ਸਮੱਗਰੀ 'ਤੇ ਜਾਓ

ਅਰਵਿੰਦ ਅਡਿਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਰਵਿੰਦ ਅਡਿਗਾ
ਜਨਮ (1974-10-23) 23 ਅਕਤੂਬਰ 1974 (ਉਮਰ 50)
ਚੇਨਈ (ਮਦਰਾਸ), ਤਾਮਿਲਨਾਡੂ, ਭਾਰਤ
ਕਿੱਤਾਲੇਖਕ
ਨਾਗਰਿਕਤਾ ਭਾਰਤੀ
ਆਸਟਰੇਲੀਆਈ
ਅਲਮਾ ਮਾਤਰਕੋਲੰਬੀਆ ਯੂਨੀਵਰਸਿਟੀ
ਮਗਦਾਲੇਨ ਕਾਲਜ, ਆਕਸਫੋਰਡ
ਪ੍ਰਮੁੱਖ ਕੰਮਦ ਵਾਈਟ ਟਾਈਗਰ
ਪ੍ਰਮੁੱਖ ਅਵਾਰਡ2008 ਮੈਨ ਬੁੱਕਰ ਪ੍ਰਾਈਜ਼ (''ਦ ਵਾਈਟ ਟਾਈਗਰ'' ਲਈ)
ਵੈੱਬਸਾਈਟ
http://www.aravindadiga.com/

Literature portal

ਅਰਵਿੰਦ ਅਡਿਗਾ (ਜਨਮ 23 ਅਕਤੂਬਰ 1974[1][2]) ਅੰਗਰੇਜ਼ੀ ਵਿੱਚ ਲਿਖਣ ਵਾਲਾ ਭਾਰਤੀ ਲੇਖਕ ਅਤੇ ਪੱਤਰਕਾਰ ਹੈ। ਉਸ ਦੇ 2008 ਵਿੱਚ ਪ੍ਰਕਾਸ਼ਿਤ ਪਲੇਠੇ ਨਾਵਲ ਦ ਵਾਈਟ ਟਾਈਗਰ ਨੇ ਉਸੇ ਸਾਲ ਮੈਨ ਬੁੱਕਰ ਇਨਾਮ ਜਿੱਤਿਆ ਸੀ।[3]

ਹਵਾਲੇ

[ਸੋਧੋ]
  1. Adiga, Aravind (18 October 2008). "'Provocation is one of the legitimate goals of literature'" (Interview). Interviewed by Vijay Rana. {{cite interview}}: |access-date= requires |url= (help); External link in |subjectlink= (help); Unknown parameter |program= ignored (help); Unknown parameter |subjectlink= ignored (|subject-link= suggested) (help)
  2. Indian Australian novelist Aravind Adiga wins Booker prize - Express India Archived 2008-12-05 at the Wayback Machine. ਫਰਮਾ:WebCite
  3. "Indian novelist Aravind Adiga wins Booker prize". Agencies. Expressindia. 15 October 2008. Archived from the original on 2010-01-17. Retrieved 2008-10-16. {{cite news}}: Unknown parameter |deadurl= ignored (|url-status= suggested) (help)