (ਬੁਲਗਾਰੀਆਈ: Глория) ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਬੁਲਗਾਰੀਆਈ ਗਾਇਕਾ ਹੈ। ਉਹ ਖ਼ਾਸ ਕਰਕੇ ਬੁਲਗਾਰੀਆ ਦੇ ਪੌਪ-ਫੋਕ ਸੰਗੀਤ ਲਈ ਮਸ਼ਹੂਰ ਹੈ। ਉਸਨੂੰ 1999, 2000, 2003 ਅਤੇ 2004 ਵਿੱਚ ਸਾਲ ਦੀ ਟਾਈਟਲ ਗਾਇਕਾ ਦਾ ਅਵਾਰਡ ਵੀ ਮਿਲ ਚੁੱਕਿਆ ਹੈ ਅਤੇ 2007 ਵਿੱਚ ਉਸਨੂੰ "ਸਿੰਗਰ ਆਫ਼ ਦ ਡਿਕੇਡ" (ਦਹਾਕੇ ਦੀ ਬਿਹਤਰੀਨ ਗਾਇਕਾ) ਦਾ ਖ਼ਿਤਾਬ ਮਿਲਿਆ ਸੀ।[1] ਗਲੋਰੀਆ ਸੋਫ਼ੀਆ ਵਿੱਚ ਬਣੇ ਨੈਸ਼ਨਲ ਪੈਲੇਸ ਆਫ਼ ਕਲਚਰ ਦੇ ਸੰਮੇਲਨ ਵਿੱਚ ਪੌਪ-ਫੋਕ ਵਿਧੇ ਦੀ ਅਗੁਵਾਈ ਕਰਨ ਵਾਲੀ ਇਕਲੌਤੀ ਗਾਇਕਾ ਹੈ।[2][3]
ਸ਼ੁਰੂਆਤੀ ਜ਼ਿੰਦਗੀ
[ਸੋਧੋ]ਗਲੋਰੀਆ ਦਾ ਜਨਮ ਸਟੈਫ਼ਕਾ ਇਵਾਨੋਵਾ ਅਤੇ ਪੈਂਕੋ ਇਵਾਨੋਵਾ ਦੇ ਘਰ ਹੋਇਆ ਸੀ। ਉਸਦੇ ਮਾਤਾ-ਪਿਤਾ ਦਾ ਤਲਾਕ ਹੋ ਜਾਣ ਤੋਂ ਬਾਅਦ ਉਹ ਆਪਣੇ ਭਰਾ ਨਾਲ ਰਹੀ।
ਸੰਗੀਤ
[ਸੋਧੋ]ਗਲੋਰੀਆ 1992 ਤੋਂ ਇਸ ਖੇਤਰ ਵਿੱਚ ਹੈ। ਉਸਦੀ ਪਹਿਲੀ ਐਲਬਮ Щастието е Магия ("The Happiness is Magic") ਦੀਆਂ 1,00,000 ਤੋਂ ਜ਼ਿਆਦਾ ਕਾਪੀਆਂ ਵਿਕੀਆਂ ਸਨ।[4] ਫਿਰ ਉਸਦੀ ਦੂਜੀ ਐਲਬਮ За Добро или Зло ("For Good or Evil") ਵੀ 400,000 - 500,000 ਕਾਪੀਆਂ ਦਾ ਅੰਕਡ਼ਾ ਛੂਹ ਗਈ। ਇਸ ਤਰ੍ਹਾਂ ਬੁਲਗਾਰੀਆ ਵਿੱਚ ਉਸਦਾ ਨਾਮ ਪ੍ਰਚਲਿਤ ਹੋ ਗਿਆ। ਪਰ 2003 ਵਿੱਚ ਆਈ ਉਸਦੀ ਨੌਂਵੀ ਐਲਬਮ Крепост ("Fortress") ਬਹੁਤ ਮਸ਼ਹੂਰ ਹੋਈ। ਫਿਰ ਮਾਰਚ 2007 ਵਿੱਚ ਉਸਦੀ ਆਪਣੀ ਬਾਰਵੀਂ ਐਲਬਮ Благодаря ਰਿਲੀਜ਼ ਹੋਈ ਅਤੇ ਇਸਦੇ ਰਿਲੀਜ਼ ਹੋਣ ਦੇ ਪਹਿਲੇ ਹਫ਼ਤੇ ਹੀ ਇਸਦੀਆਂ 16,000 ਕਾਪੀਆਂ ਵਿਕ ਗਈਆਂ ਸਨ।
ਗਲੋਰੀਆ "ਮਿਊਜ਼ਿਕ ਆਈਡਲ" ਦੀ ਜਿਊਰੀ ਮੈਂਬਰ ਵੀ ਰਹੀ ਅਤੇ ਉਸਨੇ ਰਿਐਲਟੀ ਨਾਟਕ "ਡਾਂਸਿੰਗ ਸਟਾਰਸ" ਵਿੱਚ ਵੀ ਹਿੱਸਾ ਲਿਆ।
ਉਸਦੀ ਆਪਣੇ ਜਨਮਦਿਨ (28 ਜੂਨ) 'ਤੇ ਰਿਲੀਜ਼ ਕੀਤੀ ਐਲਬਮ Пясъчни Кули (Sand Towers) ਬੁਲਗਾਰੀਆ ਵਿੱਚ 6 ਮਹੀਨੇ ਟੌਪ 'ਤੇ ਰਹੀ ਸੀ।[5][6][7][8][9][10]
ਉਸਦੇ ਮਸ਼ਹੂਰ ਗੀਤ ਹਨ „Krepost“ („Fortress“), „Nostalgia“, „Fenix“, „Angel s dyavolska dusha“ („Angel with a Devil Soul“), „Ako biah se rodila reka“ („If। was born as a river“), „Iluzia“ („Illusion“), „Otkradnat mig“ („Stolen moment“), „Luboven dajd“ („Love rain“), „Ne sme bezgreshni“ („We are not sinless“), „Prisada“ („Sentence“), „Ako te nqma“ („If you are not here“) ਅਤੇ „Piasachni kuli“ („Sand towers“)।
