ਸੁਤੰਤਰਤਾ ਦਿਵਸ (ਦੱਖਣੀ ਅਫਰੀਕਾ)
ਦਿੱਖ
ਸੁਤੰਤਰਤਾ ਦਿਵਸ | |
---|---|
ਮਨਾਉਣ ਵਾਲੇ | ਦੱਖਣੀ ਅਫਰੀਕਾ ਗਣਰਾਜ |
ਕਿਸਮ | ਰਾਸ਼ਟਰੀ |
ਜਸ਼ਨ | ਰਾਸ਼ਟਰਪਤੀ ਭਾਸ਼ਣ |
ਮਿਤੀ | 27 April |
ਬਾਰੰਬਾਰਤਾ | ਸਾਲਾਨਾ |
ਪਹਿਲੀ ਵਾਰ | 27 ਅਪਰੈਲ 1995 |
ਨਾਲ ਸੰਬੰਧਿਤ | ਦੱਖਣੀ ਅਫ਼ਰੀਕੀ ਆਮ ਚੋਣਾਂ, 1994 |
ਸੁਤੰਤਰ ਦਿਵਸ ਦੱਖਣੀ ਅਫਰੀਕਾ ਵਿੱਚ ਇੱਕ ਰਾਸ਼ਟਰੀ ਛੁੱਟੀ ਹੈ। ਇਹ 27 ਅਪਰੈਲ ਨੂੰ ਮੰਨਿਆ ਜਾਂਦਾ ਹੈ। 27 ਅਪਰੈਲ 1994 ਨੂੰ ਦੱਖਣੀ ਅਫਰੀਕਾ ਰੰਗਭੇਦ ਨੀਤੀ ਤੋਂ ਅਜ਼ਾਦੀ ਪ੍ਰਾਪਤ ਕੀਤੀ ਅਤੇ ਦੱਖਣੀ ਅਫਰੀਕਾ ਦੇ ਪਹਿਲਾ ਲੋਕਤੰਤਰਿਕ ਚੁਣਾਓ ਹੋਏ। 18 ਕਿਸੇ ਵੀ ਨਸਲ ਸਮੂਹ ਤੋਂ, ਦੱਖਣੀ ਅਫ਼ਰੀਕਾ ਵਿੱਚ ਪੱਕੇ ਤੌਰ ਤੇ ਵਸਨੀਕ ਵਿਦੇਸ਼ੀ ਨਾਗਰਿਕਾਂ ਸਮੇਤ ਸਭ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਸੀ।[1] ਪਹਿਲਾਂ, ਨਸਲੀ ਵਿਤਕਰੇ ਦੇ ਸ਼ਾਸਨ ਦੇ ਤਹਿਤ ਆਮ ਤੌਰ ਤੇ ਗ਼ੈਰ-ਗੋਰਿਆਂ ਦੇ ਸਿਰਫ ਵੋਟ ਅਧਿਕਾਰ ਸੀਮਤ ਸਨ ਜਦੋਂ ਕਿ ਆਦਿਵਾਸੀ ਕਾਲੇ ਦੱਖਣੀ ਅਫ਼ਰੀਕੀਆ ਦੇ ਕੋਲ ਕੋਈ ਵੋਟਿੰਗ ਅਧਿਕਾਰ ਨਹੀਂ ਸਨ।
ਹਵਾਲੇ
[ਸੋਧੋ]- ↑ "South Africa: Voters registration". South Africa: Voters registration. Electoral Institute for Sustainable Democracy in Africa. Archived from the original on 4 ਜੁਲਾਈ 2015. Retrieved 27 ਅਪਰੈਲ 2015.
{{cite web}}
: Unknown parameter|deadurl=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |