ਜਾਰਜੀਨਾ ਸਪੇਲਵਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਾਰਜੀਨਾ ਸਪੇਲਵਿਨ
ਜਨਮਸ਼ੇਲੀ ਗ੍ਰਾਹਮ[1]
(1936-03-01) ਮਾਰਚ 1, 1936 (ਉਮਰ 85)
ਹਸਟਨ, ਟੈਕਸਾਸ, ਯੂ.ਐਸ.
ਹੋਰ ਨਾਂਮਸ਼ੇਲੀ ਅਬੇਲਸ, ਕਲਾਉਡੀਆ ਕਲਿਟੋਰਿਸ, ਟੀਆ ਵੋਨ ਡੇਵਿਸ, ਡੋਰੋਥੀ ਮੇ, ਮੇਰਲੇ ਮਿਲਰ, ਰੁਥ ਰੇਮਮੰਡ, ਜਾਰਜਗੇਟੇ ਸਪਲੇਪਿਨ, ਓਨਾ ਟੁਰਲ
ਸਰਗਰਮੀ ਦੇ ਸਾਲ1957–1982
ਕੱਦ5 ਫ਼ੁੱਟ 4 ਇੰਚ (1.63 ਮੀ)
ਭਾਰ118 lb (54 kg; 8.4 st)
ਸਾਥੀਜਾਨ ਵੇਲਸ਼ (2000 - ਵਰਤਮਾਨ)
ਵੈੱਬਸਾਈਟhttp://georgiespelvin.com

ਜਾਰਜੀਨਾ ਸਪੇਲਵਿਨ (ਜਨਮ 1 ਮਾਰਚ 1936), ਸਟੇਜੀ ਨਾਂ, ਸ਼ੇਲੀ 'ਸੇਲੇ' ਗ੍ਰਾਹਮ,[1] ਇੱਕ ਸਾਬਕਾ ਅਮਰੀਕੀ ਅਭਿਨੇਤਰੀ ਅਤੇ ਪੌਰਨੋਗ੍ਰਾਫਿਕ ਪ੍ਰਦਰਸ਼ਕ ਹੈ ਜਿਸਨੂੰ ਵਧੀਆ ਤੌਰ ਉੱਪਰ ਕਲਾਸਿਕ ਪੌਰਨੋਗ੍ਰਾਫਿਕ ਫਿਲਮ ਦ ਡੇਵਿਲ ਇਨ ਮਿਸ ਜੋਨਸ ਵਿੱਚ ਪਛਾਣਿਆ ਜਾਂਦਾ ਹੈ।

ਸ਼ੁਰੂਆਤੀ ਜੀਵਨ[ਸੋਧੋ]

ਸਪੇਲਿਨ ਦਾ ਜਨਮ, ਹੋਸਟਨ, ਟੈਕਸਾਸ ਵਿੱਚ ਹੋਇਆ।[2] ਇਹ ਥੀਏਟਰ ਵਿੱਚ ਵੀ ਬਤੌਰ ਇੱਕ ਕੋਰੀਓਗ੍ਰਾਫਰ, ਨਿਰਦੇਸ਼ਕ ਅਤੇ ਸੰਗੀਤ ਦੇ ਨੰਬਰਾਂ ਦੀ ਲਾਇਟਿੰਗ ਤਕਨੀਸ਼ੀਅਨ ਦਾ ਕੰਮ ਵੀ ਕਰਦੀ ਸੀ।[3] ਇਸਨੇ 1957 ਵਿੱਚ ਪਹਿਲੀ ਫਿਲਮ, ਦ ਟਵਿਲਾਈਟ ਗਰਲਸ, ਇੱਕ ਨਰਮਸਾਰ ਲੈਸਬੀਅਨ ਫਿਲਮ ਵਿੱਚ, ਕੰਮ ਕੀਤਾ।.[4]

ਪੋਰਨੋਗ੍ਰਾਫੀ ਕੈਰੀਅਰ[ਸੋਧੋ]

ਗ੍ਰਾਹਮ ਉਸ ਸਮੇਂ ਪੌਰਨ ਵਿੱਚ ਗਈ, ਜਦੋਂ, ਇਸਦੇ ਦੋਸਤ ਅਭਿਨੇਤਾ ਹੈਰੀ ਰੀਮਸ, ਨੇ ਇਸਨੂੰ ਬਾਲਗ ਫਿਲਮ ਨਿਰਦੇਸ਼ਕ ਗੇਰਾਰਡ ਡਾਮਿਆਨੋ ਨਾਲ ਮਿਲਵਾਇਆ।]].[4]

ਅਵਾਰਡ[ਸੋਧੋ]

ਜੇਤੂ

 • 1976 ਏਐਫਏਏ ਵਧੀਆ ਸਹਾਇਕ ਅਭਿਨੇਤਰੀ, ਪਿੰਗ ਪੋਂਗ ਲਈ[5]
 • 1977 ਏਐਫਏਏ ਵਧੀਆ ਅਦਾਕਾਰਾ, ਨੌਜਵਾਨ ਕੁੜੀਆਂ ਦੀਆਂ ਇੱਛਾਵਾਂ ਲਈ[5]
 • 1978 ਏਐਫਏਏ ਵਧੀਆ ਸਹਾਇਤਾ ਅਭਿਨੇਤਰੀ, ਟੇਕ ਆਫ਼ ਲਈ[5]
 • 1979 ਏਐਫਏਏ ਵਧੀਆ ਸਹਾਇਤਾ ਅਭਿਨੇਤਰੀ, ਇਕਸਟਾਸੀ ਗਰਲਸ[5]
 • 1980 ਏਐਫਏਏ ਵਧੀਆ ਸਹਾਇਤਾ ਅਭਿਨੇਤਰੀ, ਅਰਬਨ ਕਾਓਗਰਲਸ ਲਈ[5]
 • 1981 ਏਐਫਏਏ ਵਧੀਆ ਅਦਾਕਾਰਾ ਡਾਂਸਰਸ ਲਈ[5]
 •   ਏਵੀਐਨ ਹਾਲ ਆਫ਼ ਫੇਮ[6]
 •   ਐਕਸਆਰਸੀਓ ਹਾਲ ਆਫ਼ ਫੇਮ[7]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

 1. 1.0 1.1 "Leading lady faces obscenity charges". The Morning Record. Associated Press. August 2, 1974. Retrieved 9 September 2015. 
 2. Michael Varhola (2011). Texas Confidential: Sex, Scandal, Murder, and Mayhem in the Lone Star State. Clerisy Press. pp. 24–27. ISBN 978-1-57860-459-3. Retrieved 14 September 2015. 
 3. Robinson, Johnny (July 26, 1974). "Chele Graham Released On 10,000 Bail". Lewiston Evening Journal. Retrieved 2 October 2015. 
 4. 4.0 4.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named Georgina
 5. 5.0 5.1 5.2 5.3 5.4 5.5 "rame awards list". Retrieved 2007-11-29. 
 6. "AVN Hall of Fame". Archived from the original on 2007-09-29. Retrieved 2007-11-29. 
 7. "XRCO Hall of Fame". Archived from the original on 2012-02-12. Retrieved 2007-11-29.