ਨਸੀਰ ਸ਼ਮਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਸੀਰ ਸ਼ਮਾ
Naseer Shamma en los Encuentros Averroes de Córdoba (2011).jpg
2011 ਵਿੱਚ ਕੋਰਡੋਬਾ, ਸਪੇਨ ਵਿਖੇ ਨਸ਼ੀਰ ਸ਼ਮਾਂ
ਜਾਣਕਾਰੀ
ਜਨਮ1963
ਮੂਲਇਰਾਕ
ਵੰਨਗੀ(ਆਂ)ਇਰਾਕੀ, ਅਰਬੀ ਸੰਗੀਤ, ਊਦ
ਕਿੱਤਾਊਦ ਵਾਦਕ

ਨਸੀਰ ਸ਼ਮਾ (ਅੰਗਰੇਜ਼ੀ ਭਾਸ਼ਾ:Naseer Shamma)[1] ਇੱਕ ਇਰਾਕੀ ਸੰਗੀਤਕਾਰ[2] ਅਤੇ ਊਦ ਵਾਦਕ ਹੈ।[3] ਉਸਦਾ ਜਨਮ 1963 ਨੂੰ ਟਾਈਗ੍ਰਿਸ ਦਰਿਆ ਦੇ ਕੰਢੇ ਵਸਦੇ 'ਕੁਟ' ਨਾਂ ਦੇ ਇੱਕ ਸ਼ਹਿਰ ਵਿੱਚ ਹੋਇਆ ਸੀ। ਉਸਨੇ 12 ਸਾਲ ਦੀ ਉਮਰ ਤੋਂ ਹੀ ਊਦ ਵਜਾਉਣ ਦੀ ਸਿਖਲਾਈ ਬਗਦਾਦ ਵਿਚ ਲੈਣੀ ਸ਼ੁਰੂ ਕਰ ਦਿੱਤੀ ਸੀ।

ਹਵਾਲੇ[ਸੋਧੋ]


  1. http://www.naseershamma.com/
  2. https://www.youtube.com/watch?v=cSC95AiLlM0&feature=youtu.be
  3. https://electronicintifada.net/content/naseer-shamma-and-music-resistance/8662