ਡਿਸਕੋਗ੍ਰਾਫ਼ੀ
[ਸੋਧੋ]ਐਲਬਮਾਂ
[ਸੋਧੋ]- Shtastieto e Magiya (The Happiness is Magic), 1994 (ਬੁਲਗਾਰੀਆਈ ਭਾਸ਼ਾ ਵਿੱਚ - Щастието е магия)
- Za Dobro ili Zlo (For Good or Evil), 1995 (ਬੁਲਗਾਰੀਆਈ ਭਾਸ਼ਾ ਵਿੱਚ - За добро или зло)
- Angel s Dyavolska Dusha (Angel with a Devil Soul), 1996 (ਬੁਲਗਾਰੀਆਈ ਭਾਸ਼ਾ ਵਿੱਚ - Ангел с дяволска душа)
- Nostalgiya (Nostalgia), 1997 (ਬੁਲਗਾਰੀਆਈ ਭਾਸ਼ਾ ਵਿੱਚ - Носталгия)
- 100% Zhena (100% Woman), 1998 (ਬੁਲਗਾਰੀਆਈ ਭਾਸ਼ਾ ਵਿੱਚ - 100% жена)
- Gloria - The Best, 1999
- 12 Diyamanta (12 Diamonds), 2000 (ਬੁਲਗਾਰੀਆਈ ਭਾਸ਼ਾ ਵਿੱਚ - 12 Диаманта)
- Iluziya (Illusion), 2001 (ਬੁਲਗਾਰੀਆਈ ਭਾਸ਼ਾ ਵਿੱਚ - Илюзия)
- Krepost (Fortress), 2003 (ਬੁਲਗਾਰੀਆਈ ਭਾਸ਼ਾ ਵਿੱਚ - Крепост)
- 10 Godini (10 Years), 2004 (ਬੁਲਗਾਰੀਆਈ ਭਾਸ਼ਾ ਵਿੱਚ - 10 Години)
- Vlyubena v Zhivota (In Love with Life), 2005 (ਬੁਲਗਾਰੀਆਈ ਭਾਸ਼ਾ ਵਿੱਚ - Влюбена в живота)
- Blagodarya (Thank You), 2007 (ਬੁਲਗਾਰੀਆਈ ਭਾਸ਼ਾ ਵਿੱਚ - Благодаря)
- 15 Godini (15 Years), 2009 (ਬੁਲਗਾਰੀਆਈ ਭਾਸ਼ਾ ਵਿੱਚ - 15 Години)
- Imam nuzhda ot teb (I need you), 2011 (ਬੁਲਗਾਰੀਆਈ ਭਾਸ਼ਾ ਵਿੱਚ - Имам нужда от теб)
- Puteki (Roads), 2013 (ਬੁਲਗਾਰੀਆਈ ਭਾਸ਼ਾ ਵਿੱਚ - Пътеки)
- Piasuchni Kuli (Sand Towers), 2015 (ਬੁਲਗਾਰੀਆਈ ਭਾਸ਼ਾ ਵਿੱਚ - Пясъчни кули)
ਵੀਡੀਓ ਐਲਬਮਾਂ
[ਸੋਧੋ]- Shtastieto e Magiya (The Happiness is Magic), 1994 (ਬੁਲਗਾਰੀਆਈ: Щастието е магия)
- Za Dobro ili Zlo (For Good or Evil), 1995 (За добро или зло)(VHS)
- Nostalgiya (Nostalgia), 1997 (Носталгия)
- 100% Zhena (100% Woman), 1998 (100% жена) (VHS)
