ਗਾਮਲਾ ਬਾਂਖੂਸੈਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਾਮਲਾ ਬਾਂਖੂਸੈਟ
Smörasken-Umeå-07-08-24.jpg
Smörasken from North-West in 2007.।n the background the building Thulehuset is visible.
ਹੋਰ ਨਾਂ ਸਮੋਰਾਸਕੇਨ
ਆਮ ਜਾਣਕਾਰੀ
ਰੁਤਬਾ ਸਵੀਡਨ ਦੀਆਂ ਸੂਚੀਬੱਧ ਇਮਾਰਤਾਂ
ਕਿਸਮ ਬੈਂਕ ਦੀ ਇਮਾਰਤ
ਆਰਕੀਟੈਕਚਰ ਸ਼ੈਲੀ ਨਵ-ਪੁਨਰਜਾਗਰਣ ਵਿਧੀ
ਪਤਾ ਸਤੋਰਗਾਤਾਂ 34
ਟਾਊਨ ਜਾਂ ਸ਼ਹਿਰ ਊਮਿਓ
ਦੇਸ਼ ਸਵੀਡਨ
ਗੁਣਕ ਪ੍ਰਬੰਧ 63°49′34.0″N 20°15′17.4″E / 63.826111°N 20.254833°E / 63.826111; 20.254833ਗੁਣਕ: 63°49′34.0″N 20°15′17.4″E / 63.826111°N 20.254833°E / 63.826111; 20.254833
ਮੁਕੰਮਲ 1877
ਨਵਿਆਇਆ 1992
ਮਾਲਕ ਊਮਿਓ ਐਨਰਜੀ
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟ ਐਕਸਲ ਸੇਡਰਬਰਗ

ਗਾਮਲਾ ਬਾਂਖੂਸੈਟ ਊਮਿਓ, ਸਵੀਡਨ ਵਿੱਚ ਸਥਿਤ ਪੀਲੇ ਰੰਗ ਦੀ ਇੱਕ ਦੋ ਮੰਜਲੀ ਇਮਾਰਤ ਹੈ। ਇਹ ਨਵ-ਪੁਨਰਜਾਗਰਣ ਵਿਧੀ ਦੀ ਇਮਾਰਤ 1877 ਵਿੱਚ ਬਣੀ ਸੀ। ਇਸ ਇਮਾਰਤ ਦੇ ਗੋਲ ਕਿਨਾਰਿਆਂ ਕਰਕੇ ਇਸਨੂੰ ਸਮੋਰਾਸਕੇਨ ("ਮੱਖਣ ਦਾ ਭੋਜਨ") ਕਿਹਾ ਜਾਂਦਾ ਹੈ।

ਇਮਾਰਤ[ਸੋਧੋ]

ਇਹ ਇਮਾਰਤ ਪੁਨਰਜਾਗਰਣ ਅੰਦਾਜ਼ ਵਿੱਚ ਪੱਥਰ ਦੀ ਬਣਾਈ ਗਈ ਹੈ। ਇਸ ਇਮਾਰਤ ਦੀ ਦੋ ਮੰਜਿਲਾਂ ਹਨ ਅਤੇ ਇਸਦਾ ਰੰਗ ਪੀਲਾ ਹੈ। ਮੂਲ ਰੂਪ ਵਿੱਚ ਬੈਂਕ ਦਾ ਹਾਲ ਅਤੇ ਬਾਕੀ ਆਫ਼ਿਸ ਹੇਠਲੀ ਮੰਜਿਲ ਉੱਤੇ ਸਨ ਅਤੇ ਉਪਰਲੀ ਮੰਜਿਲ ਬੈਂਕ ਮਨੇਜਰ ਲਈ ਸੀ। ਉੱਪਰਲੀ ਮੰਜਿਲ ਵਿੱਚ ਇੱਕ ਛੇ ਕਮਰਿਆਂ ਵਾਲੀ ਰਿਹਾਇਸ਼ ਸੀ ਅਤੇ ਇੱਕ ਕੱਲਾ ਕਮਰਾ ਹੈ।[1]

  • Olofsson, Sven।ngemar; Eriksson Karin (1972). Umeå stads historia 1888-1972. Umeå: Umeå kommunfullmäktige. p. 21. 

ਹਵਾਲੇ[ਸੋਧੋ]

  1. Dahlberg, Jannike. "Smörasken - inte bara till smörgåsen". Retrieved 12 January 2013.