ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/27 ਸਤੰਬਰ
ਦਿੱਖ
- 1621 – ਰੁਹੀਲਾ ਦੀ ਲੜਾਈ ਦੀ ਲੜਾਈ ਸਿੱਖਾਂ ਅਤੇ ਮੁਗਲਾ ਵਿਚਕਾਰ ਹੋਈ।
- 1895 – ਫਰਾਂਸ ਰਸਾਇਣ ਵਿਗਿਆਨੀ ਲੁਈ ਪਾਸਚਰ ਦਾ ਦਿਹਾਂਤ।
- 1905 – ਅਲਬਰਟ ਆਈਨਸਟਾਈਨ ਦਾ ਖੋਜ ਪੇਪਰ ਅਤੇ ਸਮੀਕਰਨ E=mc² ਛਪੇ।
- 1960 – ਪੰਜਾਬੀ ਲੇਖਕ, ਕਵੀ ਅਤੇ ਸਾਹਿਤਕ ਤੇ ਦਾਰਸ਼ਨਿਕ ਪੁਸਤਕਾਂ ਦੇ ਅਨੁਵਾਦਕ ਪਰਮਿੰਦਰ ਸੋਢੀ ਦਾ ਜਨਮ।
- 2008 – ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਪਿਠ ਵਰਤੀ ਗਾਇਕ ਮਹਿੰਦਰ ਕਪੂਰ ਦਾ ਦਿਹਾਂਤ।
- 2011 – ਉੱਘੇ ਰੰਗਕਰਮੀ, ਲੋਕ ਰੰਗਮੰਚ ਗੁਰਸ਼ਰਨ ਸਿੰਘ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਸਤੰਬਰ • 27 ਸਤੰਬਰ • 28 ਸਤੰਬਰ