ਸੋਫ਼ੀਆ
Jump to navigation
Jump to search
ਸੋਫ਼ੀਆ София |
|||
---|---|---|---|
ਸਿਖਰ ਖੱਬਿਓਂ: ਤਸਾਰੀਗ੍ਰਾਦਸਕੋ ਸ਼ੋਸ, ਰਾਸ਼ਟਰੀ ਸਭਾ ਚੌਂਕ, ਸੋਫ਼ੀਆ ਯੂਨੀਵਰਸਿਟੀ ਰੈਕਟਰੇਟ, ਰਾਸ਼ਟਰੀ ਸੱਭਿਆਚਾਰ ਮਹੱਲ ਵੇਰਵਾ, ਸੋਫ਼ੀਆ ਦਾ ਮਾਲ, ਇਵਾਨ ਵਾਜ਼ੋਵ ਰਾਸ਼ਟਰੀ ਨਾਟਘਰ, ਪਵਿੱਤਰ ਸੋਫ਼ੀਆ ਗਿਰਜਾ, ਸ਼ਿਕਰਾ ਪੁਲ ਵੇਰਵਾ | |||
|
|||
ਮਾਟੋ: ਵਧਦਾ ਹੈ, ਪਰ ਬੁੱਢਾ ਨਹੀਂ ਹੁੰਦਾ[1] Расте, но не старее (ਬੁਲਗਾਰੀਆਈ) ਰਾਸਤੇ, no ne staree (transliteration) |
|||
ਗੁਣਕ: 42°42′N 23°20′E / 42.700°N 23.333°E | |||
ਦੇਸ਼ | ![]() |
||
ਸਥਾਪਤ by ਥਰਾਸੀਆਈ | ੭ਵੀਂ ਸਦੀ ਈਸਾ ਪੂਰਵ | ||
ਸਰਕਾਰ | |||
- ਮੇਅਰ | ਯੋਰਦਾਂਕਾ ਫਾਂਦਾਕੋਵਾ (ਬੁਲਗਾਰੀਆ ਦੇ ਯੂਰਪੀ ਵਿਕਾਸ ਲਈ ਨਾਗਰਿਕ) | ||
ਉਚਾਈ | ੫੫੦ m (Bad rounding hereFormatting error: invalid input when rounding ft) | ||
ਅਬਾਦੀ (੨੦੧੧[2][3]) | |||
- ਕੁੱਲ | 12,04,685 | ||
ਸਮਾਂ ਜੋਨ | ਪੂਰਬੀ ਯੂਰਪੀ ਸਮਾਂ (UTC+੨) | ||
ਡਾਕ ਕੋਡ | ੧੦੦੦ | ||
ਇਲਾਕਾ ਕੋਡ | (+੩੫੯) ੦੨ | ||
ਵੈੱਬਸਾਈਟ | www.Sofia.bg |
ਸੋਫ਼ੀਆ ਜਾਂ ਸੌਫ਼ੀਆ(ਬੁਲਗਾਰੀਆਈ: София, ਉਚਾਰਨ [ˈsɔfijɐ] ( ਸੁਣੋ)) ਬੁਲਗਾਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਅਤੇ ਯੂਰਪੀ ਸੰਘ ਦਾ ੧੫ਵਾਂ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਦੀ ਅਬਾਦੀ ਲਗਭਗ ੧੨ ਲੱਖ ਹੈ।[2] ਇਹ ਪੱਛਮੀ ਬੁਲਗਾਰੀਆ ਵਿੱੱਚ ਵਿਤੋਸ਼ਾ ਪਹਾੜ ਦੇ ਪੈਰਾਂ ਵਿੱਚ ਬਾਲਕਨ ਪਰਾਇਦੀਪ ਦੇ ਲਗਭਗ ਕੇਂਦਰ ਵਿੱਚ ਸਥਿਤ ਹੈ।
ਹਵਾਲੇ[ਸੋਧੋ]
- ↑ "Sofia through centuries". Sofia Municipality. Archived from the original on 2009-08-19. Retrieved 2009-10-16.
- ↑ 2.0 2.1 "Census of population and households in the Republic of Bulgaria in 2011" (PDF). Nsi.bg. pp. 15, 16. Retrieved 2012-02-26.
- ↑ All municipalities in the District of Sofia City at citypopulation.de