ਨਸੀਰ ਸ਼ਮਾਂ
ਦਿੱਖ
ਨਸੀਰ ਸ਼ਮਾ | |
---|---|
ਜਾਣਕਾਰੀ | |
ਜਨਮ | 1963 |
ਮੂਲ | ਇਰਾਕ |
ਵੰਨਗੀ(ਆਂ) | ਇਰਾਕੀ, ਅਰਬੀ ਸੰਗੀਤ, ਊਦ |
ਕਿੱਤਾ | ਊਦ ਵਾਦਕ |
ਨਸੀਰ ਸ਼ਮਾ (ਅੰਗਰੇਜ਼ੀ ਭਾਸ਼ਾ:Naseer Shamma)[1] ਇੱਕ ਇਰਾਕੀ ਸੰਗੀਤਕਾਰ[2] ਅਤੇ ਊਦ ਵਾਦਕ ਹੈ।[3] ਉਸਦਾ ਜਨਮ 1963 ਨੂੰ ਟਾਈਗ੍ਰਿਸ ਦਰਿਆ ਦੇ ਕੰਢੇ ਵਸਦੇ 'ਕੁਟ' ਨਾਂ ਦੇ ਇੱਕ ਸ਼ਹਿਰ ਵਿੱਚ ਹੋਇਆ ਸੀ। ਉਸਨੇ 12 ਸਾਲ ਦੀ ਉਮਰ ਤੋਂ ਹੀ ਊਦ ਵਜਾਉਣ ਦੀ ਸਿਖਲਾਈ ਬਗਦਾਦ ਵਿੱਚ ਲੈਣੀ ਸ਼ੁਰੂ ਕਰ ਦਿੱਤੀ ਸੀ।
ਹਵਾਲੇ
[ਸੋਧੋ]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |