ਤਰਿਲੋਚਨ ਸ਼ਾਸਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਰਿਲੋਚਨ ਸ਼ਾਸਤਰੀ

ਤਰਿਲੋਚਨ ਸ਼ਾਸਤਰੀ (20 ਅਗਸਤ 1917- 9 ਦਸੰਬਰ 2007) ਹਿੰਦੀ ਸਾਹਿਤ ਦੀ ਪ੍ਰਗਤੀਸ਼ੀਲ ਕਾਵਿਧਾਰਾ ਦਾ ਪ੍ਰਮੁੱਖ ਹਸਤਾਖਰ ਮੰਨਿਆ ਜਾਂਦਾ ਹੈ। ਉਹ ਆਧੁਨਿਕ ਹਿੰਦੀ ਕਵਿਤਾ ਦੀ ਪ੍ਰਗਤੀਸ਼ੀਲ ਤਿੱਕੜੀ ਦੇ ਤਿੰਨ ਸਤੰਭਾਂ ਵਿੱਚੋਂ ਇੱਕ ਸੀ। ਇਸ ਤਿੱਕੜੀ ਦੇ ਹੋਰ ਦੋ ਸਤੰਭ ਨਾਗਾਰਜੁਨ ਅਤੇ ਸ਼ਮਸ਼ੇਰ ਬਹਾਦੁਰ ਸਿੰਘ ਸਨ।

ਹਵਾਲੇ[ਸੋਧੋ]