ਸੋਨੂੰ ਨਿਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਨੂੰ ਨਿਗਮ
ਜਾਣਕਾਰੀ
ਜਨਮ (1973-07-30) 30 ਜੁਲਾਈ 1973 (ਉਮਰ 50)
ਫਰੀਦਾਬਾਦ, ਹਰਿਆਣਾ, ਭਾਰਤ
ਕਿੱਤਾਗਾਇਕ, ਅਭਿਨੇਤਾ, ਸੰਗੀਤ ਨਿਰਮਾਤਾ, ਟੀਵੀ ਪਰਜੈਂਟਰ, ਰੇਡੀਓ ਜੌਕੀ
ਸਾਲ ਸਰਗਰਮ1980–1986 (ਬਾਲ ਕਲਾਕਾਰ) 1993-ਵਰਤਮਾਨ
ਵੈਂਬਸਾਈਟsonunigam.in

ਸੋਨੂੰ ਨਿਗਮ (ਜਨਮ: 30 ਜੁਲਾਈ, 1973, ਫਰੀਦਾਬਾਦ, ਹਰਿਆਣਾ, ਭਾਰਤ) ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਗਾਇਕ ਹਨ। ਹਿੰਦੀ ਤੋਂ ਇਲਾਵਾ ਕੰਨੜ, ਉੜੀਆ, ਤਮਿਲ, ਆਸਾਮੀਜ, ਪੰਜਾਬੀ,[1] ਬੰਗਾਲੀ, ਮਰਾਠੀ ਅਤੇ ਤੇਲੁਗੂ ਫਿਲਮਾਂ ਵਿੱਚ ਵੀ ਗਾ ਚੁੱਕੇ ਹਨ। ਇਨ੍ਹਾਂ ਨੇ ਬਹੁਤ ਸਾਰੇ ਇੰਡੀ-ਪੌਪ ਐਲਬਮ ਬਣਾਏ ਹਨ ਅਤੇ ਕੁੱਝ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ।

ਮੁੱਢਲਾ ਜੀਵਨ[ਸੋਧੋ]

ਸੋਨੂੰ ਨਿਗਮ ਚਾਰ ਸਾਲ ਦੀ ਉਮਰ ਤੋਂ ਗਾਉਂਦੇ ਆ ਰਹੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਪਿਤਾਜੀ ਦੇ ਨਾਲ ਮੰਚ ’ਤੇ ਮੁਹੰਮਦ ਰਫੀ ਦਾ ਗੀਤ 'ਕਿਆ ਹੁਆ ਤੇਰਾ ਵਾਅਦਾ' ਗਾਇਆ ਸੀ। ਉਦੋਂ ਸ਼ਾਦੀਆਂ ਅਤੇ ਪਾਰਟੀਆਂ ਵਿੱਚ ਉਹ ਆਪਣੇ ਪਿਤਾਜੀ ਦੇ ਨਾਲ ਗਾਉਣ ਲੱਗੇ। ਕੁੱਝ ਅਤੇ ਵੱਡੇ ਹੋਣ ’ਤੇ ਉਹ ਸੰਗੀਤ ਪ੍ਰਤੀਯੋਗਿਤਵਾਂ ਵਿੱਚ ਭਾਗ ਲੈਣ ਲੱਗੇ। ੧੯ ਸਾਲ ਦੀ ਉਮਰ ਵਿੱਚ ਗਾਇਨ ਨੂੰ ਆਪਣਾ ਪੇਸ਼ਾ ਬਣਾਉਣ ਲਈ ਉਹ ਆਪਣੇ ਪਿਤਾਜੀ ਦੇ ਨਾਲ ਮੁੰਬਈ ਆ ਗਏ। ਉਨ੍ਹਾਂ ਨੇ ਸ਼ਾਸਤਰੀ ਗਾਇਕ ਉਸਤਾਦ ਗੁਲਾਮ ਮੁਸਤਫਾ ਖਾਨ ਵੱਲੋਂ ਸਿੱਖਿਆ ਲਈ।[2]

ਹਵਾਲੇ[ਸੋਧੋ]

  1. "ਪੰਜਾਬੀ ਫਿਲਮ 'ਚ ਗਾਉਣਗੇ ਸੋਨੂੰ ਨਿਗਮ". ਜਗ ਬਾਣੀ. ਅਗਸਤ 10, 4:15 PM. Retrieved 19 ਸਤੰਬਰ 2013. {{cite web}}: Check date values in: |date= (help); Cite has empty unknown parameter: |5= (help)[permanent dead link]
  2. "ਸੋਨੂੰ ਨਿਗਮ ਫਾਲਤੂ ਗਾਣੇ ਨਹੀਂ ਗਾਉਂਦੇ". ਪੰਜਾਬ ਐਕਸਪ੍ਰੈਸ. Archived from the original on 2016-03-11. Retrieved 19 ਸਤੰਬਰ 2013. {{cite web}}: Unknown parameter |dead-url= ignored (help)