ਜ਼ਿੰਦਗੀ ਖ਼ੂਬਸੂਰਤ ਹੈ
ਦਿੱਖ
ਜ਼ਿੰਦਗੀ ਖ਼ੂਬਸੂਰਤ ਹੈ, ਇੱਕ ਮਨਜੀਤ ਮਾਨ ਦੁਆਰਾ ਨਿਰਮਿਤ 2002 ਦੀ ਫ਼ਿਲਮ ਹੈ ਅਤੇ ਮਨੋਜ ਪੁੰਜ ਦੁਆਰਾ ਨਿਰਦੇਸਿਤ ਹੈ। ਇਸ ਵਿੱਚ ਮੁੱਖ ਭੂਮਿਕਾ ਵਿੱਚ ਗੁਰਦਾਸ ਮਾਨ, ਤੱਬੂ, ਦਿਵਿਆ ਦੱਤਾ ਅਤੇ ਰਜਤ ਕਪੂਰ ਸ਼ਾਮਲ ਹਨ।
ਫ਼ਿਲਮ ਕਾਸਟ
[ਸੋਧੋ]ਐਕਟਰ / ਐਕਟਰਸ | ਭੂਮਿਕਾ |
---|---|
ਗੁਰਦਾਸ ਮਾਨ | ਅਮਰ |
ਤੱਬੂ | ਸ਼ਾਲੂ |
ਅਸ਼ੀਸ਼ ਵਿਦਿਆਰਥੀ | ਗੁਲ ਬਲੋਚ |
ਰਜਤ ਕਪੂਰ | ਯੂਸਫ਼ ਜਇਦ ਹੁਸੈਨ |
ਦਿਵਿਆ ਦੱਤਾ | ਕੀਤੂ |
ਚੇਤਨਾ ਦਾਸ | ਅਮਰ ਦੀ ਮਾਂ |
ਸੰਗੀਤ
[ਸੋਧੋ]ਅਨੰਦ ਰਾਜ ਅਨੰਦ ਅਤੇ ਇੱਕ ਨਵੇਂ ਸੰਗੀਤ ਨਿਰਦੇਸ਼ਕ ਹੇਮੰਤ ਪਰਾਸ਼ਰ ਨੇ ਸੰਗੀਤ ਅਤੇ ਪਲੇਬੈਕ ਗਾਇਕਾਂ ਦੀ ਰਚਨਾ ਕੀਤੀ ਹੈ। ਗੁਰਦਾਸ ਮਾਨ, ਅਲਕਾ ਯਾਗਨਿਕ, ਸੁਨੀਧੀ ਚੌਹਾਨ, ਸੋਨੂੰ ਨਿਗਮ, ਆਨੰਦ ਰਾਜ ਆਨੰਦ, ਉਦਿਤ ਨਾਰਾਇਣ, ਮੁਹੰਮਦ ਅਜ਼ੀਜ਼ ਅਤੇ ਮਨਪ੍ਰੀਤ। ਨਿਦਾ ਫਾਜੀ ਅਤੇ ਦੇਵ ਕੋਹਲੀ ਨੇ ਗੀਤ ਲਿਖੇ।
ਸਾਉਂਡਟਰੈਕ
[ਸੋਧੋ]ਲੜੀ ਨੰਬਰ # | ਗੀਤ | ਗਾਇਕ |
---|---|---|
1 | "ਜ਼ਿੰਦਗੀ ਖੁਬਸੂਰਤ ਹੈ" | ਉਦਿਤ ਨਾਰਾਇਣ |
2 | "ਯਾਰਾ ਦਿਲਦਾਰਾ ਵੇ" | ਅਲਕਾ ਯਾਗਨਿਕ, ਗੁਰਦਾਸ ਮਾਨ |
3 | "ਤੁਮ ਗਏ ਗਮ ਨਹੀਂ" | ਮਨਪ੍ਰੀਤ |
4 | "ਚੂੜੀਆਂ" | ਆਨੰਦ ਰਾਜ ਅਨੰਦ, ਮੁਹੰਮਦ ਅਜ਼ੀਜ, ਸੁਨੀਧੀ ਚੌਹਾਨ |
5 | "ਵਨ ਟੁ ਥ੍ਰੀ ਫ਼ੋਰ" | ਗੁਰਦਾਸ ਮਾਨ |
6 | "ਗੀਤ ਧੁਨ ਸਰਗਮ" | ਸੋਨੂੰ ਨਿਗਮ |
7 | "ਇਸ਼ਕ ਕਿਆ ਤੋ ਜਾਨਾ" | ਗੁਰਦਾਸ ਮਾਨ |
ਅਵਾਰਡ
[ਸੋਧੋ]ਰਾਸ਼ਟਰੀ ਫ਼ਿਲਮ ਪੁਰਸਕਾਰ
[ਸੋਧੋ]ਉਦਿਤ ਨਾਰਾਇਣ ਨੇ ਟਾਈਟਲ ਲਈ ਦੂਜਾ ਰਾਸ਼ਟਰੀ ਫ਼ਿਲਮ ਅਵਾਰਡ ਜਿੱਤਿਆ।