ਤਰਿਲੋਚਨ ਸ਼ਾਸਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਨਮ: 20 ਅਗਸਤ 1917
ਸੁਲਤਾਨਪੁਰ, ਉੱਤਰ ਪ੍ਰਦੇਸ਼, ਭਾਰਤ
ਮੌਤ:9 ਦਸੰਬਰ 2007
ਗਾਜੀਆਬਾਦ
ਰਾਸ਼ਟਰੀਅਤਾ: ਭਾਰਤੀ
ਭਾਸ਼ਾ:ਹਿੰਦੀ
ਕਾਲ:ਆਧੁਨਿਕ
ਵਿਧਾ:ਗਦ ਅਤੇ ਪਦ
ਵਿਸ਼ਾ:ਯਥਾਰਥਵਾਦ (ਸਾਹਿਤ)
ਸਾਹਿਤਕ ਲਹਿਰ:ਪ੍ਰਗਤੀਸ਼ੀਲਤਾ

ਤਰਿਲੋਚਨ ਸ਼ਾਸਤਰੀ ਹਿੰਦੀ ਸਾਹਿਤ ਦੀ ਪ੍ਰਗਤੀਸ਼ੀਲ ਕਾਵਿਧਾਰਾ ਦਾ ਪ੍ਰਮੁੱਖ ਹਸਤਾਖਰ ਮੰਨਿਆ ਜਾਂਦਾ ਹੈ। ਉਹ ਆਧੁਨਿਕ ਹਿੰਦੀ ਕਵਿਤਾ ਦੀ ਪ੍ਰਗਤੀਸ਼ੀਲ ਤਿੱਕੜੀ ਦੇ ਤਿੰਨ ਸਤੰਭਾਂ ਵਿੱਚੋਂ ਇੱਕ ਸੀ। ਇਸ ਤਿੱਕੜੀ ਦੇ ਹੋਰ ਦੋ ਸਤੰਭ ਨਾਗਾਰਜੁਨ ਅਤੇ ਸ਼ਮਸ਼ੇਰ ਬਹਾਦੁਰ ਸਿੰਘ ਸਨ।

ਹਵਾਲੇ[ਸੋਧੋ]