ਪੁਰਤਗਾਲੀ ਸਾਮਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੁਰਤਗਾਲੀ ਸਾਮਰਾਜ
Império Português
ਪੁਰਤਗਲੀ ਸਾਮਰਾਜ ਦਾ ਝੰਡਾ Coat of arms of ਪੁਰਤਗਲੀ ਸਾਮਰਾਜ
ਮਾਟੋ
"Vis Unita Maior Nunc et Semper" (ਲਾਤੀਨੀ)
"ਹੁਣ ਅਤੇ ਹਮੇਸ਼ਾਂ, ਇਕੱਠੇ ਅਸੀਂ ਹੋਰ ਭਾਰੀ ਹਾਂ"
ਕੌਮੀ ਗੀਤ
O Hino da Carta  (1834–1911)
A Portuguesa  (1911–2002)
ਪੁਰਤਗਲੀ ਸਾਮਰਾਜ ਦੀ ਥਾਂ
ਪੁਰਤਗਾਲੀ ਸਾਮਰਾਜ ਅਤੇ ਵਿਦੇਸ਼ੀ ਰਾਜਖੇਤਰ।
ਰਾਜਧਾਨੀ ਲਿਸਬਨ a
ਰਾਸ਼ਟਰੀ ਭਾਸ਼ਾਵਾਂ ਪੁਰਤਗਾਲੀ
ਸਰਕਾਰ
 -  ਮਹਾਰਾਜਾ (ਪਹਿਲਾ) ਜਾਨ ਪਹਿਲਾ
 -  ਮਹਾਰਾਜਾ (ਆਖ਼ਰੀ) ਮਾਨੁਅਲ ਦੂਜਾ
 -  ਰਾਸ਼ਟਰਪਤੀ (ਪਹਿਲਾ) ਮਾਨੁਅਲ ਦੇ ਆਰੀਆਗਾ
 -  ਰਾਸ਼ਟਰਪਤੀ (ਆਖ਼ਰੀ) ਹੋਰਹੇ ਸੰਪਾਈਓ
ਸੇਊਤਾ ਉੱਤੇ ਕਬਜ਼ਾ 1415 
 -  ਭਾਰਤ ਵੱਲ ਦਾ ਸਮੁੰਦਰੀ ਰਾਹ 1498 
 -  ਬ੍ਰਾਜ਼ੀਲ ਦੀ ਖੋਜ 1500 
 -  ਕੋਰਟ ਤਬਾਦਲਾ 1807 
 -  ਪੁਰਤਗਾਲ, ਬ੍ਰਾਜ਼ੀਲ ਅਤੇ ਅਲਗਾਰਵੇਸ ਦੀ ਸੰਯੁਕਤ ਬਾਦਸ਼ਾਹੀ 1815 
 -  ਬ੍ਰਾਜ਼ੀਲੀ ਸੁਤੰਤਰਤਾ 1825 
 -  ਪੁਰਤਗਾਲੀ ਗਣਰਾਜ 1910 
 -  ਭਾਰਤੀ ਬਸਤੀਆਂ ਦਾ ਖਸਾਰਾ 1961 
 -  ਕਾਰਨੇਸ਼ਨ ਇਨਕਲਾਬ 1974–1975 
 -  ਆਖ਼ਰੀ ਬਸਤੀ (ਯਥਾਰਥ) 1999 

ਪੁਰਤਗਾਲੀ ਸਾਮਰਾਜ (ਪੁਰਤਗਾਲੀ: Império Português), ਜਾਂ ਪੁਰਤਗਾਲੀ ਵਿਦੇਸ਼ੀ ਸਾਮਰਾਜ (Ultramar Português) ਜਾਂ ਪੁਰਤਗਾਲੀ ਬਸਤੀਵਾਦੀ ਸਾਮਰਾਜ (Império Colonial Português), ਇਤਿਹਾਸ ਦਾ ਪਹਿਲਾ ਵਿਸ਼ਵ-ਵਿਆਪੀ ਸਾਮਰਾਜ ਸੀ।[1][2][3] ਇਹ ਯੂਰਪੀ ਬਸਤੀਵਾਦੀ ਸਾਮਰਾਜਾਂ ਵਿੱਚੋਂ ਸਭ ਤੋਂ ਵੱਧ ਉਮਰ ਵਾਲਾ ਸਾਮਰਾਜ ਵੀ ਸੀ ਜੋ ਛੇ ਸਦੀਆਂ ਕਾਇਮ ਰਿਹਾ; 1415 ਵਿੱਚ ਸੇਊਤਾ ਉੱਤੇ ਕਬਜੇ ਤੋਂ ਲੈ ਕੇ 1999 ਵਿੱਚ ਮਕਾਓ ਨੂੰ ਵਾਪਸ ਸੌਂਪਣ ਤੱਕ ਜਾਂ 2002 ਵਿੱਚ ਪੂਰਬੀ ਤਿਮੋਰ ਨੂੰ ਖ਼ੁਦਮੁਖ਼ਤਿਆਰੀ ਦੇਣ ਤੱਕ। ਇਹ ਸਾਮਰਾਜ ਇੰਨਾ ਵੱਡਾ ਸੀ ਕਿ ਇਸ ਦੇ ਰਾਜਖੇਤਰ ਹੁਣ ਦੁਨੀਆਂ ਦੇ 52 ਵੱਖੋ-ਵੱਖ ਖ਼ੁਦਮੁਖ਼ਤਿਆਰ ਮੁਲਕ ਹਨ।

ਹਵਾਲੇ[ਸੋਧੋ]

  1. Melvin Eugene Page, Penny M. Sonnenburg, p. 481
  2. Liam Matthew Brockey, p. xv
  3. Richard M. Juang, Noelle Anne Morrissette, p. 894


ਪੁਸਤਕ ਮਾਲਾ[ਸੋਧੋ]

ਬਾਹਰੀ ਕੜੀਆਂ[ਸੋਧੋ]