ਝੱਮਟ (ਬਲਾਕ ਡੇਹਲੋਂ)
ਦਿੱਖ
ਝੱਮਟ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਬਲਾਕ | ਡੇਹਲੋਂ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਅਹਿਮਦਗੜ੍ਹ |
ਝੱਮਟ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਡੇਹਲੋਂ ਦਾ ਇੱਕ ਪਿੰਡ ਹੈ।[1] ਨੇੜਲਾ ਡਾਕਖਾਨਾ ਸਿਹਾੜ ਪੈਂਦਾ ਹੈ।
ਪਹੁੰਚਣ ਦੇ ਤਰੀਕੇ
[ਸੋਧੋ]ਕਿਲਾ ਰਾਏਪੁਰ ਦਾ ਰੇਲਵੇ ਸਟੇੇਸ਼ਨ ਅਤੇ ਪਿੰਡ ਜੱਸੋਵਾਲ ਦਾ ਰੇਲਵੇ ਸਟੇਸ਼ਨ ਇੱਥੋਂ ਦੇ ਨੇੜਲੇ ਰੇਲਵੇ ਸਟੇਸ਼ਨ ਹਨ ਪਰ ਲੁਧਿਆਣੇ ਦਾ ਵੱਡਾ ਰੇਲਵੇ ਸਟੇਸ਼ਨ ਵੀ ਇੱਥੋਂ ਮਹਿਜ 21 ਕਿਲੋਮੀਟਰ ਦੂਰ ਹੈ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |