ਸਮੱਗਰੀ 'ਤੇ ਜਾਓ

ਸੁਸਾਨ ਇੱਤੀਚੇਰੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਸਾਨ ਇੱਤੀਚੇਰੀਆ
ਨਿੱਜੀ ਜਾਣਕਾਰੀ
ਪੂਰਾ ਨਾਮ
ਸੁਸਾਨ ਇੱਤੀਚੇਰੀਆ
ਜਨਮਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ ਹੱਥੀਂ ਮੱਧਮ ਤੇਜ਼
ਪਰਿਵਾਰਦੀਪਿਕਾ ਪੱਲੀਕਲ ਕਾਰਤਿਕ (ਬੇਟੀ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 4)31 ਅਕਤੂਬਰ 1976 ਬਨਾਮ ਵੈਸਟ ਇੰਡੀਜ਼
ਆਖ਼ਰੀ ਟੈਸਟ15 ਜਨਵਰੀ 1977 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 12)5 ਜਨਵਰੀ 1978 ਬਨਾਮ ਨਿਊਜ਼ੀਲੈਂਡ
ਆਖ਼ਰੀ ਓਡੀਆਈ8 ਜਨਵਰੀ 1978 ਬਨਾਮ ਆਸਟਰੇਲੀਆ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 7 2
ਦੌੜਾ ਬਣਾਈਆਂ 40 14
ਬੱਲੇਬਾਜ਼ੀ ਔਸਤ 6.66 14.00
100/50 0/0 0/0
ਸ੍ਰੇਸ਼ਠ ਸਕੋਰ 11 8*
ਗੇਂਦਾਂ ਪਾਈਆਂ 588 102
ਵਿਕਟਾਂ 7 1
ਗੇਂਦਬਾਜ਼ੀ ਔਸਤ 37.40 37.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/21 1/16
ਕੈਚਾਂ/ਸਟੰਪ 2/0 0/0
ਸਰੋਤ: CricketArchive, 13 ਸਤੰਬਰ 2009

ਸੁਸਾਨ ਇੱਤੀਚੇਰੀਆ (ਜਨਮ 1959) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ। ਉਸਨੇ ਸੱਤ ਟੈਸਟ ਕ੍ਰਿਕਟ ਮੈਚ ਅਤੇ ਦੋ ਓਡੀਆਈ ਮੈਚ ਖੇਡੇ ਹਨ।[1]

ਉਹ ਭਾਰਤੀ ਸਕੁਐਸ਼ ਖਿਡਾਰੀ ਦੀਪਿਕਾ ਪੱਲੀਕਲ ਦੀ ਮਾਂ ਹੈ ਜਿਸਦਾ ਵਿਆਹ ਭਾਰਤੀ ਕ੍ਰਿਕਟ ਖਿਡਾਰੀ ਦਿਨੇਸ਼ ਕਾਰਤਿਕ ਨਾਲ ਹੋਇਆ ਹੈ।

ਹਵਾਲੇ

[ਸੋਧੋ]
  1. "Susan Itticheria". Cricinfo. Retrieved 2009-09-12.