ਸਮੱਗਰੀ 'ਤੇ ਜਾਓ

ਲਾਲ-ਬਾਲ-ਪਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਿੰਨ ਆਗੂ ਜਿਹਨਾਂ ਨੇ ਭਾਰਤ ਦੀ ਆਜ਼ਾਦੀ ਲਹਿਰ ਦੇ ਸਿਆਸੀ ਪ੍ਰਵਚਨ ਨੂੰ ਬਦਲ ਦਿੱਤਾ ਸੀ

ਲਾਲ-ਬਾਲ-ਪਾਲ, ਆਜ਼ਾਦੀ ਦੀ ਲੜਾਈ ਦੌਰਾਨ ਭਾਰਤੀ ਰਾਸ਼ਟਰੀ ਕਾਂਗਰਸ ਦੇ ਗਰਮ ਦਲੀ ਕਹੇ ਜਾਂਦੇ ਆਗੂਆਂ - ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਅਤੇ ਬਿਪਿਨ ਚੰਦਰ ਪਾਲ ਦੀ ਤ੍ਰੈਮੂਰਤੀ ਨੂੰ ਦਾ ਨਾਮ ਪੈ ਗਿਆ ਸੀ।