ਸਮੱਗਰੀ 'ਤੇ ਜਾਓ

ਜਾਰਜੀਨਾ ਸਪੇਲਵਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਾਰਜੀਨਾ ਸਪੇਲਵਿਨ
ਜਨਮ
ਸ਼ੇਲੀ ਗ੍ਰਾਹਮ[1]

(1936-03-01) ਮਾਰਚ 1, 1936 (ਉਮਰ 88)
ਹੋਰ ਨਾਮਸ਼ੇਲੀ ਅਬੇਲਸ, ਕਲਾਉਡੀਆ ਕਲਿਟੋਰਿਸ, ਟੀਆ ਵੋਨ ਡੇਵਿਸ, ਡੋਰੋਥੀ ਮੇ, ਮੇਰਲੇ ਮਿਲਰ, ਰੁਥ ਰੇਮਮੰਡ, ਜਾਰਜਗੇਟੇ ਸਪਲੇਪਿਨ, ਓਨਾ ਟੁਰਲ
ਸਰਗਰਮੀ ਦੇ ਸਾਲ1957–1982
ਕੱਦ5 ft 4 in (1.63 m)
ਜੀਵਨ ਸਾਥੀਜਾਨ ਵੇਲਸ਼ (2000 - ਵਰਤਮਾਨ)
ਵੈੱਬਸਾਈਟhttp://georgiespelvin.com

ਜਾਰਜੀਨਾ ਸਪੇਲਵਿਨ (ਜਨਮ 1 ਮਾਰਚ 1936), ਸਟੇਜੀ ਨਾਂ, ਸ਼ੇਲੀ 'ਸੇਲੇ' ਗ੍ਰਾਹਮ,[1] ਇੱਕ ਸਾਬਕਾ ਅਮਰੀਕੀ ਅਭਿਨੇਤਰੀ ਅਤੇ ਪੌਰਨੋਗ੍ਰਾਫਿਕ ਪ੍ਰਦਰਸ਼ਕ ਹੈ ਜਿਸਨੂੰ ਵਧੀਆ ਤੌਰ ਉੱਪਰ ਕਲਾਸਿਕ ਪੌਰਨੋਗ੍ਰਾਫਿਕ ਫਿਲਮ ਦ ਡੇਵਿਲ ਇਨ ਮਿਸ ਜੋਨਸ ਵਿੱਚ ਪਛਾਣਿਆ ਜਾਂਦਾ ਹੈ।

ਸ਼ੁਰੂਆਤੀ ਜੀਵਨ

[ਸੋਧੋ]

ਸਪੇਲਿਨ ਦਾ ਜਨਮ, ਹੋਸਟਨ, ਟੈਕਸਾਸ ਵਿੱਚ ਹੋਇਆ।[2] ਇਹ ਥੀਏਟਰ ਵਿੱਚ ਵੀ ਬਤੌਰ ਇੱਕ ਕੋਰੀਓਗ੍ਰਾਫਰ, ਨਿਰਦੇਸ਼ਕ ਅਤੇ ਸੰਗੀਤ ਦੇ ਨੰਬਰਾਂ ਦੀ ਲਾਇਟਿੰਗ ਤਕਨੀਸ਼ੀਅਨ ਦਾ ਕੰਮ ਵੀ ਕਰਦੀ ਸੀ।[3] ਇਸਨੇ 1957 ਵਿੱਚ ਪਹਿਲੀ ਫਿਲਮ, ਦ ਟਵਿਲਾਈਟ ਗਰਲਸ, ਇੱਕ ਨਰਮਸਾਰ ਲੈਸਬੀਅਨ ਫਿਲਮ ਵਿੱਚ, ਕੰਮ ਕੀਤਾ।.[4]

ਪੋਰਨੋਗ੍ਰਾਫੀ ਕੈਰੀਅਰ

[ਸੋਧੋ]

ਗ੍ਰਾਹਮ ਉਸ ਸਮੇਂ ਪੌਰਨ ਵਿੱਚ ਗਈ, ਜਦੋਂ, ਇਸਦੇ ਦੋਸਤ ਅਭਿਨੇਤਾ ਹੈਰੀ ਰੀਮਸ, ਨੇ ਇਸਨੂੰ ਬਾਲਗ ਫਿਲਮ ਨਿਰਦੇਸ਼ਕ ਗੇਰਾਰਡ ਡਾਮਿਆਨੋ ਨਾਲ ਮਿਲਵਾਇਆ।]].[4]

ਅਵਾਰਡ

[ਸੋਧੋ]

ਜੇਤੂ

  • 1976 ਏਐਫਏਏ ਵਧੀਆ ਸਹਾਇਕ ਅਭਿਨੇਤਰੀ, ਪਿੰਗ ਪੋਂਗ ਲਈ[5]
  • 1977 ਏਐਫਏਏ ਵਧੀਆ ਅਦਾਕਾਰਾ, ਨੌਜਵਾਨ ਕੁੜੀਆਂ ਦੀਆਂ ਇੱਛਾਵਾਂ ਲਈ[5]
  • 1978 ਏਐਫਏਏ ਵਧੀਆ ਸਹਾਇਤਾ ਅਭਿਨੇਤਰੀ, ਟੇਕ ਆਫ਼ ਲਈ[5]
  • 1979 ਏਐਫਏਏ ਵਧੀਆ ਸਹਾਇਤਾ ਅਭਿਨੇਤਰੀ, ਇਕਸਟਾਸੀ ਗਰਲਸ[5]
  • 1980 ਏਐਫਏਏ ਵਧੀਆ ਸਹਾਇਤਾ ਅਭਿਨੇਤਰੀ, ਅਰਬਨ ਕਾਓਗਰਲਸ ਲਈ[5]
  • 1981 ਏਐਫਏਏ ਵਧੀਆ ਅਦਾਕਾਰਾ ਡਾਂਸਰਸ ਲਈ[5]
  •   ਏਵੀਐਨ ਹਾਲ ਆਫ਼ ਫੇਮ[6]
  •   ਐਕਸਆਰਸੀਓ ਹਾਲ ਆਫ਼ ਫੇਮ[7]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]
  1. 1.0 1.1 "Leading lady faces obscenity charges". The Morning Record. Associated Press. August 2, 1974. Retrieved 9 September 2015.
  2. Michael Varhola (2011). Texas Confidential: Sex, Scandal, Murder, and Mayhem in the Lone Star State. Clerisy Press. pp. 24–27. ISBN 978-1-57860-459-3. Retrieved 14 September 2015.
  3. Robinson, Johnny (July 26, 1974). "Chele Graham Released On 10,000 Bail". Lewiston Evening Journal. Retrieved 2 October 2015.
  4. 4.0 4.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Georgina
  5. 5.0 5.1 5.2 5.3 5.4 5.5 "rame awards list". Archived from the original on 2019-04-21. Retrieved 2007-11-29. {{cite news}}: Unknown parameter |dead-url= ignored (|url-status= suggested) (help)
  6. "AVN Hall of Fame". Archived from the original on 2007-09-29. Retrieved 2007-11-29. {{cite news}}: Unknown parameter |deadurl= ignored (|url-status= suggested) (help)
  7. "XRCO Hall of Fame". Archived from the original on 2012-02-12. Retrieved 2007-11-29. {{cite news}}: Unknown parameter |deadurl= ignored (|url-status= suggested) (help)