- 12 Diyamanta (12 Diamonds), 2000 (12 Диаманта)
- Best Video Selection।, 2003 (DVD)
- Krepost — Live (Fortress-Live),2003 (Крепост — Live) (DVD)
- Best Video Selection।I, 2007 (DVD)
- Gloria-15 Godini(Gloria-15 Years), 2010(Глория - 15 години) (DVD)
- Best Video Selection।II, 2012 (DVD)
1999 ਤੋਂ ਲੈ ਕੇ ਸਿੰਗਲ ਟਰੈਕ
[ਸੋਧੋ]- 1999
- Погрешен адрес (Mistaken address)
- Не мога без тебе (I can't with you)
- Досаден ден (Tedious day)
- Тайната на успеха (The secret of success)
- Кукла на конци (Doll on thread)
- Folk radio
- Latino fiesta
- 2000
- Златна клетка (Gold cage)
- Червена светлина (Red lighting)
- Сбогом, Adios (Goodbye Adios)
- Дива нощ(Wild night)
- Като куче и котка (Like dog and cat)
- 2001
- Жените са цветя (Women are flowers) ਟੋਨੀ ਡਚੇਵਾ ਨਾਲ ਦੋਗਾਣਾ
- Илюзия (Illusion)
- Ако бях се родила река (If। was born a river)
- Добре дошъл (Welcome)
- Любовен дъжд (Lovely rain)
- 2002
- Ne ostaryvai, mamo (Do not become old mother)
- Po navik (Out of habit) ਇਲੀਆ ਜ਼ਾਗੋਰੋਵ ਨਾਲ ਦੋਗਾਣਾ
- Ledena kralitsa (Ice queen)
- 2003
- Feniks (Phoenix)
- Labirint (Labyrinth)
- Krepost (Fortress)
- Ochakvane (Anticipation)
- Ne zaslushavash (You are undeserving)
- 2004
- Ne sme bezgreshni (We're not without fault) ਅਜ਼ੀਸ ਨਾਲ ਦੋਗਾਣਾ
- Prisyda (Sentence)
- Nameri si maistora (You've found your master)
- 2005
- ।zpoved (Confession)
- Vlyubena v zhivota (In love with life)
- Spasenie (Saving)
- Piyna vishna (Intoxicated morello)
- 50 na 50 (50 on 50)
- Svoboda (Freedom)
- 2006
- Happy end
- Obich moya (Love of mine)
- Grad na greha (Sin city)
- Prilicham li na vyatara? (Do। look like the wind?)
