ਪਾਟੀਦਾਰ ਰਾਖਵਾਂਕਰਨ ਅੰਦੋਲਨ
ਮੂਲ ਨਾਮ | પાટીદાર અનામત આંદોલન |
---|---|
ਮਿਤੀ | ਜੁਲਾਈ 6, 2015 | -ongoing
ਟਿਕਾਣਾ | ਗੁਜਰਾਤ, ਭਾਰਤ |
ਵਜੋਂ ਵੀ ਜਾਣਿਆ ਜਾਂਦਾ ਹੈ | ਪਟੇਲ ਕੋਟਾ ਅੰਦੋਲਨ, ਪਟੇਲ ਅਨਾਮਤ ਅੰਦੋਲਨ |
ਕਿਸਮ | street protest and march |
ਕਾਰਨ | Seeking Other Backward Class status for the Patidar community |
ਦੁਆਰਾ ਸੰਗਠਿਤ | Several Patidar community organisation |
ਮੌਤ | 10[1] |
ਗੈਰ-ਘਾਤਕ ਸੱਟਾਂ | ਘੱਟੋ ਘੱਟ 10 |
ਜਾਇਦਾਦ ਨੂੰ ਨੁਕਸਾਨ | Several vehicles and public properties damaged |
ਗ੍ਰਿਫਤਾਰੀਆਂ | 153[2] (released) |
ਜੁਲਾਈ 2015 ਵਿੱਚ ਸ਼ੁਰੂ, ਪਾਟੀਦਾਰ ਸਮੁਦਾਏ ਦੇ ਲੋਕਾਂ ਨੇ ਹੋਰ ਪਛੜੇ ਵਰਗ (ਓਬੀਸੀ) ਦੇ ਦਰਜੇ ਦੀ ਮੰਗ ਲਈ ਭਾਰਤ ਦੇ ਗੁਜਰਾਤ ਰਾਜ ਵਿੱਚ ਜਨਤਕ ਪ੍ਰਦਰਸ਼ਨਾਂ ਨੂੰ ਅੰਜਾਮ ਦਿੱਤਾ।[3] ਸਭ ਤੋਂ ਵੱਡਾ ਪ੍ਰਦਰਸ਼ਨ 25 ਅਗਸਤ ਨੂੰ ਅਹਿਮਦਾਬਾਦ ਵਿੱਚ ਆਯੋਜਿਤ ਕੀਤਾ ਗਿਆ ਸੀ।
ਪਿੱਠਭੂਮੀ[ਸੋਧੋ]
ਭਾਰਤ ਵਿੱਚ ਕੁੱਝ ਜਾਤੀਆਂ ਨੂੰ ਹੋਰ ਪਛੜੀਆਂ ਜਾਤੀਆਂ (ਓਬੀਸੀ) ਵਿੱਚ ਸੰਮਲਿਤ ਕਰਨਾ ਇੱਕ ਸਕਾਰਾਤਮਕ ਕਦਮ ਹੈ ਜੋ ਸਿੱਖਿਆ ਅਤੇ ਸਰਕਾਰੀ ਨੌਕਰੀਆਂ ਵਿੱਚ ਰਾਖਵਾਂ ਕੋਟਾ ਪ੍ਰਦਾਨ ਕਰਦਾ ਹੈ। ਗੁਜਰਾਤ ਵਿੱਚ 27% ਸੀਟਾਂ ਹੋਰ ਪਛੜੀਆਂ ਜਾਤੀਆਂ ਲਈ, 14% ਅਨੁਸੂਚਿਤ ਜਾਤੀਆਂ ਲਈ ਅਤੇ 7% ਅਨੁਸੂਚਿਤ ਕਬੀਲਿਆਂ ਲਈ ਰਾਖਵੀਂਆਂ ਹਨ। ਸੁਪ੍ਰੀਮ ਕੋਰਟ ਨੇ 1992 ਦੇ ਫੈਸਲੇ ਵਿੱਚ ਰਾਖਵਾਂਕਰਨ ਨੂੰ 50% ਤੱਕ ਸੀਮਿਤ ਰੱਖਿਆ ਹੈ
ਹਵਾਲੇ[ਸੋਧੋ]
- ↑ "Gujarat bandh: 10 killed". http://m.timesofindia.com/india/Patidar-agitation-Uneasy-calm-in-violence-hit-Gujarat-death-toll-rises-to-10/articleshow/48699151.cms (in ਅੰਗਰੇਜ਼ੀ).
{{cite web}}
:|access-date=
requires|url=
(help); External link in
(help); Missing or empty|website=
|url=
(help) - ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedUmarji 2015
- ↑ Langa, Mahesh (27 February 2015). "Patels' quota demand poses challenge to Anandiben". The Hindu. Retrieved 18 August 2015.