ਮਹਾਂਰਾਸ਼ਟਰਵਾਦੀ ਗੋਮੰਤਕ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Maharashtrawadi Gomantak Party
महाराष्ट्रवादी गोमंतक पक्ष
ਚੇਅਰਪਰਸਨਦੀਪਕ ਧਾਵਲੀਕਰ
ਸਕੱਤਰਪ੍ਰਦੀਪ ਨਾਇਕ
ਸਥਾਪਨਾ1963
ਮੁੱਖ ਦਫ਼ਤਰ
ਵਿਚਾਰਧਾਰਾਖੇਤਰਵਾਦ
ਸਿਆਸੀ ਥਾਂ
ਈਸੀਆਈ ਦਰਜੀਰਾਜ-ਪੱਧਰੀ ਪਾਰਟੀ
ਗਠਜੋੜ
 ਵਿੱਚ ਸੀਟਾਂ
3 / 40
(Goa)
ਚੋਣ ਨਿਸ਼ਾਨ

ਮਹਾਂਰਾਸ਼ਟਰਵਾਦੀ ਗੋਮੰਤਕ ਪਾਰਟੀ 1961 ਵਿੱਚ ਗੋਆ ਵਿੱਚ ਪੁਰਤਗਾਲੀ ਬਸਤਾਵਾਦੀ ਰਾਜ ਖ਼ਤਮ ਹੋਣ ਤੋਂ ਬਾਅਦ ਉੱਥੋਂ ਪਹਿਲੀ ਵਾਰ ਜਿੱਤ ਦਰਜ ਕਰਨ ਵਾਲੀ ਪਾਰਟੀ ਬਣੀ। 

ਇਸ ਪਾਰਟੀ ਦਾ ਅਧਾਰ ਮੁੱਖ ਤੌਰ ਉੱਤੇ ਗ਼ੈਰ-ਬ੍ਰਾਹਮਣ ਹਿੰਦੂਆਂ ਵਿੱਚ ਹੈ, ਜੋ ਕਿ ਗੋਆ ਦੇ ਗ਼ਰੀਬ ਤਬਕੇ ਦਾ ਇੱਕ ਵੱਡਾ ਹਿੱਸਾ ਹਨ।