ਗਾਮਲਾ ਬਾਂਖੂਸੈਟ
ਦਿੱਖ
ਗਾਮਲਾ ਬਾਂਖੂਸੈਟ | |
---|---|
ਹੋਰ ਨਾਮ | ਸਮੋਰਾਸਕੇਨ |
ਆਮ ਜਾਣਕਾਰੀ | |
ਰੁਤਬਾ | ਸਵੀਡਨ ਦੀਆਂ ਸੂਚੀਬੱਧ ਇਮਾਰਤਾਂ |
ਕਿਸਮ | ਬੈਂਕ ਦੀ ਇਮਾਰਤ |
ਆਰਕੀਟੈਕਚਰ ਸ਼ੈਲੀ | ਨਵ-ਪੁਨਰਜਾਗਰਣ ਵਿਧੀ |
ਪਤਾ | ਸਤੋਰਗਾਤਾਂ 34 |
ਕਸਬਾ ਜਾਂ ਸ਼ਹਿਰ | ਊਮਿਓ |
ਦੇਸ਼ | ਸਵੀਡਨ |
ਗੁਣਕ | 63°49′34.0″N 20°15′17.4″E / 63.826111°N 20.254833°E |
ਮੁਕੰਮਲ | 1877 |
ਨਵੀਨੀਕਰਨ | 1992 |
ਮਾਲਕ | ਊਮਿਓ ਐਨਰਜੀ |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਐਕਸਲ ਸੇਡਰਬਰਗ |
ਗਾਮਲਾ ਬਾਂਖੂਸੈਟ ਊਮਿਓ, ਸਵੀਡਨ ਵਿੱਚ ਸਥਿਤ ਪੀਲੇ ਰੰਗ ਦੀ ਇੱਕ ਦੋ ਮੰਜਲੀ ਇਮਾਰਤ ਹੈ। ਇਹ ਨਵ-ਪੁਨਰਜਾਗਰਣ ਵਿਧੀ ਦੀ ਇਮਾਰਤ 1877 ਵਿੱਚ ਬਣੀ ਸੀ। ਇਸ ਇਮਾਰਤ ਦੇ ਗੋਲ ਕਿਨਾਰਿਆਂ ਕਰਕੇ ਇਸਨੂੰ ਸਮੋਰਾਸਕੇਨ ("ਮੱਖਣ ਦਾ ਭੋਜਨ") ਕਿਹਾ ਜਾਂਦਾ ਹੈ।
ਇਮਾਰਤ
[ਸੋਧੋ]ਇਹ ਇਮਾਰਤ ਪੁਨਰਜਾਗਰਣ ਅੰਦਾਜ਼ ਵਿੱਚ ਪੱਥਰ ਦੀ ਬਣਾਈ ਗਈ ਹੈ। ਇਸ ਇਮਾਰਤ ਦੀ ਦੋ ਮੰਜ਼ਿਲ੍ਹਾਂ ਹਨ ਅਤੇ ਇਸਦਾ ਰੰਗ ਪੀਲਾ ਹੈ। ਮੂਲ ਰੂਪ ਵਿੱਚ ਬੈਂਕ ਦਾ ਹਾਲ ਅਤੇ ਬਾਕੀ ਆਫ਼ਿਸ ਹੇਠਲੀ ਮੰਜਿਲ ਉੱਤੇ ਸਨ ਅਤੇ ਉਪਰਲੀ ਮੰਜਿਲ ਬੈਂਕ ਮਨੇਜਰ ਲਈ ਸੀ। ਉੱਪਰਲੀ ਮੰਜਿਲ ਵਿੱਚ ਇੱਕ ਛੇ ਕਮਰਿਆਂ ਵਾਲੀ ਰਿਹਾਇਸ਼ ਸੀ ਅਤੇ ਇੱਕ ਕੱਲਾ ਕਮਰਾ ਹੈ।[1]
- Olofsson, Sven।ngemar; Eriksson Karin (1972). Umeå stads historia 1888-1972. Umeå: Umeå kommunfullmäktige. p. 21.
ਹਵਾਲੇ
[ਸੋਧੋ]- ↑ Dahlberg, Jannike. "Smörasken - inte bara till smörgåsen". Retrieved 12 January 2013.