ਪਾਟੀਦਾਰ ਰਾਖਵਾਂਕਰਨ ਅੰਦੋਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਟੀਦਾਰ ਰਾਖਵਾਂਕਰਨ ਅੰਦੋਲਨ
ਮੂਲ ਨਾਮ પાટીદાર અનામત આંદોલન
ਮਿਤੀਜੁਲਾਈ 6, 2015 (2015-07-06)-ongoing
ਟਿਕਾਣਾਗੁਜਰਾਤ, ਭਾਰਤ
ਵਜੋਂ ਵੀ ਜਾਣਿਆ ਜਾਂਦਾ ਹੈਪਟੇਲ ਕੋਟਾ ਅੰਦੋਲਨ, ਪਟੇਲ ਅਨਾਮਤ ਅੰਦੋਲਨ
ਕਿਸਮstreet protest and march
ਕਾਰਨSeeking Other Backward Class status for the Patidar community
ਦੁਆਰਾ ਸੰਗਠਿਤSeveral Patidar community organisation
ਮੌਤ10[1]
ਗੈਰ-ਘਾਤਕ ਸੱਟਾਂਘੱਟੋ ਘੱਟ 10
ਜਾਇਦਾਦ ਨੂੰ ਨੁਕਸਾਨSeveral vehicles and public properties damaged
ਗ੍ਰਿਫਤਾਰੀਆਂ153[2] (released)

ਜੁਲਾਈ 2015 ਵਿੱਚ ਸ਼ੁਰੂ, ਪਾਟੀਦਾਰ ਸਮੁਦਾਏ ਦੇ ਲੋਕਾਂ ਨੇ ਹੋਰ ਪਛੜੇ ਵਰਗ (ਓਬੀਸੀ) ਦੇ ਦਰਜੇ ਦੀ ਮੰਗ ਲਈ ਭਾਰਤ ਦੇ ਗੁਜਰਾਤ ਰਾਜ ਵਿੱਚ ਜਨਤਕ ਪ੍ਰਦਰਸ਼ਨਾਂ ਨੂੰ ਅੰਜਾਮ ਦਿੱਤਾ।[3] ਸਭ ਤੋਂ ਵੱਡਾ ਪ੍ਰਦਰਸ਼ਨ 25 ਅਗਸਤ ਨੂੰ ਅਹਿਮਦਾਬਾਦ ਵਿੱਚ ਆਯੋਜਿਤ ਕੀਤਾ ਗਿਆ ਸੀ।

ਪਿੱਠਭੂਮੀ[ਸੋਧੋ]

ਭਾਰਤ ਵਿੱਚ ਕੁੱਝ ਜਾਤੀਆਂ ਨੂੰ ਹੋਰ ਪਛੜੀਆਂ ਜਾਤੀਆਂ (ਓਬੀਸੀ) ਵਿੱਚ ਸੰਮਲਿਤ ਕਰਨਾ ਇੱਕ ਸਕਾਰਾਤਮਕ ਕਦਮ ਹੈ ਜੋ ਸਿੱਖਿਆ ਅਤੇ ਸਰਕਾਰੀ ਨੌਕਰੀਆਂ ਵਿੱਚ ਰਾਖਵਾਂ ਕੋਟਾ ਪ੍ਰਦਾਨ ਕਰਦਾ ਹੈ। ਗੁਜਰਾਤ ਵਿੱਚ 27% ਸੀਟਾਂ ਹੋਰ ਪਛੜੀਆਂ ਜਾਤੀਆਂ ਲਈ, 14% ਅਨੁਸੂਚਿਤ ਜਾਤੀਆਂ ਲਈ ਅਤੇ 7% ਅਨੁਸੂਚਿਤ ਕਬੀਲਿਆਂ ਲਈ ਰਾਖਵੀਂਆਂ ਹਨ। ਸੁਪ੍ਰੀਮ ਕੋਰਟ ਨੇ 1992 ਦੇ ਫੈਸਲੇ ਵਿੱਚ ਰਾਖਵਾਂਕਰਨ ਨੂੰ 50% ਤੱਕ ਸੀਮਿਤ ਰੱਖਿਆ ਹੈ

ਹਵਾਲੇ[ਸੋਧੋ]

  1. "Gujarat bandh: 10 killed". http://m.timesofindia.com/india/Patidar-agitation-Uneasy-calm-in-violence-hit-Gujarat-death-toll-rises-to-10/articleshow/48699151.cms (in ਅੰਗਰੇਜ਼ੀ). {{cite web}}: |access-date= requires |url= (help); External link in |website= (help); Missing or empty |url= (help)
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Umarji 2015
  3. Langa, Mahesh (27 February 2015). "Patels' quota demand poses challenge to Anandiben". The Hindu. Retrieved 18 August 2015.