- Sezoni (Seasons)
- Krygovrat/Ne ostavljaj me (Rotation/Don't leave me) duet featuring the Serbian pop group Luna
- Blagodarya (Thank you)
- 2007
- Opiat (Opiate)
- Ako te nyama (If you are not there)
- 100 karata lyubov (100 carats of love)
- Na mazhete koyto ne obichah (To the men। didn't love)
- Za parvi pat (For the first time)
- Pravi lyubov a ne voyna (Make love, not war) ਅਜ਼ੀਸ ਨਾਲ ਦੋਗਾਣਾ
- 2008
- Ednoposochen pat (One Way Road)
- Dyavolska lyubov (Devilish Love)
- Useshtane za mazh (Feeling For A Man)
- 2009
- Krasiv svyat (Beautiful world)
- Mojesh li da me obicash? (Can You Love Me?)
- Lyatno palnoludie (Summer full insanity)
- Hipnoza (Hypnosis)
- 2010
- Ostani (Tazi Nost) (Stay (This Night)) feat Deep Zone Project
- Az ne placha (I don't cry) feat Deep Zone Project
- Vyarvam v lyubovta (I Believe।n Love)
- Tseluvay oshte, (Kiss Me More)
- Do poslednata salza (Until the last tear)
- Pochti nepoznati (Almost unknown) ਇਲੀਆਨ ਨਾਲ ਦੋਗਾਣਾ
- 2011
- Jenskoto sarce (The female heart)
- Nenasitna (Insatiable)
- 2012
- Kralitsa (Queen)
- Dvoina igra (Double game)
ਹਵਾਲੇ
[ਸੋਧੋ]- ↑ "Биография на Глория". Archived from the original on 2018-09-23. Retrieved 2017-06-08.
{{cite web}}
: Unknown parameter|dead-url=
ignored (|url-status=
suggested) (help) - ↑ 5000 плакаха и пяха с юбилярката Глория
- ↑ Official Site
- ↑ Поп-фолкът - истинският български шоубизнес
- ↑ "ПРОДАЖБИ ЗА МЕСЕЦ ЮНИ". Archived from the original on 2016-03-07. Retrieved 2017-06-08.
{{cite web}}
: Unknown parameter|dead-url=
ignored (|url-status=
suggested) (help) - ↑ "ПРОДАЖБИ ЗА МЕСЕЦ ЮЛИ". Archived from the original on 2016-03-07. Retrieved 2017-06-08.
{{cite web}}
: Unknown parameter|dead-url=
ignored (|url-status=
suggested) (help) - ↑ "ПРОДАЖБИ ЗА МЕСЕЦ АВГУСТ". Archived from the original on 2016-03-07. Retrieved 2017-06-08.
{{cite web}}
: Unknown parameter|dead-url=
ignored (|url-status=
suggested) (help) - ↑ "ПРОДАЖБИ ЗА МЕСЕЦ ОКТОМВРИ". Archived from the original on 2016-03-07. Retrieved 2017-06-08.
{{cite web}}
: Unknown parameter|dead-url=
ignored (|url-status=
suggested) (help) - ↑ "ПРОДАЖБИ ЗА МЕСЕЦ ДЕКЕМВРИ". Archived from the original on 2016-03-07. Retrieved 2017-06-08.
{{cite web}}
: Unknown parameter|dead-url=
ignored (|url-status=
suggested) (help) - ↑ "ПРОДАЖБИ ЗА МЕСЕЦ ЯНУАРИ". Archived from the original on 2016-03-07. Retrieved 2017-06-08.
{{cite web}}
: Unknown parameter|dead-url=
ignored (|url-status=
suggested) (help)